Загрузка страницы

ਮਾਈਕ ਹੋਮਸ: ਇਲੈਕਟ੍ਰੀਸ਼ੀਅਨ ਤੋਂ ਕੰਮ ਕਰਵਾਉਣ ਲਈ ਬੱਚਤ ਨਾ ਕਰੋ।

ਬਿਜਲੀ ਦਾ ਕੰਮ ਖ਼ਤਰਨਾਕ ਹੈ ਅਤੇ ਸਿਰਫ਼ ਲਾਇੰਸੈਂਸਸ਼ੁਦਾ ਇਲੈਕਟ੍ਰੀਕਲ ਕੋਨਟਰੈਕਟਰ (LEC) ਕੋਲ ਕੰਮ ਨੂੰ ਸੁਰੱਖਿਅਤ ਢੰਗ ਨਾਲ ਕਰਨ ਦੀ ਤਜਰਬਾ, ਸਾਧਨ ਅਤੇ ਸਿਖਲਾਈ ਹੁੰਦੀ ਹੈ। ਇਸ ਕਰਕੇ ਬਿਨਾਂ ਲਾਇੰਸੈਂਸ ਵਾਲੇ ਇਲੈਕਟ੍ਰੀਸ਼ੀਅਨ ਤੋਂ ਕੰਮ ਕਰਵਾ ਕੇ ਕੁਝ ਪੈਸੇ ਬਚਾਉਣ ਦੀ ਕੋਸ਼ਿਸ਼ ਨਾ ਕਰੋ। ਬਿਜਲੀ ਦਾ ਕੰਮ ਖ਼ਰਾਬ ਕਰਵਾਉਣ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਜਿਵੇਂ ਕਿ ਬਿਜਲੀ ਦਾ ਝਟਕਾ ਲੱਗਣਾ, ਘਰ ਨੂੰ ਅੱਗ ਲੱਗਣੀ, ਕਿਸੇ ਦੀ ਮੌਤ ਵੀ ਆਦਿ। 

ਇਸ ਵੀਡੀਓ ਵਿੱਚ ਪ੍ਰੋਫੈਸ਼ਨਲ ਕੋਨਟਰੈਕਟਰ ਮਾਈਕ ਹੋਮਸ ਸਮਝਾਉਂਦਾ ਹੈ ਕਿ ਕਿਵੇਂ ਤੁਸੀਂ ਇੱਕ ਲਾਇੰਸੈਂਸਸ਼ੁਦਾ ਇਲੈਕਟ੍ਰੀਕਲ ਕੋਨਟਰੈਕਟਰ ਬਿਜ਼ਨਸ ਤੋਂ ਕੰਮ ਕਰਵਾ ਕੇ ਆਪਣੇ ਘਰ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ। 

ਹੋਰ ਜਾਨਣ ਲਈ ਵੇਖੋ: HireLicensed.ca

Видео ਮਾਈਕ ਹੋਮਸ: ਇਲੈਕਟ੍ਰੀਸ਼ੀਅਨ ਤੋਂ ਕੰਮ ਕਰਵਾਉਣ ਲਈ ਬੱਚਤ ਨਾ ਕਰੋ। канала ElectricalSafetyESA
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
24 октября 2023 г. 22:15:19
00:01:48
Яндекс.Метрика