Загрузка страницы

Boliyan on jaggo #Punjabi bolia #Giddha bolia #boliyan written @reetirivajpunjabiboliyan7286

Instagram link https://www.instagram.com/reeti_rivaj_punjabi_bolia/

ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ, ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ, ਵੇ ਨੌਕਰ ਜਾ ਮੁੰਡਿਆ ਲਿਆ ਡਾਲੇ… ਵੇ ਨੌਕਰ ਜਾ ਮੁੰਡਿਆ ਲਿਆ ਡਾਲੇ…

ਆਉਣ ਜਾਣ ਨੂੰ ਨੌਂ ਦਰਵਾਜੇ, ਖਿਸਕ ਜਾਣ ਨੂੰ ਮੋਰੀ… ਕੱਢ ਕਾਲਜਾ ਤੈਨੂੰ ਦਿੱਤਾ, ਮਾਂ ਬਾਪ ਤੋਂ ਚੋਰੀ… ਲੈ ਜਾ ਹਾਣ ਦਿਆ, ਨਾ ਡਾਕਾ ਨਾ ਚੋਰੀ…
ਮਾਏ ਨੀ ਮੈਨੂੰ ਜੁੱਤੀ ਬਣਵਾ ਦੇ ਹੇਠ ਲਵਾ ਦੇ ਕੋਕੋ… ਪੂਰਨ ਵਰਗੇ ਕਤਲ ਕਰਾ ਤੇ ਮਿਰਜੇ ਵਰਗੇ ਝੋਟੇ… ਫੋਕੀ ਯਾਰੀ ਝੂਠੇ ਲਾਰੇ ਆਸ਼ਕ ਹੋ ਗਏ ਖੋਟੇ… ਮੁੜਜਾ ਵੇ ਮਿੱਤਰਾ ਵੀਰ ਕਰਨਗੇ ਟੋਟੇ…
ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਕਾਂ ਓਹਲੇ… ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ, ਫੇਰ ਦਲਾਈਏ ਛੋਲੇ… ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ… ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…

ਤੇਲੀਆਂ ਦੇ ਘਰ ਚੋਰੀ ਹੋ ਗਈ… ਚੋਰੀ ਹੋ ਗਈ ਰੂੰ.. ਵੇ ਜੈ ਵੱਢੀ ਦਿਆ!! ਵਿੱਚੇ ਸੁਣੀਦਾ ਤੂੰ.. ਵੇ ਜੈ ਵੱਢੀ ਦਿਆ!! ਵਿੱਚੇ ਸੁਣੀਦਾ ਤੂੰ..

ਆਪ ਤਾਂ ਤੁਰ ਗਿਆ ਨੌਕਰੀ, ਮਾਂ ਨੂੰ ਦੇ ਗਿਆ ਘੜੀ.. ਵੇ ਮਾਂ ਤੇਰੀ ਟਾਈਮ ਦੇਖ ਕੇ ਲੜੀ… ਵੇ ਮਾਂ ਤੇਰੀ ਟਾਈਮ ਦੇਖ ਕੇ ਲੜੀ…

ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚ ਤੇਰਾ ਮੂੰਹ ਦਿਸਦਾ… ਵੇ ਮੈਂ ਜਿਹੜੇ ਪਾਸੇ ਦੇਖਾਂ, ਮੈਨੂੰ ਤੂੰ ਦਿਸਦਾ…

ਊਠਾਂ ਵਾਲਿਓ, ਵੇ ਊਠ ਲੱਦੇ ਐ ਲਾਹੌਰ ਨੂੰ… ਕੱਲ੍ਹੀ ਕੱਤਾਂ, ਵੇ ਘਰ ਘੱਲਿਉ ਮੇਰੇ ਭੌਰ ਨੂੰ…

ਕੱਦ ਸਰੂ ਦੇ ਬੂਟੇ ਵਰਗਾ ਤੁਰਦਾ ਨੀਵੀਆਂ ਪਾ ਕੇ… ਨੀ ਬੜਾ ਮੋੜਿਆ ਨਈਓ ਮੁੜਦਾ, ਵੇਖ ਲਿਆ ਸਮਝਾਂ ਕੇ… ਸਈਓ ਨੀ ਮੈਨੂੰ ਰੱਖਣਾ ਪਿਆ, ਮੁੰਡਾ ਗਲ ਦਾ ਤਵੀਤ ਬਣਾ ਕੇ…

ਲੰਬੇ-ਲੰਬੇ ਤੰਦ ਵੇ ਮੈਂ ਤਕਲੇ ਤੇ ਪਾਉਂਦੀ ਆਂ, ਤੱਕ ਤੱਕ ਰਾਹਵਾਂ, ਸਾਰਾ ਦਿਨ ਮੈਂ ਲੰਘਾਉਂਦੀ ਆਂ… ਯਾਦ ਕਰਾ ਤੈਨੂੰ ਹਰ ਗੇੜੇ ਵੇ, ਤੂੰਬਾ ਵੱਜਦਾ ਜ਼ਾਲਮਾਂ ਵਿੱਚ ਵਿਹੜੇ ਵੇ…

