Загрузка...

Faridkot | Bishnoi Gang ਦਾ ਨਾਮ ਲੈ ਕੇ ਫਿਰੌਤੀ ਮੰਗਣ ਵਾਲੇ ਕਾਬੂ | India News Punjab

ਫਰੀਦਕੋਟ ਦੀ ਸੀਆਈਏ ਪੁਲਿਸ ਟੀਮ ਨੇ ਤਿੰਨ ਅਜਿਹੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁੰਡੇ ਦੱਸ ਕੇ ਵੱਡੇ ਸ਼ੋਅਰੂਮਾਂ, ਵੱਡੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਦੇ ਸਨ। ਤਿੰਨਾਂ ਗ੍ਰਿਫ਼ਤਾਰ ਅਪਰਾਧੀਆਂ ਨੇ ਫਿਰੌਤੀ ਵਸੂਲੀ ਲਈ ਇੱਕ ਅਨੋਖਾ ਤਰੀਕਾ ਅਪਣਾਇਆ।

The CIA police team of Faridkot has arrested three criminals who used to demand ransom from big showrooms, big shopkeepers and businessmen by posing as goons of Lawrence Bishnoi gang. The three arrested criminals adopted a unique method to collect the ransom.

#faridkot #crimenews #bishnoigang #punjabnews #indianews #indianewpunjab

For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)

Видео Faridkot | Bishnoi Gang ਦਾ ਨਾਮ ਲੈ ਕੇ ਫਿਰੌਤੀ ਮੰਗਣ ਵਾਲੇ ਕਾਬੂ | India News Punjab канала India News Punjab Live
Страницу в закладки Мои закладки
Все заметки Новая заметка Страницу в заметки