Nanke v/s dadke #Punjabi bolia #Giddha bolia # written boliyan @Reeti rivaj
■ਮਾਮੀ ਲੈ ਜਾਗੋ ਦੀ ਸਾਰ ,
ਜਾਗੋ ਤੈਨੂੰ ਉਡੀਕ ਦੀ,•••••
■ਜਾਗੋ ਚੱਕ ਨੀ ਮਾਮੀਏ ਛੱਡ ਨੱਖਰਾ,
ਦੱਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ, •••••
■ ਆ ਨੀ ਮਾਮੀਏ,ਆ ਨੀ ਮਾਸੀਏ
ਆ ਵੱਡੀਏ ਭਰਜਾਈਏ
ਧਿਆ ਕੇ ਸਤਿਗੁਰ ਨੂੰ ਪੈਰ ਗਿੱਧੇ ਵਿੱਚ ਪਾਈਏ।
■ਇਹਨਾਂ ਦਾਦਕਿਆਂ ਦੀ ਰੜੇ ਭੰਬੀਰੀ ਬੋਲੇ ••••
■ਇਹਨਾਂ ਨਾਨਕਿਆਂ ਨੂੰ ਕੱਢੋ ਦਲਾਨੋਂ ਬਾਹਰ ••••
■ਇਹਨਾਂ ਦਾਦਕਿਆਂ ਨੇ ਲੱਡੂਆਂ ਦੀ ਜੜ੍ਹ ਵਡੀ •••
■ਇਹਨਾਂ ਨਾਨਕਿਆਂ ਦੇ ਮੂੰਹ ਚੌੜੇ ਢਿੱਡ ਭੋਲੇ••••
■ਇਹਨਾਂ ਦਾਦਕਿਆਂ ਨੂੰ ਘੋਟਣਿਆਂ ਦੀ ਮਾਰ •••
■ਕਦੇ ਹੂੰ ਕਰਕੇ ਕਦੇ ਹਾਂ ਕਰਕੇ ,
ਨੱਚੋ-ਨੱਚੋ ਨਾਨਕੀਓ ਪੂਛਾਂ ਤਾਂਹ ਕਰਕੇ ••••
■ਪੂਛ ਫੱਸ ਗਈ ਦਾਦਕਿਓ ਥੋਡੀ,
ਨਾਨਕਿਆਂ ਨੂੰ ਪੈ ਗਈ ਵੱਡਣੀ•••••
■ ਮਾਮੀ ਕੁੜੀ ਨੇ ਸੁਥਣ ਸਵਾਈ ਪਾਉਂਣੇ ਨੂੰ
ਵਿੱਚੇ ਫੌਜੀ ਵੜ ਗਏ ਰਫਲਾਂ ਚਲਾਉਣੇ ਨੂੰ •••••
■ਭੂਆ ਕੁੜੀ ਨੇ ਸੁਥਣ ਸਵਾਈ ਪਾਉਂਣੇ ਨੂੰ
ਵਿੱਚੇ ਮੋਦੀ ਵੜ ਗਿਆ ਹੁਕਮ ਚਲਾਉਣੇ ਨੂੰ •••••
■ਮਾਸੀ ਕੁੜੀ ਨੇ ਘੱਗਰਾ ਸਵਾਇਆ ਪਾਉਣੇ ਨੂੰ
ਵਿੱਚੇ ਬਈਏ ਵੜ ਗਏ ਝੋਨਾ ਲਾਉਣੇ ਨੂੰ •••••
■ਚਾਚੀ ਕੁੜੀ ਨੇ ਸੁਥਣ ਸਵਾਈ ,
ਵਿੱਚ ਰਖਾਈਆਂ 7ਮੋਰੀਆਂ,
ਮੁੰਡੇ ਕਹਿੰਦੇ ਆ ਚਾਚੀ ਦੀਆਂ ਲੱਤਾਂ ਗੋਰੀਆਂ ••••
■ ਮਾਮੀ ਕੁੜੀ ਨੇ ਸੁਥਣ ਸਵਾਈ,
ਵਿੱਚ ਲਵਾਈਆ ਜਾਲੀਆਂ
ਮੁੰਡੇ ਕਹਿੰਦੇ ਆ ਮਾਮੀ ਦੀਆਂ ਲੱਤਾਂ ਕਾਲੀਆਂ••••
■ਮਾਏਂ ਨੀਂ ਕਾਂਟੇ ਕਰਾ ਦੇ ਨਾਭੇ ਸ਼ਹਿਰ ਦੇ,
ਮਾਏਂ ਕਾਂਟਿਆਂ ਤੇ ਦਿਲ ਮੇਰਾ ਡੁੱਲਿਆ,
ਮਾਏਂ ਨੀ ਦਿਲਾਂ ਦਾ ਜਾਨੀ ਰੁੱਸ ਚਲਿਆ
ਮਾਏਂ ਨੀ ਸਾਡਾ ਤਾਂ ਵੱਸ ਨਹੀਓਂ ਚਲਿਆ
ਮਾਏਂ ਨੀ ਦਿਲ ਨਾ ਲਗੱਦਾ ਇਕੱਲਿਆਂ •••
■ਪੰਜ ਖੇਸ ਮੈਂ ਸੁੱਕਣੇ ਪਾਏ,
ਉਹਨਾਂ ਨੂੰ ਆ ਗਈ ਛਾਂ,
ਵੇ ਰਾਤੀਂ ਤੂੰ ਲੜਦਾਂ ,ਦਿਨੇ ਲੜੇ ਤੇਰੀ ਮਾਂ
■ਤਿੰਨਾਂ ਦਿਨਾਂ ਦੀ ਤਿੰਨ ਪੳ ਮੱਖਣੀ, ਖਾ ਗਿਆ ਪਹਿਰ ਦੇ ਤੜਕੇ, ਲੋਕੀਂ ਤੈਨੂੰ ਆਖਣ ਮਾੜਾ ਅਸਾਂ ਸਹੇੜਿਆ ਮਰ ਕੇ, ਫੁੱਲ ਵੇ ਗੁਲਾਬ ਦਿਆ ਆ ਜਾ ਨਦੀ ਵਿੱਚ ਤਰ ਕੇ ॰॰
Видео Nanke v/s dadke #Punjabi bolia #Giddha bolia # written boliyan @Reeti rivaj канала Reeti Rivaj Punjabi boliyan
ਜਾਗੋ ਤੈਨੂੰ ਉਡੀਕ ਦੀ,•••••
■ਜਾਗੋ ਚੱਕ ਨੀ ਮਾਮੀਏ ਛੱਡ ਨੱਖਰਾ,
ਦੱਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ, •••••
■ ਆ ਨੀ ਮਾਮੀਏ,ਆ ਨੀ ਮਾਸੀਏ
ਆ ਵੱਡੀਏ ਭਰਜਾਈਏ
ਧਿਆ ਕੇ ਸਤਿਗੁਰ ਨੂੰ ਪੈਰ ਗਿੱਧੇ ਵਿੱਚ ਪਾਈਏ।
■ਇਹਨਾਂ ਦਾਦਕਿਆਂ ਦੀ ਰੜੇ ਭੰਬੀਰੀ ਬੋਲੇ ••••
■ਇਹਨਾਂ ਨਾਨਕਿਆਂ ਨੂੰ ਕੱਢੋ ਦਲਾਨੋਂ ਬਾਹਰ ••••
■ਇਹਨਾਂ ਦਾਦਕਿਆਂ ਨੇ ਲੱਡੂਆਂ ਦੀ ਜੜ੍ਹ ਵਡੀ •••
■ਇਹਨਾਂ ਨਾਨਕਿਆਂ ਦੇ ਮੂੰਹ ਚੌੜੇ ਢਿੱਡ ਭੋਲੇ••••
■ਇਹਨਾਂ ਦਾਦਕਿਆਂ ਨੂੰ ਘੋਟਣਿਆਂ ਦੀ ਮਾਰ •••
■ਕਦੇ ਹੂੰ ਕਰਕੇ ਕਦੇ ਹਾਂ ਕਰਕੇ ,
ਨੱਚੋ-ਨੱਚੋ ਨਾਨਕੀਓ ਪੂਛਾਂ ਤਾਂਹ ਕਰਕੇ ••••
■ਪੂਛ ਫੱਸ ਗਈ ਦਾਦਕਿਓ ਥੋਡੀ,
ਨਾਨਕਿਆਂ ਨੂੰ ਪੈ ਗਈ ਵੱਡਣੀ•••••
■ ਮਾਮੀ ਕੁੜੀ ਨੇ ਸੁਥਣ ਸਵਾਈ ਪਾਉਂਣੇ ਨੂੰ
ਵਿੱਚੇ ਫੌਜੀ ਵੜ ਗਏ ਰਫਲਾਂ ਚਲਾਉਣੇ ਨੂੰ •••••
■ਭੂਆ ਕੁੜੀ ਨੇ ਸੁਥਣ ਸਵਾਈ ਪਾਉਂਣੇ ਨੂੰ
ਵਿੱਚੇ ਮੋਦੀ ਵੜ ਗਿਆ ਹੁਕਮ ਚਲਾਉਣੇ ਨੂੰ •••••
■ਮਾਸੀ ਕੁੜੀ ਨੇ ਘੱਗਰਾ ਸਵਾਇਆ ਪਾਉਣੇ ਨੂੰ
ਵਿੱਚੇ ਬਈਏ ਵੜ ਗਏ ਝੋਨਾ ਲਾਉਣੇ ਨੂੰ •••••
■ਚਾਚੀ ਕੁੜੀ ਨੇ ਸੁਥਣ ਸਵਾਈ ,
ਵਿੱਚ ਰਖਾਈਆਂ 7ਮੋਰੀਆਂ,
ਮੁੰਡੇ ਕਹਿੰਦੇ ਆ ਚਾਚੀ ਦੀਆਂ ਲੱਤਾਂ ਗੋਰੀਆਂ ••••
■ ਮਾਮੀ ਕੁੜੀ ਨੇ ਸੁਥਣ ਸਵਾਈ,
ਵਿੱਚ ਲਵਾਈਆ ਜਾਲੀਆਂ
ਮੁੰਡੇ ਕਹਿੰਦੇ ਆ ਮਾਮੀ ਦੀਆਂ ਲੱਤਾਂ ਕਾਲੀਆਂ••••
■ਮਾਏਂ ਨੀਂ ਕਾਂਟੇ ਕਰਾ ਦੇ ਨਾਭੇ ਸ਼ਹਿਰ ਦੇ,
ਮਾਏਂ ਕਾਂਟਿਆਂ ਤੇ ਦਿਲ ਮੇਰਾ ਡੁੱਲਿਆ,
ਮਾਏਂ ਨੀ ਦਿਲਾਂ ਦਾ ਜਾਨੀ ਰੁੱਸ ਚਲਿਆ
ਮਾਏਂ ਨੀ ਸਾਡਾ ਤਾਂ ਵੱਸ ਨਹੀਓਂ ਚਲਿਆ
ਮਾਏਂ ਨੀ ਦਿਲ ਨਾ ਲਗੱਦਾ ਇਕੱਲਿਆਂ •••
■ਪੰਜ ਖੇਸ ਮੈਂ ਸੁੱਕਣੇ ਪਾਏ,
ਉਹਨਾਂ ਨੂੰ ਆ ਗਈ ਛਾਂ,
ਵੇ ਰਾਤੀਂ ਤੂੰ ਲੜਦਾਂ ,ਦਿਨੇ ਲੜੇ ਤੇਰੀ ਮਾਂ
■ਤਿੰਨਾਂ ਦਿਨਾਂ ਦੀ ਤਿੰਨ ਪੳ ਮੱਖਣੀ, ਖਾ ਗਿਆ ਪਹਿਰ ਦੇ ਤੜਕੇ, ਲੋਕੀਂ ਤੈਨੂੰ ਆਖਣ ਮਾੜਾ ਅਸਾਂ ਸਹੇੜਿਆ ਮਰ ਕੇ, ਫੁੱਲ ਵੇ ਗੁਲਾਬ ਦਿਆ ਆ ਜਾ ਨਦੀ ਵਿੱਚ ਤਰ ਕੇ ॰॰
Видео Nanke v/s dadke #Punjabi bolia #Giddha bolia # written boliyan @Reeti rivaj канала Reeti Rivaj Punjabi boliyan
Показать
Комментарии отсутствуют
Информация о видео
16 мая 2021 г. 17:50:31
00:06:48
Другие видео канала
![Boliyan on jaggo #Punjabi bolia #Giddha bolia #boliyan written @reetirivajpunjabiboliyan7286](https://i.ytimg.com/vi/7XPtr5chIig/default.jpg)
![Punjabi sithniya ll ਪੰਜਾਬੀ ਸਿੱਠਣੀਆਂ ll Nanke vs Dadke sithniya ll sithniya](https://i.ytimg.com/vi/ehqeIi1MI1w/default.jpg)
![ਪੰਜਾਬੀ ਲੋਕ ਗੀਤ/ ਕੋਰਾ ਕੋਰਾ ਕੁੱਜਾ ਨੀ ਠੰਡਾ ਠਾਰ ਪਾਣੀ/Kora Kora kuja ni thanda thar pani/Punjabi lokgeet](https://i.ytimg.com/vi/Mgh2Ivz_MUQ/default.jpg)
![ਬੋਲੀਆਂ /Punjabi boliya /nanke vs dadke /Jaggo gidha boliyan/@reetirivajpunjabiboliyan7286](https://i.ytimg.com/vi/kf5VSx1JvBw/default.jpg)
![ਤੀਆ ਦੀਆ ਬੋਲੀਆ / punjabi bolia /Written boliyan @Reeti rivaj](https://i.ytimg.com/vi/6EvFloJHWbE/default.jpg)
![Reeti rivaj punjabi bolia /ਗਿੱਧਿਆਂ ਦੀ ਰਾਣੀ/ boli muqabala update](https://i.ytimg.com/vi/Lt0g4sRNJrA/default.jpg)
![Boliyan on jaggo /punjabi boliyan in written /old punjabi boliyan @reetirivajpunjabiboliyan7286](https://i.ytimg.com/vi/ZT4FB3abR5I/default.jpg)
![ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/](https://i.ytimg.com/vi/6aQaV40FcIg/default.jpg)
