Загрузка...

ਅਸੀਂ ਧਰਤੀ ਨੂੰ ਚਾਰਜ਼ ਕਿਦਾਂ ਕਰੀਏ ?

USA ਤੋਂ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਨੇ ਸਾਡੀ ਸੀਰੀਜ਼
(ਅੱਜ ਦੀ ਗੱਲ-ਇਕ ਚਰਚਾ) ਦੀ ਵੀਡੀਓ ਵੇਖ ਕੇ ਬਹੁਤ ਪਿਆਰ ਦਿੱਤਾ ਅਤੇ ਹੱਲਾਸ਼ੇਰੀ ਦਿੱਤੀ।🙏
ਵੀਰ ਹਰਵਿੰਦਰ ਸਿੰਘ ਜੀ ਆਪ ਪੰਜਾਬ ਨੂੰ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਹਨ,ਵਿਦੇਸ਼ਾਂ ਵਿੱਚ ਕਈ ਸਾਲਾਂ ਤੋਂ ਰਹਿਣ ਦੇ ਬਾਵਜੂਦ ਵੀ ਉਹ ਪੰਜਾਬ ਅਤੇ ਪੰਜਾਬ ਦੇ ਪਾਣੀ ਦਾ ਫ਼ਿਕਰ ਕਰਦੇ ਹਨ।
ਉਨ੍ਹਾਂ ਨੇ ਆਪਣੇ ਦਿਲ ਵਿੱਚ ਚੱਲ ਰਹੇ ਵਲਵਲਿਆਂ ਨੂੰ ਆਪਣੀ ਆਵਾਜ਼ 'ਚ ਰਿਕਾਰਡ ਕਰਕੇ ਮੈਨੂੰ ਭੇਜਿਆ-ਬਹੁਤ ਵਿਸਥਾਰ ਨਾਲ ਸਾਨੂੰ ਸਮਝਾਇਆ👌ਪਾਣੀ ਨੂੰ ਕਿਦਾਂ ਬਚਾਇਆ ਜਾ ਸਕਦਾ ਉਸਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੀ ਆਵਾਜ ਨੂੰ ਵੀਡੀਓ ਦਾ ਰੂਪ ਦੇ ਕੇ ਹਾਜ਼ਰ ਹਾਂ ਜੀ।🙏
ਇਕ ਵਾਰ ਸਮਾਂ ਕੱਢ ਕੇ ਜ਼ਰੂਰ ਸੁਣਨਾ ਜੀ🙏👌👍
ਵੀਰ ਹਰਵਿੰਦਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਜੀ ।🙏❤️
Punjab | Water | Water Level | Save Water |
#kaarwanਕਾਰਵਾਂ #WaterLevel #newpost
#followersreelsfypシ゚viralシfypシ゚viralシalシ

Видео ਅਸੀਂ ਧਰਤੀ ਨੂੰ ਚਾਰਜ਼ ਕਿਦਾਂ ਕਰੀਏ ? канала Kaarwan ਕਾਰਵਾਂ
Страницу в закладки Мои закладки
Все заметки Новая заметка Страницу в заметки