Загрузка...

#jalandhar : Punjab 'ਚ ਨਹੀਂ ਰੁਕ ਰਹੀਆਂ Snatching ਦੀਆਂ ਘਟਨਾਵਾਂ!| India News Punjab

ਜਲੰਧਰ ਦੇ ਮਕਸੂਦਾਂ ਇਲਾਕੇ ਵਿੱਚ ਦਿਨ ਦਿਹਾੜੇ law and order ਨੂੰ ਚੁਣੌਤੀ ਦਿੰਦਿਆਂ ਦੋ bike-borne snatchers ਨੇ ਇੱਕ ਮਹਿਲਾ ਨੂੰ ਉਸਦੇ ਛੋਟੇ ਬੱਚੇ ਸਾਹਮਣੇ ਨਿਸ਼ਾਨਾ ਬਣਾਇਆ। CCTV footage ਵਿੱਚ ਸਾਫ਼ ਦਿਖ ਰਿਹਾ ਹੈ ਕਿ ਮਹਿਲਾ ਬੱਚੇ ਦਾ ਹੱਥ ਫੜ ਕੇ ਬਚਣ ਲਈ ਦੌੜਦੀ ਰਹੀ, ਪਰ ਲੁਟੇਰੇ ਨੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਉਸਦੇ ਗਲੇ ਤੋਂ ਸੋਨੇ ਦੀ chain ਖੋਹ ਲਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ CCTV ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
#jalandharnews #punjabcrime #snatching #cctvfootage #punjabnews #breakingnews #latestnews #jalandharcrime #lawandorder #goldchainsnatching #crimeupdate #punjabinews #viralvideo #newsupdate #trendingnews #maksudan #cctvvideo #motherandchild #punjabtoday #indianews #indianews #indianewspunjab
For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)

Видео #jalandhar : Punjab 'ਚ ਨਹੀਂ ਰੁਕ ਰਹੀਆਂ Snatching ਦੀਆਂ ਘਟਨਾਵਾਂ!| India News Punjab канала India News Punjab Live
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять