Загрузка...

Tarn Taran Police issued challans to several vehicles found overspeeding. #FollowTrafficRules

ਤਰਨਤਾਰਨ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਚੈੱਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਤੇਜ਼ ਰਫ਼ਤਾਰ ਨਾਲ ਚੱਲ ਰਹੀਆਂ ਗੱਡੀਆਂ ਦੇ ਚਲਾਨ ਕੀਤੇ ਗਏ। ਲੋਕਾਂ ਨੂੰ ਅਪੀਲ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਆਓ ਮਿਲ ਕੇ ਜ਼ਿੰਮੇਵਾਰੀ ਨਿਭਾਈਏ।

Tarn Taran Police conducted a special traffic enforcement drive and issued challans to several vehicles found overspeeding. Citizens are urged to follow traffic rules strictly, as stern action will be taken against violators. Ensuring road safety is a shared responsibility—let’s drive responsibly and help make our roads safer for everyone. #FollowTrafficRules #RoadSafety

Видео Tarn Taran Police issued challans to several vehicles found overspeeding. #FollowTrafficRules канала Punjab Police India
Страницу в закладки Мои закладки
Все заметки Новая заметка Страницу в заметки