- Популярные видео
- Авто
- Видео-блоги
- ДТП, аварии
- Для маленьких
- Еда, напитки
- Животные
- Закон и право
- Знаменитости
- Игры
- Искусство
- Комедии
- Красота, мода
- Кулинария, рецепты
- Люди
- Мото
- Музыка
- Мультфильмы
- Наука, технологии
- Новости
- Образование
- Политика
- Праздники
- Приколы
- Природа
- Происшествия
- Путешествия
- Развлечения
- Ржач
- Семья
- Сериалы
- Спорт
- Стиль жизни
- ТВ передачи
- Танцы
- Технологии
- Товары
- Ужасы
- Фильмы
- Шоу-бизнес
- Юмор
ਸਲਮਾਨ ਖਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜਿਆ | ਕੀਰਤਪੁਰ ਸਾਹਿਬ ਲੋਹੰਡ ਖੱਡ 'ਚ ਵਾਪਰਿਆ ਹਾਦਸਾ #punjabinews
ਸਲਮਾਨ ਖਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜਿਆ, ਕੀਰਤਪੁਰ ਸਾਹਿਬ ਦੀ ਲੋਹੰਡ ਖੱਡ 'ਚ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਵਾਪਰਿਆ ਹਾਦਸਾ
ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਵਿਖੇ ਨਹਾਉਂਦੇ ਸਮੇਂ ਪੰਜਾਬ ਪੁਲਿਸ ਦਾ ਇੱਕ ਨੌਜਵਾਨ ਪਾਣੀ ਦੇ ਤੇਜ਼ ਬਹਾਓ ਦੇ ਵਿੱਚ ਰੁੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਉਕਤ ਥਾਂ ਤੇ ਇੱਕ ਫਰੀਦਾਬਾਦ ਯੂਪੀ ਦਾ ਨੌਜਵਾਨ ਨਹਾਉਂਦੇ ਸਮੇਂ ਪਾਣੀ ਦੇ ਵਿੱਚ ਰੁੜ ਗਿਆ ਸੀ ਅਤੇ ਬੁੱਧਵਾਰ ਫਿਰ ਮੁੜ ਤੋਂ ਉਸੇ ਥਾਂ ਪੰਜਾਬ ਪੁਲਿਸ ਵਿੱਚ ਲੁਧਿਆਣਾ ਦੇ ਡਿਵੀਜ਼ਨ ਨੰਬਰ ਸੱਤ ਦੇ ਥਾਣੇ 'ਚ ਤੈਨਾਤ ਨੌਜਵਾਨ ਸਲਮਾਨ ਖਾਨ ਉਰਫ ਲਾਡੀ, ਜੋ ਕਿ ਆਪਣੀ ਪਤਨੀ, ਭੈਣ, ਭਾਣਜੀ ਅਤੇ ਸਾਲੇ ਸਮੇਤ ਮਾਤਾ ਨੈਣਾ ਦੇਵੀ ਅਤੇ ਅਨੰਦਪੁਰ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਇਆ ਹੋਇਆ ਸੀ ਅਤੇ ਵਾਪਸ ਜਾਣ ਸਮੇਂ ਉਹ ਕੀਰਤਪੁਰ ਸਾਹਿਬ ਦੀ ਲੋਹਡ ਖੱਡ ਵਿੱਚ ਨਹਾਉਣ ਲੱਗ ਪਏ। (Salman Khan swept away in Kiratpur Sahib)
ਜਾਣਕਾਰੀ ਅਨੁਸਾਰ, ਇਸ ਦੌਰਾਨ ਹੀ ਸਲਮਾਨ ਖਾਨ ਦਾ ਸਾਲਾ ਪੁਨੀਤ ਪਾਣੀ ਵਿੱਚ ਡੁੱਬਣ ਲੱਗਾ, ਜਿਸ ਨੂੰ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸਾਲਾ ਤਾਂ ਬਾਹਰ ਆ ਗਿਆ ਪਰ ਸਲਮਾਨ ਖਾਨ ਉਰਫ ਲਾਡੀ ਤੇਜ਼ ਪਾਣੀ ਦੇ ਬਹਾਅ ਵਿੱਚ ਰੁੜ ਗਿਆ। ਉਕਤ ਮਾਮਲੇ ਦਾ ਪਤਾ ਲੱਗਣ 'ਤੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੀ ਟੀਮ ਉਸ ਦੀ ਭਾਲ ਵਿੱਚ ਲੱਗ ਗਈ। ਉਸ ਦੀ ਭੈਣ ਜਸਪਾਲ ਨੇ ਦੱਸਿਆ ਕਿ ਉਸ ਦੇ ਭਰਾ ਦਾ 11 ਫਰਵਰੀ ਨੂੰ ਵਿਆਹ ਹੋਇਆ ਸੀ।
