Загрузка страницы

ਮੇਰੇ ਪਿੰਡ ਵਿੱਚ ਵੱਸਦਾ ਰੱਬ ਓਏ ਆ ਅੱਖੀਂ ਦੇਖ ਲੈ॥HarbhajanMann AvkashMann ॥Khemuana॥HM Team Khemuana॥2020

#Harbhajanmann #Avkashmann #Khemuana🌹" ਮੇਰੇ ਪਿੰਡ ਵਿੱਚ ਵੱਸਦਾ ਰੱਬ ਓਏ ਆ ਅੱਖੀਂ ਦੇਖ ਲੈ "🌹

ਇਹ ਨਜ਼ਾਰਾ ਹੈ ਪਿੰਡ ਖੇਮੂਆਣੇ ਦਾ ਜਿੱਥੇ ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤ ਨੇ ਜਨਮ ਲਿਆ ਅਤੇ ਜਿਸ ਨੂੰ ਅੱਜ ਸਾਰੀ ਦੁਨੀਆਂ ਹਰਭਜਨ ਮਾਨ ਦੇ ਨਾਮ ਨਾਲ ਜਾਣਦੀ ਹੈ। ਕਹਿੰਦੇ ਨੇ ਬਾਈ ਜੀ ਜਿੱਥੇ ਵੀ ਜਾਂਦੇ ਨੇ ਰੌਣਕਾਂ ਲੱਗ ਜਾਂਦੀਆਂ ਨੇ । ਅੱਜ ਕੱਲ ਬਾਈ ਜੀ ਅਪਣੇ ਕੁਝ ਗੀਤ ਫ਼ਿਲਮਾਉਣ ਲਈ ਅਪਣੇ ਜੱਦੀ ਘਰ ਆਏ ਹੋਏ ਨੇ । ਇਹ ਦ੍ਰਿਸ਼ ਬਾਈ ਜੀ ਦੇ ਖੇਤਾਂ ਦਾ ਹੈ । ਅੱਜ ਬਾਈ ਜੀ ਨੇ ਫਿਰ ਖੇਤਾਂ ਚ ਰੌਣਕਾਂ ਲਾਈਆਂ ਪਹਿਲਾਂ ਵਾਂਗ ਮੋਟਰ ਤੇ ਨਹਾਉਣ ਵਾਲੀਆਂ ਯਾਦਾਂ ਤਾਜ਼ੀਆਂ ਕੀਤੀਆਂ । ਓਧਰ ਝੋਨੇ ਦੀ ਫਸਲ ਲੱਗ ਰਹੀ ਸੀ । ਕਿਰਤੀ ਕਾਮੇ ਮੇਹਨਤ ਨਾਲ ਝੋਨਾ ਲਗਾ ਰਹੇ ਸਨ । ਬਾਈ ਜੀ ਨੂੰ ਦੇਖ ਉਹਨਾਂ ਦੀ ਸਾਰੇ ਦਿਨ ਦੀ ਥਕਾਵਟ ਲੱਥ ਗਈ । ਉਹ ਕੰਮ ਛੱਡ ਕੇ ਬਾਈ ਜੀ ਕੋਲ ਆਉਣ ਲੱਗੇ ਤਾਂ ਬਾਈ ਜੀ ਕਹਿੰਦੇ ਰੁਕੋ ਮੈਂ ਹੀ ਆਉਣਾ ਯਰ ਤੁਸੀਂ ਮੇਰੀ ਖ਼ਾਤਰ ਅਪਣਾ ਕੰਮ ਨਾ ਰੋਕੋ । ਬਾਈ ਜੀ ਨੇ ਓਹਨਾਂ ਨਾਲ ਖੁੱਲ ਕੇ ਗੱਲਾਂ ਬਾਤਾਂ ਵੀ ਕੀਤੀਆਂ ਅਤੇ ਓਹਨਾਂ ਦੇ ਕੰਮ ਵਿੱਚ ਥੋੜਾ ਯੋਗਦਾਨ ਵੀ ਪਾਇਆ । ਜੋ ਉਹਨਾਂ ਕਿਰਤੀ ਬੰਦਿਆਂ ਦੇ ਮੂੰਹ ਤੇ ਖੁਸ਼ੀ ਸੀ । ਉਹ ਲਫ਼ਜ਼ਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ । ਸ਼ਾਇਦ ਇਸ ਰਮਜ਼ ਨਾਲ ਬਾਈ ਜੀ ਨੇ ਮਿੱਠੀ ਜੀ ਚਪੇੜ ਉਹਨਾਂ ਗੱਭਰੂਆਂ ਦੇ ਵੀ ਮਾਰ ਦਿੱਤੀ ਜਿਹੜੇ ਅਪਣੇ ਖੇਤਾਂ ਚ ਹੀ ਕੰਮ ਕਰਨ ਤੋਂ ਸ਼ਰਮ ਮੰਨਦੇ ਹਨ ।
ਬਾਕੀ ਸੱਚੀ ਜਦ ਬਾਈ ਜੀ ਪਿੰਡ ਆਉਂਦੇ ਨੇ ਬਹਾਰਾਂ ਨਾਲ ਹੀ ਲੈ ਕੇ ਆਉਂਦੇ ਨੇ । ਇਹਨੂੰ ਕਹਿੰਦੇ ਹਨ ਅਪਣੀ ਜੜਾਂ ਨਾਲ ਜੁੜੇ ਰਹਿਣਾ । ਜਦੋਂ ਬਾਈ ਜੀ ਪਿੰਡੋਂ ਵਾਪਿਸ ਜਾਂਦੇ ਨੇ ਓਦੋਂ ਉਹਨਾਂ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਦਾ ਸਰੂਰ ਹੁੰਦਾ ਏ । ਜਦੋਂ ਖ਼ਬਰ ਮਿਲਦੀ ਆ ਕੇ ਆ ਰਾਹੇ ਨੇ ਫੇਰ ਓਹਨਾਂ ਨੂੰ ਮਿਲਣ ਤੇ ਯਾਦਾਂ ਤਾਜ਼ੀਆਂ ਕਰਨ ਦਾ ਚਾਅ ਹੁੰਦਾ ਏ । #Harbhajanmann #Gursewakmann #Avkashmann #Khemuana #JagjeetDhillon #GurpreetBhullar

Add Me Snapchat 👉https://www.snapchat.com/add/guribhullar1991

follow Me Facebook 👉 https://www.facebook.com/khemuanavillage/

Follow me instagram👉 https://instagram.com/imgurpreetbhullar?utm_medium=copy_link

Видео ਮੇਰੇ ਪਿੰਡ ਵਿੱਚ ਵੱਸਦਾ ਰੱਬ ਓਏ ਆ ਅੱਖੀਂ ਦੇਖ ਲੈ॥HarbhajanMann AvkashMann ॥Khemuana॥HM Team Khemuana॥2020 канала Gurpreet Khemuana
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
24 июня 2020 г. 14:42:37
00:02:28
Другие видео канала
Yaadan Khemuane Diyan | Harbhajan Mann | HM RecordsYaadan Khemuane Diyan | Harbhajan Mann | HM RecordsHarbhajan Mann,s Nanka Pind || Ep 29 ||200 Chak Kartarpur Samundri Layllpur faislabadHarbhajan Mann,s Nanka Pind || Ep 29 ||200 Chak Kartarpur Samundri Layllpur faislabadHarbhajan Mann - Choun Ku Dina Da Mela | Official Music VideoHarbhajan Mann - Choun Ku Dina Da Mela | Official Music VideoPlus Minus | Divya Dutta & Bhuvan Bam | Short FilmPlus Minus | Divya Dutta & Bhuvan Bam | Short FilmHarbhajan Maan | With Family | Biography | Wife | Mother | Father | Gursewak Maan | Songs | MoviesHarbhajan Maan | With Family | Biography | Wife | Mother | Father | Gursewak Maan | Songs | MoviesCHAJJ DA VICHAR #345_ਗੱਲਾਂ ਤੇ ਗੀਤਾਂ ਨਾਲ ਧੰਨ ਧੰਨ ਕਰਾ ' ਤੀ ਹਰਭਜਨ ਮਾਨ ਨੇ..(Prime Asia Tv)CHAJJ DA VICHAR #345_ਗੱਲਾਂ ਤੇ ਗੀਤਾਂ ਨਾਲ ਧੰਨ ਧੰਨ ਕਰਾ ' ਤੀ ਹਰਭਜਨ ਮਾਨ ਨੇ..(Prime Asia Tv)Harbhajan mann II Balachaur punjab II wedding day II Bhaura II feb 21 2020Harbhajan mann II Balachaur punjab II wedding day II Bhaura II feb 21 20209X TASHAN | LOCKDOWN SPECIAL | HARBHAJAN MANN AND AVKASH MANN9X TASHAN | LOCKDOWN SPECIAL | HARBHAJAN MANN AND AVKASH MANNਹਰਭਜਨ ਮਾਨ ਨੇ ਖੇਤਾਂ 'ਚ ਲਾਈਆਂ ਰੋਣਕਾਂ, ਲੇਬਰ ਵਾਲੇ ਵੀ ਕਰਤੇ ਪੁਰੇ ਖੁਸ਼ | Harbhajan Mann | Punjabi Singerਹਰਭਜਨ ਮਾਨ ਨੇ ਖੇਤਾਂ 'ਚ ਲਾਈਆਂ ਰੋਣਕਾਂ, ਲੇਬਰ ਵਾਲੇ ਵੀ ਕਰਤੇ ਪੁਰੇ ਖੁਸ਼ | Harbhajan Mann | Punjabi SingerIn conversation with Dad - An inspiring untold look into his life's journeyIn conversation with Dad - An inspiring untold look into his life's journeyHarbhajan Mann | Manpreet Tiwana | Interview Part 2 | Talk With Tiwana |  Peak Point Entertainment |Harbhajan Mann | Manpreet Tiwana | Interview Part 2 | Talk With Tiwana | Peak Point Entertainment |Dil Todheya  |  Harbhajan Mann  |  Official Video Song  |  Latest Song 2020Dil Todheya | Harbhajan Mann | Official Video Song | Latest Song 2020Harbhajan Maan Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) | Village Tour | Home Tour | BiographyHarbhajan Maan Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) | Village Tour | Home Tour | BiographyKi Haal Chaal Hai with Harbhajan MannKi Haal Chaal Hai with Harbhajan MannGarry Sandhu ਦੀ ਇਹ ਵੀਡੀਓ ਦੇਖ ਤੁਹਾਨੂੰ ਵੀ ਰੋਣ ਆ ਜਾਓ😭ਮਾਂ ਨਹੀਂ ਲੱਭਣੀ ਹੁਣGarry Sandhu ਦੀ ਇਹ ਵੀਡੀਓ ਦੇਖ ਤੁਹਾਨੂੰ ਵੀ ਰੋਣ ਆ ਜਾਓ😭ਮਾਂ ਨਹੀਂ ਲੱਭਣੀ ਹੁਣHarbhajan Mann Latest interview | Punjabi Songs| Harbhajan mann receives 1000's  letter | ABP SanjhaHarbhajan Mann Latest interview | Punjabi Songs| Harbhajan mann receives 1000's letter | ABP Sanjhaਕੁੜੀ ਪਿਓ ਦੇ ਸਿਰੋ ਬਣੀ ਵਕੀਲ ਤੇ ਕਰਤੇ ਲੋਕਾਂ ਦੇ ਮੂਹ ਬੰਦ 😲ll latest punjabi comedy video 2022ਕੁੜੀ ਪਿਓ ਦੇ ਸਿਰੋ ਬਣੀ ਵਕੀਲ ਤੇ ਕਰਤੇ ਲੋਕਾਂ ਦੇ ਮੂਹ ਬੰਦ 😲ll latest punjabi comedy video 2022Yaadan Khemuane Diyan- Part 2  |  Harbhajan Mann  |  HM Records  |  Official VideoYaadan Khemuane Diyan- Part 2 | Harbhajan Mann | HM Records | Official VideoYaadan Reh Jaaniyaan |Harbhajan Mann | Satrangi Peengh 2Yaadan Reh Jaaniyaan |Harbhajan Mann | Satrangi Peengh 2ਸ਼ੌਕੀਨਣ ਸੱਸ ॥ PUNJABI SHORT FILM ॥ਸ਼ੌਕੀਨਣ ਸੱਸ ॥ PUNJABI SHORT FILM ॥
Яндекс.Метрика