Загрузка...

ਆਸਟ੍ਰੇਲੀਆ 'ਚ ਵਿਦੇਸ਼ੀ ਸਟੂਡੈਂਟਸ 'ਤੇ ਕਸੇਗੀ ਨਕੇਲ? Pauline Hanson ਦਾ ਵੱਡਾ ਐਲਾਨ! #punjabinews

ਵਨ ਨੇਸ਼ਨ' (One Nation) ਪਾਰਟੀ ਦੀ ਮੁਖੀ ਪੌਲੀਨ ਹੈਨਸਨ (Pauline Hanson) ਨੇ ਵਿਦੇਸ਼ੀ ਸਟੂਡੈਂਟਸ ਖਿਲਾਫ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ ਉਨ੍ਹਾਂ ਨੇ ਵਿਦੇਸ਼ੀ ਸਟੂਡੈਂਟਸ ਨੂੰ ਅੱਗੇ ਦੀ ਪੜ੍ਹਾਈ ਲਈ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਹੈ ਉਨ੍ਹਾਂ ਮੁਤਾਬਕ ਕਈ ਸਟੂਡੈਂਟਸ ਦਾ ਮਕਸਦ ਪੜ੍ਹਾਈ ਨਹੀਂ, ਬਲਕਿ ਆਸਟ੍ਰੇਲੀਆ ਵਿੱਚ ਮੋਟੀ ਕਮਾਈ ਕਰਨਾ ਹੈ। ਉਨ੍ਹਾਂ ਨੇ ਯੂਨੀਵਰਸਿਟੀਆਂ 'ਤੇ ਵਿਦੇਸ਼ੀ ਸਟੂਡੈਂਟਸ ਦੇ ਪੈਸਿਆਂ ਦੇ ਆਦੀ ਹੋਣ ਦਾ ਦੋਸ਼ ਲਾਇਆ।
#PunjabiShorts
#YouTubeShorts
#LatestNews
#AustraliaPunjabi
#StudentVisa
#TrendingNews

Видео ਆਸਟ੍ਰੇਲੀਆ 'ਚ ਵਿਦੇਸ਼ੀ ਸਟੂਡੈਂਟਸ 'ਤੇ ਕਸੇਗੀ ਨਕੇਲ? Pauline Hanson ਦਾ ਵੱਡਾ ਐਲਾਨ! #punjabinews канала Punjabi News Post
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять