erkha vair verodh #indianguru #lyrics dyal mahey
ਮਾਇਆ ਸਭ ਡਸ ਲਇ , ਕੁਛ ਡਸੇ ਈਰਖਾ ਵੈਰ ਵਿਰੋਧ ll
ਸਭ ਊਚਾ ਹੋਣਾ ਚਾਵਦੇ , ਭਾਈ ਭਾਈ ਤੋ ਈਰਖਾ ਦਾ ਖਾ ਗਿਆ ਰੋਗ ll
ਯਾਰ ਯਾਰ ਤੋ ਭਰੋਸਾ ਉਠ ਗਿਆ , ਮਿਤਰ ਬਣ ਗਇ ਹਥਿਆਰ ll
ਲਹੂ ਆਪਣਾ ਹੀ ਬਹਾਵਦੇ , ਪੈਸਾ ਬਣ ਗਿਆ ਸਭ ਦਾ ਯਾਰ ll
ਚੜਤ ਵੇਖ ਕੋਈ ਜਰਦਾ ਨਹੀ , ਕੈਸਾ ਹੋ ਗਿਆ ਸੰਸਾਰ ll
ਨਸੇ ਵਿਚ ਜਵਾਨੀ ਝੂਲਦੀ , ਰਾਜੇ ਬਣ ਬੇਠੇ ਜੋ ਸੀ ਗਦਾਰ ll
ਪਾਣੀ ਮਿਹੰਗਾ ਹੋ ਰਿਹਾ , ਲਹੂ ਵਿਕਦਾ ਕੋਡੀਆ ਦੇ ਭਾਅ ll
ਭਾਈ ਭਾਈ ਦਾ ਲਹੂ ਵੇਚ ਰਿਹਾ , ਜਿਹੜੇ ਖੜ ਜਾਦੇ ਸੀ ਡਕ ਕੇ ਰਾਹ ll
ਤਤੀ ਹਵਾ ਚਲ ਪਈ , ਅਗ ਲਾ ਸਾੜਤੇ ਰੁਖ ll
ਰਬ ਵੀ ਦੁਖੀ ਹੋ ਗਿਆ , ਵੇਖ ਧਰਤੀ ਮਾਂ ਨੂੰ ਅਗ ਲਗਾਓਦਾ ਮਨੁਖ ll
ਸ਼ੋਰ ਬਹੁਤ ਹੋ ਗਿਆ , ਵਿਚ ਮੰਦਿਰ ਸਭ ਦਵਾਰ ll
ਰਬ ਵੀ ਸਾਂਤੀ ਲਭਦਾ , ਜਾ ਪਹੁਚਾ ਜਗਲਾ ਪਰਬਤਾ ਵਿਚ ਪਹਾੜ ll
ਦਿਆਲ ਮਹੇ ਦੀ ਕਲਮ , ਹਓਕੇ ਭਰ ਭਰ ਲਿਖਦੀ ll
ਵੇਖਿਆ ਨਾ ਜਾਵੈ ਸੀਨਾ ਤਪਦਾ ਧਰਤੀ ਮਾ ਦਾ , ਕਿਸ ਤਰਾ ਪਈ ਵਿਲਕਦੀ ll
ਜੈ ਗੁਰੂਦੇਵ ਜੀ
Видео erkha vair verodh #indianguru #lyrics dyal mahey канала Dyal mahey lyrics

Комментарии отсутствуют
Информация о видео
Вчера, 17:25:20
00:02:02
Другие видео канала