Видео Boliyan on jaggo #Punjabi bolia #Giddha bolia #boliyan written @reetirivajpunjabiboliyan7286 канала Reeti Rivaj Punjabi boliyan
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
9 июня 2021 г. 5:46:38
00:04:37
Другие видео канала
Punjabi sithniya ll ਪੰਜਾਬੀ ਸਿੱਠਣੀਆਂ ll Nanke vs Dadke sithniya ll sithniyaPunjabi sithniya ll ਪੰਜਾਬੀ ਸਿੱਠਣੀਆਂ ll Nanke vs Dadke sithniya ll sithniyaਪੰਜਾਬੀ ਲੋਕ ਗੀਤ/ ਕੋਰਾ ਕੋਰਾ ਕੁੱਜਾ ਨੀ ਠੰਡਾ ਠਾਰ ਪਾਣੀ/Kora Kora kuja ni thanda thar pani/Punjabi lokgeetਪੰਜਾਬੀ ਲੋਕ ਗੀਤ/ ਕੋਰਾ ਕੋਰਾ ਕੁੱਜਾ ਨੀ ਠੰਡਾ ਠਾਰ ਪਾਣੀ/Kora Kora kuja ni thanda thar pani/Punjabi lokgeetਬੋਲੀਆਂ /Punjabi boliya /nanke vs dadke  /Jaggo gidha boliyan/@reetirivajpunjabiboliyan7286ਬੋਲੀਆਂ /Punjabi boliya /nanke vs dadke /Jaggo gidha boliyan/@reetirivajpunjabiboliyan7286ਤੀਆ ਦੀਆ ਬੋਲੀਆ / punjabi bolia /Written boliyan @Reeti rivajਤੀਆ ਦੀਆ ਬੋਲੀਆ / punjabi bolia /Written boliyan @Reeti rivajReeti rivaj punjabi bolia /ਗਿੱਧਿਆਂ ਦੀ ਰਾਣੀ/ boli muqabala updateReeti rivaj punjabi bolia /ਗਿੱਧਿਆਂ ਦੀ ਰਾਣੀ/ boli muqabala updateNanke v/s dadke #Punjabi bolia #Giddha bolia # written boliyan @Reeti rivajNanke v/s dadke #Punjabi bolia #Giddha bolia # written boliyan @Reeti rivajPunjabi BoliyanPunjabi BoliyanBoliyan on jaggo /punjabi boliyan in written /old punjabi boliyan @reetirivajpunjabiboliyan7286Boliyan on jaggo /punjabi boliyan in written /old punjabi boliyan @reetirivajpunjabiboliyan7286ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/Miss Teej mukabla / Send the vedio on whatsapp no. 6239803359 /   ਤੀਆਂ ਤੀਜ ਦੀਆਂMiss Teej mukabla / Send the vedio on whatsapp no. 6239803359 / ਤੀਆਂ ਤੀਜ ਦੀਆਂResult of Miss teajResult of Miss teajਤੇਰੀ ਮਾਤਾ ਨੇ ਮੰਦਾ  ਵੇ ਬੋਲਿਆ / ਲੋਕਗੀਤ/punjabi  lokgeet /Teri Mata ne manda ve boliya/ਤੇਰੀ ਮਾਤਾ ਨੇ ਮੰਦਾ ਵੇ ਬੋਲਿਆ / ਲੋਕਗੀਤ/punjabi lokgeet /Teri Mata ne manda ve boliya/Punjabi Boliyan/Giddha boliyan/Boliyan on pakhiaPunjabi Boliyan/Giddha boliyan/Boliyan on pakhiaTusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliyaTusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliyaLive result /competition result/“ਗਿੱਧਿਆਂ ਦੀ ਰਾਣੀ “ 2021/ Reeti Rivaj punjabi boliyanLive result /competition result/“ਗਿੱਧਿਆਂ ਦੀ ਰਾਣੀ “ 2021/ Reeti Rivaj punjabi boliyanladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyanladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyansas te bolia/punjabi boliyan/punjabi boliyan with lyrics@reetirivajpunjabiboliyan7286sas te bolia/punjabi boliyan/punjabi boliyan with lyrics@reetirivajpunjabiboliyan7286ਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geetਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geetਗਿੱਧੇ ਨੂੰ ਸ਼ੁਰੂ ਕਰਨ ਵਾਲੀਆਂ ਬੋਲੀਆਂ/ਕਿਸੇ ਨੂੰ ਨਚੋਣ ਵਾਲੀਆਂ ਬੋਲੀਆਂ/ starting Giddha bolia/ boliyanਗਿੱਧੇ ਨੂੰ ਸ਼ੁਰੂ ਕਰਨ ਵਾਲੀਆਂ ਬੋਲੀਆਂ/ਕਿਸੇ ਨੂੰ ਨਚੋਣ ਵਾਲੀਆਂ ਬੋਲੀਆਂ/ starting Giddha bolia/ boliyanਤੇਰੀ ਮੇਰੀ ਨਹੀਓਂ ਨਿਭਨੀ......./ਢੋਲਕੀ ਵਾਲੇ ਗੀਤ/#Reeti rivaj punjabi boliyanਤੇਰੀ ਮੇਰੀ ਨਹੀਓਂ ਨਿਭਨੀ......./ਢੋਲਕੀ ਵਾਲੇ ਗੀਤ/#Reeti rivaj punjabi boliyan
Яндекс.Метрика