Загрузка...

Bibi Bhani ji di seva | ਬੀਬੀ ਭਾਨੀ ਜੀ

ਬੀਬੀ ਭਾਨੀ ਜੀ ਸਿੱਖ ਜਗਤ ਦੀ ਇਕ ਮਹਾਨ ਸ਼ਖਸੀਅਤ ਹੈ1 ਬੀਬੀ ਭਾਨੀ ਜੀ ਨੇ ਇਕ ਸਿੱਖ ਦੇ ਰੂਪ 'ਚ ਪਿਤਾ ਗੁਰੂ ਅਮਰਦਾਸ ਜੀ ਦੀ ਤਨ-ਮਨ ਨਾਲ ਸੇਵਾ ਕੀਤੀ। ਬੀਬੀ ਜੀ ਸੰਗਤਾਂ ਦੀ ਟਹਿਲ ਸੇਵਾ 'ਚ ਵੀ ਕੋਈ ਘਾਟ ਨਾ ਰਹਿਣ ਦਿੰਦੇ। ਗੁਰੂ ਅਮਰਦਾਸ ਜੀ ਵਲੋਂ ਭਾਈ ਜੇਠਾ ਜੀ ਨੂੰ ਗੁਰਗੱਦੀ ਸੌਂਪ ਕੇ ਗੁਰੂ ਰਾਮਦਾਸ ਬਣਾਏ ਜਾਣ ਦੇ ਬਾਅਦ ਵੀ ਬੀਬੀ ਭਾਨੀ ਜੀ ਸੰਗਤਾਂ ਦੀ ਸੇਵਾ ਪਹਿਲਾਂ ਵਾਂਗ ਹੀ ਕਰਦੇ ਰਹੇ।
#sikhheros #trending #shortsvideo #youtubeshorts #sikhguru #punjabi

Видео Bibi Bhani ji di seva | ਬੀਬੀ ਭਾਨੀ ਜੀ канала Sikh Heros
Страницу в закладки Мои закладки
Все заметки Новая заметка Страницу в заметки