Загрузка...

Sri Muktsar Sahib ਪੁਲਿਸ ਨੂੰ ਮਿਲੀ ਕਾਮਯਾਬੀ , ਤਿੰਨ ਕਰੋੜ ਦੀ ਹੈਰੋਇਨ ਬਰਾਮਦ | India News Punjab

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ੇ ਵਿਰੁੱਧ ਇਕ ਹੋਰ ਵੱਡੀ ਕਰਦਿਆਂ ਕਾਰਵਾਈ ਤਿੰਨ ਵੱਖ-ਵੱਖ ਥਾਵਾਂ 'ਤੇ ਕੀਤੀਆਂ ਛਾਪੇਮਾਰੀਆਂ ਵਿੱਚ ਹੈਰੋਇਨ,2 ਮੋਟਰਸਾਈਕਲ ਅਤੇ 1 ਕਾਰ ਸਮੇਤ ਕੁੱਲ 7 ਦੋਸ਼ੀਆਂ ਨੂੰ NDPS ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਨੇ ਦਾਅਵਾ ਕੀਤਾ ਹੈ ਕਿ ਨਸ਼ਾ ਤੱਸਕਰੀ ਦੇ ਅਜਿਹੇ ਸਾਰੇ ਨੈਟਵਰਕ ਨੂੰ ਬੇਨਕਾਬ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।

In another major crackdown against drugs, Sri Muktsar Sahib Police has arrested a total of 7 accused under the NDPS Act, including heroin, 2 motorcycles and 1 car, in raids conducted at three different places. The SSP of Sri Muktsar Sahib has claimed that further investigation is underway to expose all such networks of drug smuggling.

#srimukhtsarsahib #drug #punjab #punjabnews #indianews #indianewpunjab

For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)

Видео Sri Muktsar Sahib ਪੁਲਿਸ ਨੂੰ ਮਿਲੀ ਕਾਮਯਾਬੀ , ਤਿੰਨ ਕਰੋੜ ਦੀ ਹੈਰੋਇਨ ਬਰਾਮਦ | India News Punjab канала India News Punjab Live
Страницу в закладки Мои закладки
Все заметки Новая заметка Страницу в заметки