Загрузка...

Punjab Elections 2027: SIR ਨੂੰ ਲੈ ਕੇ ਸਿਆਸੀ ਤੂਫ਼ਾਨ! | India News Punjab

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਸੂਬੇ ਦੀ ਸਿਆਸਤ ਗਰਮਾ ਗਈ ਹੈ। Election Commission ਵੱਲੋਂ voter lists ਦੀ Special Intensive Revision (SIR) ਸ਼ੁਰੂ ਕਰਨ ਤੋਂ ਬਾਅਦ AAP ਅਤੇ Congress ਨੇ BJP 'ਤੇ ਗੰਭੀਰ ਦੋਸ਼ ਲਗਾਏ ਹਨ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ BJP ਚੋਣ ਕਮਿਸ਼ਨ ਦਾ misuse ਕਰਕੇ ਅਸਲੀ ਵੋਟਰਾਂ ਦੇ ਨਾਮ ਕਟਵਾਉਣਾ ਚਾਹੁੰਦੀ ਹੈ, ਜਦਕਿ Raja Warring ਨੇ ਵੀ ਇਸ exercise ਦੇ timing 'ਤੇ ਸਵਾਲ ਖੜ੍ਹੇ ਕੀਤੇ ਹਨ। ਹੁਣ SIR ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਵੱਡੀ ਜੰਗ ਛਿੜ ਗਈ ਹੈ।
#sir #punjabelection2026 #assemblyelection2026 #punjab #punjabpolitics #bjp #aappunjab #aap #bjppunjab #shriomaniakalidal #akalidal #punjabcongress #rajawarring #harpalcheema #amanarora #indianews #indianewspunjab
For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)

Видео Punjab Elections 2027: SIR ਨੂੰ ਲੈ ਕੇ ਸਿਆਸੀ ਤੂਫ਼ਾਨ! | India News Punjab канала India News Punjab Live
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять