Загрузка...

CM Mann On #petroldieselprice : BJP ‘ਤੇ ਤਿੱਖਾ ਹਮਲਾ! | ਪੈਟਰੋਲ-ਡੀਜ਼ਲ ਦੀ ਕੀਮਤ ਵਾਧੇ ‘ਤੇ CM Bhagwant Mann

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ BJP ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਨਾਂ ‘ਤੇ ਆਮ ਲੋਕਾਂ ਦੀ ਜੇਬ ‘ਤੇ ਲਗਾਤਾਰ ਬੋਝ ਪਾਇਆ ਜਾ ਰਿਹਾ ਹੈ। ਮਾਨ ਨੇ ਤੰਜ ਕੱਸਦੇ ਹੋਏ ਕਿਹਾ ਕਿ ਜਿਹੜੇ ਪਹਿਲਾਂ ਆਪਣੇ ਆਪ ਨੂੰ Vishwaguru ਕਹਿੰਦੇ ਸਨ, ਉਹ ਹੁਣ Vishwachela ਬਣ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ PM ਮੋਦੀ ਨੇ 14 ਸਾਲਾਂ ਵਿੱਚ ਇੱਕ ਵੀ Press Conference ਨਹੀਂ ਕੀਤੀ ਅਤੇ BJP ਆਪਣੀਆਂ ਨਾਕਾਮੀਆਂ ਨੂੰ ਜੰਗ ਦੇ ਨੈਰੇਟਿਵ ਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਮਾਨ ਨੇ ED ਅਤੇ CBI ਨੂੰ BJP ਦੇ “Wings” ਕਰਾਰ ਦਿੰਦਿਆਂ ਸਵਾਲ ਕੀਤਾ ਕਿ ਕੁਰਬਾਨੀ ਸਿਰਫ਼ ਭਾਰਤ ਦੇ ਲੋਕਾਂ ਤੋਂ ਹੀ ਕਿਉਂ ਮੰਗੀ ਜਾ ਰਹੀ ਹੈ।
#bhagwantmannshorts #petrolpricehike #dieselpricehike #punjabnews #bjp #pmmodi #aap #fuelpricehike #vishwaguru #vishwachela #ed #cbi #latestnews #punjabpolitics #indianews #inflation #breakingnews #cmbhagwantmann #petroldiesel #newsupdate #indianews #indianewspunjab
For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)

Видео CM Mann On #petroldieselprice : BJP ‘ਤੇ ਤਿੱਖਾ ਹਮਲਾ! | ਪੈਟਰੋਲ-ਡੀਜ਼ਲ ਦੀ ਕੀਮਤ ਵਾਧੇ ‘ਤੇ CM Bhagwant Mann канала India News Punjab Live
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять