Загрузка...

New Zealand work visa Salary & Expenses 2026 | AEWV Workers ਦੀ ਹਫਤੇ ਦੀ ਕਮਾਈ ਅਤੇ ਖਰਚਾ

New Zealand work visa Salary & Expenses 2026 | AEWV Workers ਦੀ ਹਫਤੇ ਦੀ ਕਮਾਈ ਅਤੇ ਖਰਚਾ
ਇਸ ਵੀਡੀਓ ਵਿੱਚ ਮੈਂ New Zealand Accredited Employer Work Visa (AEWV) ਵਾਲੇ ਵਰਕਰ ਦੀ ਅਸਲੀ salary ਅਤੇ ਖਰਚਿਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।

ਵੀਡੀਓ ਵਿੱਚ ਤੁਸੀਂ ਜਾਣੋਗੇ:

✅ Accredited Employer Work Visa job ਦੀ weekly salary
✅ Salary ਵਿੱਚੋਂ tax ਕਿੰਨਾ ਕੱਟਦਾ ਹੈ
✅ Room rent ਕਿੰਨਾ ਹੁੰਦਾ ਹੈ
✅ Food / grocery ਖਰਚਾ
✅ Transport ਖਰਚਾ
✅ Car insurance ਅਤੇ ਹੋਰ ਖਰਚੇ
✅ ਮਹੀਨੇ ਦੇ ਅਖੀਰ ਵਿੱਚ ਕਿੰਨੀ saving ਹੋ ਸਕਦੀ ਹੈ

ਜੇ ਤੁਸੀਂ New Zealand ਵਿੱਚ Accredited Employer Work Visa ਤੇ ਆਉਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਦਦਗਾਰ ਹੋਵੇਗੀ।

ਵੀਡੀਓ ਚੰਗੀ ਲੱਗੇ ਤਾਂ Like 👍 Share 🔁 Subscribe 🔔 ਜਰੂਰ ਕਰੋ।

#AEWV
#AccreditedEmployerVisa
#NewZealandJobs
#NewZealandSalary
#PunjabiInNewZealand
#NZWorkVisa
#LivingCostNZ
#AucklandLife
#PunjabiVlog
#NewZealandLife

Видео New Zealand work visa Salary & Expenses 2026 | AEWV Workers ਦੀ ਹਫਤੇ ਦੀ ਕਮਾਈ ਅਤੇ ਖਰਚਾ канала Rana Kahlon newzealand
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять