Загрузка страницы

ਗਿੱਧੇ ਨੂੰ ਸ਼ੁਰੂ ਕਰਨ ਵਾਲੀਆਂ ਬੋਲੀਆਂ/ਕਿਸੇ ਨੂੰ ਨਚੋਣ ਵਾਲੀਆਂ ਬੋਲੀਆਂ/ starting Giddha bolia/ boliyan

ਆਹ ਨੀ ਮਾਮੀਏ ਆਹ ਨੀ ਮਾਹੀਏ ਆਹ ਵੱਡੀਏ ਭਰਜਾਈਏ ਧਿਆਕੇ ਸਤਿਗੁਰੂ ਨੂੰ ਪੈਰ ਗਿੱਧੇ ਵਿੱਚ ਪਾਈਏ.......

ਆਈ ਬਾਬਾ ਨਾਨਕਾ ਨਾ ਜਾਈਂ ਬਾਬਾ ਨਾਨਕਾ ਇਸ ਵੇਲੇ ਆ ਕੇ
ਨਾ ਤੂੰ ਜਾਈ ਬਾਬਾ ਨਾਨਕਾ .........

ਧਰਤੀ ਨਸੀਬਾ ਵਾਲੀ ਜਿਸ ਘਰ ਗਿੱਧਾ ਪਵੇ
ਧਰਤੀ ਨਸੀਬਾ ਵਾਲੀ ਜਿਸ ਘਰ ਗਿੱਧਾ ਪਵੇ ......

ਵੇਹੜਾ ਨੀ ਵੇਹੜਾ ਭਰਿਆ ਸ਼ਗਨਾਂ ਨਾਲ
ਵੇਹੜਾ ਨੀ ਵੇਹੜਾ ਭਰਿਆ ਸ਼ਗਨਾਂ ਨਾਲ ....

ਆਜਾ ਨਾਚ ਲੈ ਭੰਬੂਕੇ ਵਾਂਗੂ ਮੱਚ ਲੈ ਨੱਚਣ ਨੂੰ ਤਰਸੇਂਗੀ
ਆਜਾ ਨਾਚ ਲੈ ਭੰਬੂਕੇ ਵਾਂਗੂ ਮੱਚ ਲੈ ਨੱਚਣ ਨੂੰ ਤਰਸੇਂਗੀ......

ਲੱਡੂ ਖਾਂਦੇ ਵੀ ਬਥੇਰੇ ਲੱਡੂ ਵੰਡੇ ਵੀ ਬਥੇਰੇ
ਅੱਜ ਲੱਗਜੂ ਪਤਾ ਨੀਂ ਤੂੰ ਨੱਚ ਬਰਾਬਰਮੇਰੇ
ਅੱਜ ਲੱਗਜੂ ਪਤਾ......

ਨੱਚੂ ਸਾਡਾ ਪਟੋਲਾ ਇਹਨਾਂ ਨੇ ਕਿ ਨੱਚਣਾ
ਨੱਚੂ ਸਾਡਾ ਪਟੋਲਾ ਇਹਨਾਂ ਨੇ ਕਿ ਨੱਚਣਾ ..........

ਚੱਭ ਕੇ ਮਲਠੀ ਗਿੱਧੇ ਦੇ ਵਿੱਚ ਆਣ ਕੇ ਕੇਹੀ ਚੁੱਪ ਵੱਟੀ
ਚੱਭ ਕੇ ਮਲਠੀ ਗਿੱਧੇ ਦੇ ਵਿੱਚ ਆਣ ਕੇ ਕੇਹੀ ਚੁੱਪ ਵੱਟੀ......

ਤੇਰੇ ਪੈਰ ਨੱਚਣ ਨੂੰ ਕਾਹਲੇ ਨੱਚਦੀ ਕਾਹਤੋ ਨੀ
ਤੇਰੇ ਪੈਰ ਨੱਚਣ ਨੂੰ ਕਾਹਲੇ ਨੱਚਦੀ ਕਾਹਤੋ ਨੀ ......

ਘਰੇ ਜਾ ਕੇ ਨਾ ਚੁਲ੍ਹੇ ਚ ਲੱਤ ਮਾਰੀ ਨੱਚਣਾ ਤਾਂ ਹੁਣ ਨੱਚ ਲੈ
ਘਰੇ ਜਾ ਕੇ ਨਾ ਚੁਲ੍ਹੇ ਚ ਲੱਤ ਮਾਰੀ ਨੱਚਣਾ ਤਾਂ ਹੁਣ ਨੱਚ ਲੈ.....

ਹੱਥ ਘੁੱਟੇ ਕੇ ਗਿੱਧਾ ਨਹੀਓਂ ਪੈਂਦਾ ਰੂਗ ਸਾਰਾ ਤੀਵੀਆਂ ਦਾ
ਹੱਥ ਘੁੱਟੇ ਕੇ ਗਿੱਧਾ ਨਹੀਓਂ ਪੈਂਦਾ ਰੂਗ ਸਾਰਾ ਤੀਵੀਆਂ ਦਾ......

ਉੱਡਦਾ ਉੱਡਦਾ ਮੋਰ ਮੇਰੀ ਚੀਚੀ ਉੱਤੇ ਬੈਹ ਗਿਆ
ਛੂੰ -ਛਾਅ ਕਰਕੇ ਉਡਾ ਦਿੰਨੀਆ
ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਨੀਆਂ ...... ‌

ਫੀਤਾ ਫੀਤਾ ਫੀਤਾ
ਇਹਨੇ ਕੀ ਨੱਚਣਾ ਜਿਨ੍ਹੇ ਦੁੱਧ ਬੱਕਰੀ ਦਾ ਪੀਤਾ
ਇਹਨੇ ਕੀ ਨੱਚਣਾ ਜਿਨ੍ਹੇ ਦੁੱਧ ਬੱਕਰੀ ਦਾ ਪੀਤਾ ........

Видео ਗਿੱਧੇ ਨੂੰ ਸ਼ੁਰੂ ਕਰਨ ਵਾਲੀਆਂ ਬੋਲੀਆਂ/ਕਿਸੇ ਨੂੰ ਨਚੋਣ ਵਾਲੀਆਂ ਬੋਲੀਆਂ/ starting Giddha bolia/ boliyan канала Reeti Rivaj Punjabi boliyan
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
23 июля 2021 г. 16:15:07
00:05:11
Другие видео канала
Boliyan on jaggo #Punjabi bolia #Giddha bolia #boliyan written @reetirivajpunjabiboliyan7286Boliyan on jaggo #Punjabi bolia #Giddha bolia #boliyan written @reetirivajpunjabiboliyan7286Punjabi sithniya ll ਪੰਜਾਬੀ ਸਿੱਠਣੀਆਂ ll Nanke vs Dadke sithniya ll sithniyaPunjabi sithniya ll ਪੰਜਾਬੀ ਸਿੱਠਣੀਆਂ ll Nanke vs Dadke sithniya ll sithniyaਪੰਜਾਬੀ ਲੋਕ ਗੀਤ/ ਕੋਰਾ ਕੋਰਾ ਕੁੱਜਾ ਨੀ ਠੰਡਾ ਠਾਰ ਪਾਣੀ/Kora Kora kuja ni thanda thar pani/Punjabi lokgeetਪੰਜਾਬੀ ਲੋਕ ਗੀਤ/ ਕੋਰਾ ਕੋਰਾ ਕੁੱਜਾ ਨੀ ਠੰਡਾ ਠਾਰ ਪਾਣੀ/Kora Kora kuja ni thanda thar pani/Punjabi lokgeetਬੋਲੀਆਂ /Punjabi boliya /nanke vs dadke  /Jaggo gidha boliyan/@reetirivajpunjabiboliyan7286ਬੋਲੀਆਂ /Punjabi boliya /nanke vs dadke /Jaggo gidha boliyan/@reetirivajpunjabiboliyan7286ਤੀਆ ਦੀਆ ਬੋਲੀਆ / punjabi bolia /Written boliyan @Reeti rivajਤੀਆ ਦੀਆ ਬੋਲੀਆ / punjabi bolia /Written boliyan @Reeti rivajReeti rivaj punjabi bolia /ਗਿੱਧਿਆਂ ਦੀ ਰਾਣੀ/ boli muqabala updateReeti rivaj punjabi bolia /ਗਿੱਧਿਆਂ ਦੀ ਰਾਣੀ/ boli muqabala updateNanke v/s dadke #Punjabi bolia #Giddha bolia # written boliyan @Reeti rivajNanke v/s dadke #Punjabi bolia #Giddha bolia # written boliyan @Reeti rivajPunjabi BoliyanPunjabi BoliyanBoliyan on jaggo /punjabi boliyan in written /old punjabi boliyan @reetirivajpunjabiboliyan7286Boliyan on jaggo /punjabi boliyan in written /old punjabi boliyan @reetirivajpunjabiboliyan7286ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/Miss Teej mukabla / Send the vedio on whatsapp no. 6239803359 /   ਤੀਆਂ ਤੀਜ ਦੀਆਂMiss Teej mukabla / Send the vedio on whatsapp no. 6239803359 / ਤੀਆਂ ਤੀਜ ਦੀਆਂਖ ਅੱਖਰ  ਤੇ  ਬੋਲੀਆਂ /Punjabi Boliyan/Giddha boliaਖ ਅੱਖਰ ਤੇ ਬੋਲੀਆਂ /Punjabi Boliyan/Giddha boliaResult of Miss teajResult of Miss teajਤੇਰੀ ਮਾਤਾ ਨੇ ਮੰਦਾ  ਵੇ ਬੋਲਿਆ / ਲੋਕਗੀਤ/punjabi  lokgeet /Teri Mata ne manda ve boliya/ਤੇਰੀ ਮਾਤਾ ਨੇ ਮੰਦਾ ਵੇ ਬੋਲਿਆ / ਲੋਕਗੀਤ/punjabi lokgeet /Teri Mata ne manda ve boliya/Punjabi Boliyan/Giddha boliyan/Boliyan on pakhiaPunjabi Boliyan/Giddha boliyan/Boliyan on pakhiaTusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliyaTusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliyaLive result /competition result/“ਗਿੱਧਿਆਂ ਦੀ ਰਾਣੀ “ 2021/ Reeti Rivaj punjabi boliyanLive result /competition result/“ਗਿੱਧਿਆਂ ਦੀ ਰਾਣੀ “ 2021/ Reeti Rivaj punjabi boliyanladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyanladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyansas te bolia/punjabi boliyan/punjabi boliyan with lyrics@reetirivajpunjabiboliyan7286sas te bolia/punjabi boliyan/punjabi boliyan with lyrics@reetirivajpunjabiboliyan7286ਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geetਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geet
Яндекс.Метрика