Загрузка...

Farmers Stopped from Marching to Chandigarh | ਮਹਿੰਗਾਈ ਖਿਲਾਫ ਕਿਸਾਨਾਂ ਦਾ ਵੱਡਾ ਐਲਾਨ

Farmers Stopped from Marching to Chandigarh | ਮਹਿੰਗਾਈ ਖਿਲਾਫ ਕਿਸਾਨਾਂ ਦਾ ਵੱਡਾ ਐਲਾਨ

• ਗਵਰਨਰ ਹਾਊਸ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ
• ਕਿਸਾਨਾਂ ਨੇ ਸੰਘਰਸ਼ ਖਤਮ ਕਰਕੇ ਫਿਲਹਾਲ ਵਾਪਸੀ ਦਾ ਐਲਾਨ ਕੀਤਾ
• 16 ਮਈ ਨੂੰ ਪੂਰੇ ਪੰਜਾਬ ’ਚ ਪੁਤਲੇ ਸਾੜਨ ਦਾ ਐਲਾਨ
• 21 ਮਈ ਦੀ ਮੀਟਿੰਗ ’ਚ ਅਗਲੇ ਸੰਘਰਸ਼ ਬਾਰੇ ਫੈਸਲਾ ਲਿਆ ਜਾਵੇਗਾ
• BJP ਕਿਸਾਨਾਂ ਦੇ ਨਿਸ਼ਾਨੇ ’ਤੇ ਰਹੇਗੀ, ਆਗੂਆਂ ਦੇ ਤਿੱਖੇ ਬਿਆਨ

• Farmers were stopped from marching towards Chandigarh and Governor House
• Protesters announced temporary withdrawal of the agitation
• Effigy burning protests to be held across Punjab on May 16
• Next strategy to be decided in meeting on May 21
• BJP remains under farmers’ target amid sharp reactions

• ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਨਾਲ ਲੋਕਾਂ ’ਚ ਹਾਹਾਕਾਰ
• ਡੀਜ਼ਲ 3 ਰੁਪਏ 11 ਪੈਸੇ ਅਤੇ ਪੈਟਰੋਲ 3 ਰੁਪਏ 14 ਪੈਸੇ ਮਹਿੰਗਾ
• CNG ਦੀ ਕੀਮਤ ’ਚ ਵੀ 2 ਰੁਪਏ ਪ੍ਰਤੀ ਕਿਲੋਗ੍ਰਾਮ ਵਾਧਾ
• ਨਵੀਆਂ ਦਰਾਂ ਅੱਜ ਤੋਂ ਦੇਸ਼ ਭਰ ’ਚ ਲਾਗੂ

• Public upset over increased diesel and petrol prices
• Diesel price hiked by ₹3.11 and petrol by ₹3.14
• CNG price also increased by ₹2 per kilogram
• New fuel rates implemented across the country from today

#FarmersProtest #PunjabNews #FuelPriceHike #PetrolDiesel #ChandigarhMarch #BKU #SKM #BreakingNews #ChardiklaTimeTVNorthAmerica #IndiaNews

farmers protest Chandigarh, Punjab farmers latest news, fuel price hike India, diesel petrol rates increased, Chandigarh governor house protest, BKU SKM protest update, CNG price hike news, breaking news Punjab, Chardikla Time TV North America, India news

Видео Farmers Stopped from Marching to Chandigarh | ਮਹਿੰਗਾਈ ਖਿਲਾਫ ਕਿਸਾਨਾਂ ਦਾ ਵੱਡਾ ਐਲਾਨ канала CK Time TV North America
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять