Загрузка...

ਹੁਣ 8 ਨਹੀਂ ਬੱਸ 6hrs ਦੀ Duty! Heatwave ਕਰਕੇ Mann ਸਰਕਾਰ ਦਾ ਵੱਡਾ ਫੈਸਲਾ! | India News Punjab

ਪੰਜਾਬ ‘ਚ ਲਗਾਤਾਰ ਵੱਧ ਰਹੀ ਤਿੱਖੀ ਗਰਮੀ ਅਤੇ Heatwave ਨੂੰ ਦੇਖਦਿਆਂ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ 25 ਮਈ ਤੋਂ ਸੂਬੇ ਦੇ ਸਾਰੇ ਸਰਕਾਰੀ ਸਕੂਲ ਅਤੇ Government Offices ਸਵੇਰੇ 7:30 ਵਜੇ ਖੁੱਲਣਗੇ ਅਤੇ ਦੁਪਹਿਰ 1:30 ਵਜੇ ਬੰਦ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਸਕੂਲੀ ਬੱਚਿਆਂ ਅਤੇ ਕਰਮਚਾਰੀਆਂ ਨੂੰ ਚਿਲਚਿਲਾਤੀ ਧੁੱਪ ਅਤੇ ਲੂ ਤੋਂ ਬਚਾਉਣ ਲਈ ਲਿਆ ਗਿਆ ਹੈ। ਨਵੇਂ Time Table ਨਾਲ ਲੋਕਾਂ ਨੂੰ ਸਵੇਰੇ ਕੁਝ ਰਾਹਤ ਮਿਲੇਗੀ ਅਤੇ ਦੁਪਹਿਰ ਦੀ ਤਪਦੀ ਗਰਮੀ ਤੋਂ ਪਹਿਲਾਂ ਹੀ ਘਰ ਪਹੁੰਚ ਸਕਣਗੇ।
#Punjab #BhagwantMann #PunjabNews #Heatwave #SchoolTiming #GovtOffices #PunjabGovernment #SummerAlert #BreakingNews #PunjabiNews #WeatherUpdate #SchoolNews #PunjabWeather #TrendingNews #indianews #indianewspunjab
For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)

Видео ਹੁਣ 8 ਨਹੀਂ ਬੱਸ 6hrs ਦੀ Duty! Heatwave ਕਰਕੇ Mann ਸਰਕਾਰ ਦਾ ਵੱਡਾ ਫੈਸਲਾ! | India News Punjab канала India News Punjab Live
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять