Загрузка...

ਚਰਨਜੀਤ ਚੰਨੀ ਨੂੰ ਮਿਲੇਗਾ ਸੰਸਦ ਰਤਨ ਅਵਾਰਡ! ਕਿਸਾਨਾਂ ਲਈ ਆਵਾਜ਼ ਬਣਨ ਦਾ ਇਨਾਮ! #shorts #trending

ਚਰਨਜੀਤ ਚੰਨੀ ਨੂੰ ਮਿਲੇਗਾ ਸੰਸਦ ਰਤਨ ਅਵਾਰਡ! ਕਿਸਾਨਾਂ ਲਈ ਆਵਾਜ਼ ਬਣਨ ਦਾ ਇਨਾਮ! #shorts #trending

ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਅਵਾਰਡ 2025 ਲਈ ਚੁਣਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਖੇਤੀਬਾੜੀ ਸਥਾਈ ਕਮੇਟੀ ਦੇ ਚੇਅਰਮੈਨ ਵਜੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਕੀਤੇ ਉਤਕ੍ਰਿਸ਼ਟ ਕੰਮ ਅਤੇ ਰਿਪੋਰਟਾਂ ਦੇ ਆਧਾਰ 'ਤੇ ਮਿਲ ਰਿਹਾ ਹੈ। ਇਹ ਅਵਾਰਡ 26 ਜੁਲਾਈ ਨੂੰ ਦਿੱਤਾ ਜਾਵੇਗਾ।

ਵੀਡੀਓ ਨੂੰ Like ਕਰੋ, Share ਕਰੋ ਅਤੇ JNJ News India ਨੂੰ Subscribe ਕਰਨਾ ਨਾ ਭੁੱਲੋ।
Charanjit Singh Channi, Sansad Ratna Award 2025, Punjab Politics, Jalandhar MP, Agriculture Committee, Farmers Rights, Indian Parliament, Trending News Punjab, JNJ News India

#CharanjitChanni #SansadRatnaAward #PunjabNews #FarmersRights #AgricultureCommittee #JNJNewsIndia #BreakingNews #LatestNewsPunjab

Видео ਚਰਨਜੀਤ ਚੰਨੀ ਨੂੰ ਮਿਲੇਗਾ ਸੰਸਦ ਰਤਨ ਅਵਾਰਡ! ਕਿਸਾਨਾਂ ਲਈ ਆਵਾਜ਼ ਬਣਨ ਦਾ ਇਨਾਮ! #shorts #trending канала JNJ NEWS INDIA
Страницу в закладки Мои закладки
Все заметки Новая заметка Страницу в заметки