Загрузка...

ਦਰਪਨ ਟੂਟੇ ਜੂੜੇ ਨਾਹੀ , ਕਾਮ ਨਾ ਆਵੈ ਜਲ ਸੇ ਬੁਝਾਈ ਆਗ ll##lyris dyal mahey

ਦਰਪਨ ਟੂਟੇ ਜੂੜੇ ਨਾਹੀ , ਕਾਮ ਨਾ ਆਵੈ ਜਲ ਸੇ ਬੁਝਾਈ ਆਗ ll
ਸੁਣਿਆ ਸਚ ਨਾ ਮਾਨੀਇ , ਨਿਦਿੰਆ ਕਾ ਨਾ ਕਮਾਇ ਪਾਪ ll
ਵਿਸਵਾਸ ਕਦਿ ਟੂਟੇ ਨਾਹੀ , ਲਖ ਕਮਾਇ ਵੈਰ ll
ਨਿਦਿੰਕ ਸਜਨ ਨਾ ਹੋਇ , ਮਨ ਮੇ ਰਖਿ ਜਹਿਰ ll
ਇਕਤਰ ਚਲੈ ਭੈ ਨਾਹੀ , ਖੋਇ ਦਿਓ ਗੇ ਆਪਣੀ ਪਹਿਚਾਣ ll
ਅਨੇਕਾ ਤਾਰੇ , ਤਾਰੇ ਹੀ ਰਹਿ , ਸੂਰਜ ਦੀ ਵਖਰੀ ਸਾਨ ll
ਧਰਮ ਊਚਾ ਸਾਧ ਕਾ , ਕਾ੍ਤੀ ਲਿਆਇ ਸੂਰਜ ਪ੍ਕਾਸ ll
ਸਭਿ ਧਰਮ ਆਪੋ ਆਪਨੇ , ਹੋਇ ਰਹਿ ਮਨ ਕੇ ਦਾਸ ll
ਸਭ ਮਤ ਪੰਥ ਵਖੋ ਵਖਰੇ , ਗੁਰੁਸੰਗਿਤ ਇਕ ਸਮਾਨ ll
ਗਿਆਨ ਕਦਿ ਮੂਇ ਨਹੀ , ਨਾ ਮੂਇ ਕੀਇ ਕਰਮਾਨ ll
ਸੁਆਮੀ ਸਭਕਾ ਏਕ ਹੈ , ਰਾਧਾ ਸਭ ਸੰਸਾਰ ll
ਸੁਆਮੀ ਪ੍ਸੰਨ ਤਬੋ ਹੂਇ , ਜੋ ਰਾਧਾ ਭਿਜੇ ਪਿਆਰ ll
ਦਿਆਲ ਮਹੇ ਗੁਰੁ ਨਿਰੰਜਨ ਇਕ ਜਾਣਿਆ , ਹੋਇਓ ਸਭ ਸਮਾਨ ll
ਵਿਸਵਾਸ ਖੁਦ ਸੇ ਟੂਟੇ ਨਾਹੀ , ਇਕ ਪੰਥ ਪਰ ਰਖੀਇ ਧਿਆਨ ll

Видео ਦਰਪਨ ਟੂਟੇ ਜੂੜੇ ਨਾਹੀ , ਕਾਮ ਨਾ ਆਵੈ ਜਲ ਸੇ ਬੁਝਾਈ ਆਗ ll##lyris dyal mahey канала Dyal mahey lyrics
Страницу в закладки Мои закладки
Все заметки Новая заметка Страницу в заметки