ਕੀਰਤਪੁਰ ਸਾਹਿਬ ਦੇ ਐਸਐਚਓ ਰਾਹੁਲ ਸ਼ਰਮਾ ਨੇ ਆਮ ਲੋਕਾਂ ਨੂੰ ਕੀਤੀ ਅਪੀਲ ਕਿ ਖੁੱਲੇ ਪਾਣੀ, ਦਰਿਆਵਾਂ ਤੇ ਨਹਿਰਾਂ ਤੇ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਜਾਣ ਤੋਂ ਵੱਧ ਕੇ ਕੁਝ ਵੀ ਕੀਮਤੀ ਨਹੀਂ ਹੈ ਇਸ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਚੰਦ ਪਲਾਂ ਦੇ ਸਵਾਦ ਲਈ ਰਿਸਕ ਨਹੀਂ ਲੈਣਾ ਚਾਹੀਦਾ।ਸਲਮਾਨ ਖਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜਿਆ, ਕੀਰਤਪੁਰ ਸਾਹਿਬ ਦੀ ਲੋਹੰਡ ਖੱਡ 'ਚ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਵਾਪਰਿਆ ਹਾਦਸਾ

ਕੀਰਤਪੁਰ ਸਾਹਿਬ ਦੇ ਐਸਐਚਓ ਰਾਹੁਲ ਸ਼ਰਮਾ ਨੇ ਆਮ ਲੋਕਾਂ ਨੂੰ ਕੀਤੀ ਅਪੀਲ ਕਿ ਖੁੱਲੇ ਪਾਣੀ, ਦਰਿਆਵਾਂ ਤੇ ਨਹਿਰਾਂ ਤੇ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਜਾਣ ਤੋਂ ਵੱਧ ਕੇ ਕੁਝ ਵੀ ਕੀਮਤੀ ਨਹੀਂ ਹੈ ਇਸ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਚੰਦ ਪਲਾਂ ਦੇ ਸਵਾਦ ਲਈ ਰਿਸਕ ਨਹੀਂ ਲੈਣਾ ਚਾਹੀਦਾ।
#NewsUpdate
#DailyNews
#PunjabToday
#TrendingNews
#ViralPunjab
#Shorts
#YouTubeShorts
#NewsShorts
#punjabinewspost
#PunjabLive
#PunjabAlert
#BreakingPunjabNews
#PunjabViralNews
Видео ਸਲਮਾਨ ਖਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜਿਆ | ਕੀਰਤਪੁਰ ਸਾਹਿਬ ਲੋਹੰਡ ਖੱਡ 'ਚ ਵਾਪਰਿਆ ਹਾਦਸਾ #punjabinews канала Punjabi News Post

#punjabinewspost #Punjabinews #dailynews #PunjabNews #PunjbaiKhabran #PunjabiUpdates #NewsToday #BreakingNews DailyNewsPost #PunjabiMedia #RegionalMedia #TrendingNews #trendingpost #trending #TrendinVideo #TrendingShorts #trendingreels #Trendingreel #viralnews #viralpost #viralvedio #viralshorts #viral #Youtubeshorts #ytshorts #shortsviral #Youtubenews #Youtube #subscribenow #subscribe #News
Комментарии отсутствуют
Информация о видео
11 июня 2026 г. 12:18:15
00:00:08
Другие видео канала