![Miss Teej mukabla / Send the vedio on whatsapp no. 6239803359 / ਤੀਆਂ ਤੀਜ ਦੀਆਂ](https://i.ytimg.com/vi/sC-rtNS6OIw/default.jpg)
![ਖ ਅੱਖਰ ਤੇ ਬੋਲੀਆਂ /Punjabi Boliyan/Giddha bolia](https://i.ytimg.com/vi/i5j_MGLTxCk/default.jpg)
![Result of Miss teaj](https://i.ytimg.com/vi/p71LwSbKz-A/default.jpg)
![ਤੇਰੀ ਮਾਤਾ ਨੇ ਮੰਦਾ ਵੇ ਬੋਲਿਆ / ਲੋਕਗੀਤ/punjabi lokgeet /Teri Mata ne manda ve boliya/](https://i.ytimg.com/vi/1LIEDnDozU4/default.jpg)
![Punjabi Boliyan/Giddha boliyan/Boliyan on pakhia](https://i.ytimg.com/vi/-V82zQRq1i4/default.jpg)
![Tusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliya](https://i.ytimg.com/vi/xHzCd0DkEgk/default.jpg)
![Live result /competition result/“ਗਿੱਧਿਆਂ ਦੀ ਰਾਣੀ “ 2021/ Reeti Rivaj punjabi boliyan](https://i.ytimg.com/vi/KtnXOXXOODk/default.jpg)
![ladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyan](https://i.ytimg.com/vi/BmBeIUmWo4o/default.jpg)
![sas te bolia/punjabi boliyan/punjabi boliyan with lyrics@reetirivajpunjabiboliyan7286](https://i.ytimg.com/vi/gQ3TOv4UDSM/default.jpg)
![ਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geet](https://i.ytimg.com/vi/mJ2nQY3Jn6o/default.jpg)
![ਗਿੱਧੇ ਨੂੰ ਸ਼ੁਰੂ ਕਰਨ ਵਾਲੀਆਂ ਬੋਲੀਆਂ/ਕਿਸੇ ਨੂੰ ਨਚੋਣ ਵਾਲੀਆਂ ਬੋਲੀਆਂ/ starting Giddha bolia/ boliyan](https://i.ytimg.com/vi/_xXvjQJSh3g/default.jpg)
![ਤੇਰੀ ਮੇਰੀ ਨਹੀਓਂ ਨਿਭਨੀ......./ਢੋਲਕੀ ਵਾਲੇ ਗੀਤ/#Reeti rivaj punjabi boliyan](https://i.ytimg.com/vi/fOfr-KZsfZQ/default.jpg)