Загрузка страницы

ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/

ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ
ਇੱਕੋ ਫਾੜੀ ਦੇ ਜਾ ਸਾਨੂੰ ਨਿੰਬੂਏ ਦੀ ਸੁਣ ਲਾਲ ਵੇ
ਨਿੰਬੂਏ ਦੇ ਵੰਡੇ ਤੇਨੂੰ ਟਿੱਕਾ ਮੈ ਕਰਾ ਦਿਆਂ
ਤੂੰ ਕੀ ਕਰਨੀ ਖੱਟੀ ਫਾੜੀ ਨਿੰਬੂਏ ਦੀ ਸੁਣ ਗੋਰੀਏ
ਸੱਸ ਮਾਰੇ ਬੋਲੀਆਂ ਨਨਾਣ ਮਾਰੇ ਟੋਲੀਆਂ
ਤੂੰ ਕਿਓਂ ਮਾਰੀ ਰੱਤੀ ਡੰਡੀ ਪੱਖੀਏ ਦੀ
ਆਪ ਮਰ ਜਾਵਾਂਗੇ ਜਹਾਨ ਛੱਡ ਜਾਵਾਂਗੇ
ਨਹੀਓਂ ਜਾਣੀ ਪੀੜ ਸਾਡੀ ਵੱਖੀਏ ਦੀ

ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ
ਇੱਕੋ ਫਾੜੀ ਦੇ ਜਾ ਸਾਨੂੰ ਨਿੰਬੂਏ ਦੀ ਸੁਣ ਲਾਲ ਵੇ
ਨਿੰਬੂਏ ਦੇ ਵੰਡੇ ਤੇਨੂੰ ਕਾਂਟੇ ਮੈਂ ਕਰਾ ਦਿਆਂ
ਤੂੰ ਕੀ ਕਰਨੀ ਖੱਟੀ ਫਾੜੀ ਨਿੰਬੂਏ ਦੀ ਸੁਣ ਗੋਰੀਏ
ਸੱਸ ਮਾਰੇ ਬੋਲੀਆਂ ਨਨਾਣ ਮਾਰੇ ਟੋਲੀਆਂ
ਤੂੰ ਕਿਓਂ ਮਾਰੀ ਰੱਤੀ ਡੰਡੀ ਪੱਖੀਏ ਦੀ
ਆਪ ਮਰ ਜਾਵਾਂਗੇ ਜਹਾਨ ਛੱਡ ਜਾਵਾਂਗੇ
ਨਹੀਓਂ ਜਾਣੀ ਪੀੜ ਸਾਡੀ ਵੱਖੀਏ ਦੀ

ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ
ਇੱਕੋ ਫਾੜੀ ਦੇ ਜਾ ਸਾਨੂੰ ਨਿੰਬੂਏ ਦੀ ਸੁਣ ਲਾਲ ਵੇ
ਨਿੰਬੂਏ ਦੇ ਵੰਡੇ ਤੇਨੂੰ ਕੈਂਠੀ ਮੈਂ ਕਰਾ ਦਿਆਂ
ਤੂੰ ਕੀ ਕਰਨੀ ਖੱਟੀ ਫਾੜੀ ਨਿੰਬੂਏ ਦੀ ਸੁਣ ਗੋਰੀਏ
ਸੱਸ ਮਾਰੇ ਬੋਲੀਆਂ ਨਨਾਣ ਮਾਰੇ ਟੋਲੀਆਂ
ਤੂੰ ਕਿਓਂ ਮਾਰੀ ਰੱਤੀ ਡੰਡੀ ਪੱਖੀਏ ਦੀ
ਆਪ ਮਰ ਜਾਵਾਂਗੇ ਜਹਾਨ ਛੱਡ ਜਾਵਾਂਗੇ
ਨਹੀਓਂ ਜਾਣੀ ਪੀੜ ਸਾਡੀ ਵੱਖੀਏ ਦੀ


subscribe to our YouTube channel

follow us on Instagram

lokgeet /punjabi lokgeet /
punjabi boliyan/gidha /
jaggo
ladies Sangeet
dholki wale geet
suhag
ghodiya
reeti rivaj punjabi boliya
#gidha #punjabiboliyan #reetirivaj
#punjabiboliyan
#reetivajpunjabi bolia

Видео ਢੱਲ ਪਰਛਾਵੇਂ ਮੁੰਡਾ ਨਿੰਬੂਆ ਨੀ ਚੀਰਦਾ /ਲੋਕਗੀਤ/dhal parshanve Munda nimbua ni chirda/punjabi lokgeet/ канала Reeti Rivaj Punjabi boliyan
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
19 марта 2022 г. 15:19:34
00:03:11
Другие видео канала
Boliyan on jaggo #Punjabi bolia #Giddha bolia #boliyan written @reetirivajpunjabiboliyan7286Boliyan on jaggo #Punjabi bolia #Giddha bolia #boliyan written @reetirivajpunjabiboliyan7286Punjabi sithniya ll ਪੰਜਾਬੀ ਸਿੱਠਣੀਆਂ ll Nanke vs Dadke sithniya ll sithniyaPunjabi sithniya ll ਪੰਜਾਬੀ ਸਿੱਠਣੀਆਂ ll Nanke vs Dadke sithniya ll sithniyaਪੰਜਾਬੀ ਲੋਕ ਗੀਤ/ ਕੋਰਾ ਕੋਰਾ ਕੁੱਜਾ ਨੀ ਠੰਡਾ ਠਾਰ ਪਾਣੀ/Kora Kora kuja ni thanda thar pani/Punjabi lokgeetਪੰਜਾਬੀ ਲੋਕ ਗੀਤ/ ਕੋਰਾ ਕੋਰਾ ਕੁੱਜਾ ਨੀ ਠੰਡਾ ਠਾਰ ਪਾਣੀ/Kora Kora kuja ni thanda thar pani/Punjabi lokgeetਬੋਲੀਆਂ /Punjabi boliya /nanke vs dadke  /Jaggo gidha boliyan/@reetirivajpunjabiboliyan7286ਬੋਲੀਆਂ /Punjabi boliya /nanke vs dadke /Jaggo gidha boliyan/@reetirivajpunjabiboliyan7286ਤੀਆ ਦੀਆ ਬੋਲੀਆ / punjabi bolia /Written boliyan @Reeti rivajਤੀਆ ਦੀਆ ਬੋਲੀਆ / punjabi bolia /Written boliyan @Reeti rivajReeti rivaj punjabi bolia /ਗਿੱਧਿਆਂ ਦੀ ਰਾਣੀ/ boli muqabala updateReeti rivaj punjabi bolia /ਗਿੱਧਿਆਂ ਦੀ ਰਾਣੀ/ boli muqabala updateNanke v/s dadke #Punjabi bolia #Giddha bolia # written boliyan @Reeti rivajNanke v/s dadke #Punjabi bolia #Giddha bolia # written boliyan @Reeti rivajBoliyan on jaggo /punjabi boliyan in written /old punjabi boliyan @reetirivajpunjabiboliyan7286Boliyan on jaggo /punjabi boliyan in written /old punjabi boliyan @reetirivajpunjabiboliyan7286Miss Teej mukabla / Send the vedio on whatsapp no. 6239803359 /   ਤੀਆਂ ਤੀਜ ਦੀਆਂMiss Teej mukabla / Send the vedio on whatsapp no. 6239803359 / ਤੀਆਂ ਤੀਜ ਦੀਆਂਖ ਅੱਖਰ  ਤੇ  ਬੋਲੀਆਂ /Punjabi Boliyan/Giddha boliaਖ ਅੱਖਰ ਤੇ ਬੋਲੀਆਂ /Punjabi Boliyan/Giddha boliaResult of Miss teajResult of Miss teajਤੇਰੀ ਮਾਤਾ ਨੇ ਮੰਦਾ  ਵੇ ਬੋਲਿਆ / ਲੋਕਗੀਤ/punjabi  lokgeet /Teri Mata ne manda ve boliya/ਤੇਰੀ ਮਾਤਾ ਨੇ ਮੰਦਾ ਵੇ ਬੋਲਿਆ / ਲੋਕਗੀਤ/punjabi lokgeet /Teri Mata ne manda ve boliya/Punjabi Boliyan/Giddha boliyan/Boliyan on pakhiaPunjabi Boliyan/Giddha boliyan/Boliyan on pakhiaTusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliyaTusi ki piyonge /ਤੁਸੀਂ ਕੀ ਪੀਓਂਗੇ/ ladies Sangeet/jaggo night/reeti rivaj punjabi boliyaLive result /competition result/“ਗਿੱਧਿਆਂ ਦੀ ਰਾਣੀ “ 2021/ Reeti Rivaj punjabi boliyanLive result /competition result/“ਗਿੱਧਿਆਂ ਦੀ ਰਾਣੀ “ 2021/ Reeti Rivaj punjabi boliyanladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyanladies Sangeet/ਮੇਰਾ ਬਾਹਰੋਂ ਆਇਆ ਰਸਗੁੱਲਾ /mera bahro ayia rassgulla/Reeti rivaj punjabi boliyansas te bolia/punjabi boliyan/punjabi boliyan with lyrics@reetirivajpunjabiboliyan7286sas te bolia/punjabi boliyan/punjabi boliyan with lyrics@reetirivajpunjabiboliyan7286ਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geetਮੇਰੇ ਮੁੰਡੇ ਨੂੰ ਕੀ ਹੋ ਗਿਆ......../funny ladies Sangeet/viaah de geetਗਿੱਧੇ ਨੂੰ ਸ਼ੁਰੂ ਕਰਨ ਵਾਲੀਆਂ ਬੋਲੀਆਂ/ਕਿਸੇ ਨੂੰ ਨਚੋਣ ਵਾਲੀਆਂ ਬੋਲੀਆਂ/ starting Giddha bolia/ boliyanਗਿੱਧੇ ਨੂੰ ਸ਼ੁਰੂ ਕਰਨ ਵਾਲੀਆਂ ਬੋਲੀਆਂ/ਕਿਸੇ ਨੂੰ ਨਚੋਣ ਵਾਲੀਆਂ ਬੋਲੀਆਂ/ starting Giddha bolia/ boliyanਤੇਰੀ ਮੇਰੀ ਨਹੀਓਂ ਨਿਭਨੀ......./ਢੋਲਕੀ ਵਾਲੇ ਗੀਤ/#Reeti rivaj punjabi boliyanਤੇਰੀ ਮੇਰੀ ਨਹੀਓਂ ਨਿਭਨੀ......./ਢੋਲਕੀ ਵਾਲੇ ਗੀਤ/#Reeti rivaj punjabi boliyan
Яндекс.Метрика