Загрузка...

Accident Claim ਲੈਣ ਦਾ ਸਹੀ ਤਰੀਕਾ । MACT Cases #sihal

ਸੜਕ ਹਾਦਸੇ ਤੋਂ ਬਾਅਦ Motor Accident Claim ਕਿਵੇਂ ਲਿਆ ਜਾਂਦਾ ਹੈ?
ਕਿਹੜੇ Documents ਲੱਗਦੇ ਹਨ?
FIR ਕਿੰਨੀ ਜ਼ਰੂਰੀ ਹੈ?
MACT ਕੀ ਹੁੰਦਾ ਹੈ?
ਕਲੇਮ ਕਿੰਨੇ ਸਮੇਂ ਵਿੱਚ ਮਿਲ ਸਕਦਾ ਹੈ?

ਇਸ ਵੀਡੀਓ ਵਿੱਚ ਅਸੀਂ ਮੋਟਰ ਐਕਸੀਡੈਂਟ ਕਲੇਮ ਨਾਲ ਸੰਬੰਧਿਤ ਪੂਰੀ ਕਾਨੂੰਨੀ ਜਾਣਕਾਰੀ ਸਧਾਰਣ ਪੰਜਾਬੀ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਵੀਡੀਓ ਹਰ ਉਸ ਵਿਅਕਤੀ ਲਈ ਮਹੱਤਵਪੂਰਨ ਹੈ ਜੋ ਆਪਣੇ ਕਾਨੂੰਨੀ ਹੱਕਾਂ ਬਾਰੇ ਜਾਣਨਾ ਚਾਹੁੰਦਾ ਹੈ।

ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:
✔️ Motor Vehicles Act ਕੀ ਹੈ ?
✔️ Motor Accident Claim ਕੀ ਹੁੰਦਾ ਹੈ ?
✔️ Death Claim, Injury Claim & Third Party Claim
✔️ FIR ਅਤੇ Insurance ਦੀ ਮਹੱਤਤਾ
✔️ MACT ਦੀ ਪੂਰੀ ਪ੍ਰਕਿਰਿਆ
✔️ ਕਿਹੜੇ Documents ਲੱਗਦੇ ਹਨ ?
✔️ Compensation ਕਿਵੇਂ ਤੈਅ ਹੁੰਦੀ ਹੈ ?
✔️ Claim Reject ਕਿਉਂ ਹੋ ਸਕਦਾ ਹੈ ?
✔️ Advocate ਦੀ ਕੀ ਭੂਮਿਕਾ ਹੁੰਦੀ ਹੈ ?

ਇਹ ਵੀਡੀਓ ਸਿਰਫ਼ ਆਮ ਕਾਨੂੰਨੀ ਜਾਣਕਾਰੀ ਲਈ ਹੈ। ਹਰ ਕੇਸ ਦੇ ਤੱਥ ਅਤੇ ਹਾਲਾਤ ਵੱਖਰੇ ਹੋ ਸਕਦੇ ਹਨ। ਆਪਣੇ ਮਾਮਲੇ ਵਿੱਚ ਤਜਰਬੇਕਾਰ ਵਕੀਲ ਨਾਲ ਸਲਾਹ ਜ਼ਰੂਰ ਕਰੋ।
━━━━━━━━━━━━━━━

📌 Channel Name:
ADVOCATE GURSEVAK SINGH SIHAL
━━━━━━━━━━━━━━━

🙏 Thank You Message For Subscribers

ਸਾਡੇ YouTube Channel ਨੂੰ ਪਿਆਰ, ਸਹਿਯੋਗ ਅਤੇ ਭਰੋਸਾ ਦੇਣ ਲਈ ਤੁਹਾਡਾ ਦਿਲੋਂ ਧੰਨਵਾਦ ਜੀ।
ਤੁਹਾਡੇ Support ਕਰਕੇ ਹੀ ਅਸੀਂ ਤੁਹਾਡੇ ਲਈ ਐਸੀ ਮਹੱਤਵਪੂਰਨ ਕਾਨੂੰਨੀ ਜਾਣਕਾਰੀ ਲਿਆਉਂਦੇ ਰਹਿੰਦੇ ਹਾਂ।
ਇਸੇ ਤਰ੍ਹਾਂ ਪਿਆਰ ਅਤੇ ਸਹਿਯੋਗ ਬਣਾਈ ਰੱਖੋ।

🙏 Thank You So Much Everyone
━━━━━━━━━━━━━━━

👍 Like | 📤 Share | 💬 Comment | 🔔 Subscribe
━━━━━━━━━━━━━━━

#Hashtags

#MotorAccidentClaim
#MotorVehicleAct
#AccidentClaimPunjabi
#PunjabiLegalVideo
#MACT
#InsuranceClaim
#RoadAccident
#LegalAwareness
#PunjabiLaw
#AdvocateGursevakSinghSihal
#ThirdPartyClaim
#AccidentCompensation
#FIR
#LegalAdvice
#Punjab
━━━━━━━━━━━━━━━

Tags:

motor accident claim,
motor accident claim punjabi,
motor vehicle act,
mact claim process,
insurance claim process,
road accident claim,
accident compensation,
third party insurance claim,
mact explained,
legal awareness punjabi,
punjabi legal video,
advocate gursevak singh sihal,
claim documents,
FIR in accident case,
hit and run claim,
injury claim,
death claim,
insurance law,
road accident compensation,
motor accident tribunal,
punjab legal information,
legal advice in punjabi,
Punjabi advocate,
motor insurance claim,
claim process explained

Видео Accident Claim ਲੈਣ ਦਾ ਸਹੀ ਤਰੀਕਾ । MACT Cases #sihal канала ADVOCATE GURSEVAK SINGH SIHAL
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять