ਜ਼ਫ਼ਰਨਾਮਹ (ਇਕ ਇਤਿਹਾਸਕ ਦ੍ਰਿਸ਼ਟੀਕੋਣ) ZAFARNAMA
ਜ਼ਫ਼ਰਨਾਮਹ (ਇਕ ਇਤਿਹਾਸਕ ਦ੍ਰਿਸ਼ਟੀਕੋਣ)-ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦਾ ਅਜ਼ੀਮ ਸਾਹਕਾਰ ਹੈ। ਵਿਸਵ ਪੱਧਰ ਸਾਹਿਤਿਕ ਖੇਤਰ ਵਿੱਚ ਸ਼ਾਇਦ ਇਸ ਰਚਨਾ ਦੇ ਸਾਹਿਤਿਕ ਅਤੇ ਰੂਹਾਨੀ ਮਿਆਰ ਦੀ ਕੋਈ ਸਾਨੀ ਰਚਨਾ ਨਹੀਂ। ਪਿਛਲੇ ਸਮੇਂ ਵਿੱਚ ਕੁਝ ਐਸੇ ਵਿਚਾਰ ਅਤੇ ਰਚਨਾਵਾਂ ਆਮ ਪੜ੍ਹਨ ਅਤੇ ਸੁਨਣ ਵਿੱਚ ਆਈਆਂ ਜਿੰਨਾਂ ਵਿੱਚ ਇਸ ਅਜ਼ੀਮ ਸ਼ਾਹਕਾਰ ਦੀ ਹੇਠਲੀ ਪੱਧਰ ਦੀ ਨੁਕਤਾਚੀਨੀ ਕੀਤੀ ਗਈ ਸੀ। ਅਮਰਗੜ੍ਹ ਜੋ ਕਿ ਸੰਗਰੂਰ ਦੇ ਨੇੜੇ ਹੈ ਉਥੇ ਦੇ ਵੀਰਾਂ ਵਲੋਂ ਇਸ ਰਚਨਾ ਉਪਰ ਇਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਸ ਦੇ ਵਿਰੋਧੀਆਂ ਨੂੰ ਵੀ ਸਦਾ ਦਿਤਾ ਗਿਆ। ਸਮੁੱਚੇ ਰੂਪ ਵਿੱਚ ਬਹੁਤ ਹੀ ਵਧੀਆ ਉਪਰਾਲਾ ਸੀ। ਇਹ ਸਾਰਾ ਵਖਿਆਨ ਸਿਖ ਚੈਨਲ ਇੰਗਲੈਂਡ ਉਪਰ ਪ੍ਰਸਾਰਿਤ ਹੋ ਚੁੱਕਾ ਹੈ ਅਤੇ ਹੁਣ ਸਮਾਜਿਕ ਮਾਧਿਅਮ ਉਪਰ ਅਰਪਿਤ ਹੈ ਜੀ।
Видео ਜ਼ਫ਼ਰਨਾਮਹ (ਇਕ ਇਤਿਹਾਸਕ ਦ੍ਰਿਸ਼ਟੀਕੋਣ) ZAFARNAMA канала Dr.Sukhpreet Singh Udhoke
Видео ਜ਼ਫ਼ਰਨਾਮਹ (ਇਕ ਇਤਿਹਾਸਕ ਦ੍ਰਿਸ਼ਟੀਕੋਣ) ZAFARNAMA канала Dr.Sukhpreet Singh Udhoke
Показать
Комментарии отсутствуют
Информация о видео
30 апреля 2015 г. 21:51:57
01:02:17
Другие видео канала
![](https://i.ytimg.com/vi/Sc-oAKpGz4A/default.jpg)
![Great Sikh Heritage and Sikh Horses | ਮਹਾਨ ਸਿੱਖ ਵਿਰਸਾ ਅਤੇ ਸਿੱਖ ਯੋਧੇ | DR SUKHPREET SINGH JI UDHOKE](https://i.ytimg.com/vi/pxXCJ7Kv8Hg/default.jpg)
![Zafarnama | ਜ਼ਫਰਨਾਮਾ | Sri Guru Gobind Singh Ji I Sufi Sant Gulam Haider Qadri Ji | IsherTv | HD](https://i.ytimg.com/vi/_Sze3RINRLQ/default.jpg)
![Zafarnama - Full Katha 2020 | Giani Sant Singh Ji Maskeen | Best Katha | Nanak Bani](https://i.ytimg.com/vi/jdGpF8ogNRw/default.jpg)
![ZAFARNAMAH ਜ਼ਫ਼ਰਨਾਮਾਹੑ ظفرنامه - SATINDER SARTAAJ (Persian/Punjabi)-Recorded 1st Time in the History](https://i.ytimg.com/vi/dSzFLZwEwF4/default.jpg)
![Nankaana Sahib ਸਾਕਾ ਨਨਕਾਣਾ ਸਾਹਿਬ](https://i.ytimg.com/vi/Yg76_OOVnrA/default.jpg)
![Uniqueness of Sikh Community | ਸਿੱਖ ਕੌਮ ਦੀ ਵਿਲੱਖਣਤਾ | DR. SUKHPREET SINGH JI UDHOKE](https://i.ytimg.com/vi/4Oo1MYc4ZF8/default.jpg)
![ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਅੱਜ ਦੇ ਹਲਾਤ | Bhai Sarbjit Singh #Dhunda | 2019](https://i.ytimg.com/vi/KmfThnE9o_w/default.jpg)
![ਜਦੋਂ ਸਿੰਘਾਂ ਨੇ ਅਬਦਾਲੀ ਨੂੰ ਲੋਹੇ ਦੇ ਚਨੇ ਚਬਾਏ || Wadda Kalukara || Full Lecture || Dr. Udhoke ||](https://i.ytimg.com/vi/rQX9sLPlPWE/default.jpg)
![ਸਰਤਾਜ ਦੇ ਗਾਏ ਜ਼ਫ਼ਰਨਾਮਾਹ ਦੀ ਪੜਤਾਲ || Zafarnamah || Satinder Sartaj || Dr. Udhoke ||](https://i.ytimg.com/vi/IphSsRvi_Ds/default.jpg)
![Sacrilege l Shri Harmandir Sahib l ਦਰਬਾਰ ਸਾਹਿਬ ਵਿਖੇ ਬੇਅਦਬੀ l Dr. Sukhpreet Singh Udhoke l](https://i.ytimg.com/vi/INDrGp58M68/default.jpg)
![ZAFARNAMA | ਜ਼ਫਰਨਾਮਾ | Sri Guru Gobind Singh Ji | Baba Banta Singh | Full Katha | Sikhilogy TV](https://i.ytimg.com/vi/hk8b8HJSUpg/default.jpg)
![Full Katha :- Guru Ji Ne Aurangzeb Nu Chithi Kyu Likhi | Giani Sant Singh Ji Maskeen](https://i.ytimg.com/vi/GF4la-9FbKk/default.jpg)
![History Sri Guru Nanak Dev Ji | ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ | DR. SUKHPREET SINGH JI UDHOKE](https://i.ytimg.com/vi/-sEG_p5rLao/default.jpg)
![Full Katha 2017 | Saka Sirhind - ਸਾਕਾ ਸਰਹਿੰਦ | DR. Sukhpreet Singh Ji Udhoke | V Gurbani](https://i.ytimg.com/vi/_yfmv9HL4To/default.jpg)
![Maharaja Ranjit Singh Ji De Katal Di Sajish | Dr. Sukhpreet Singh Udhoke |](https://i.ytimg.com/vi/ENOEshqHalY/default.jpg)
![Zafarname Bare Eh Khaas Gal Tusi Vi Jano ਜ਼ਫ਼ਰਨਾਮੇ ਬਾਰੇ ਖਾਸ ਗੱਲ ਤੁਸੀ ਵੀ ਜਾਣੋ Dr Sukhpreet Singh Udhoke](https://i.ytimg.com/vi/9aY4sNK0Cc0/default.jpg)
![ਹਰੀ ਸਿੰਘ ਨਲੂਏ ਬਾਰੇ ਜੋ ਅਜੇ ਤੱਕ ਕਿਸੇ ਨੂੰ ਨਹੀਂ ਪਤਾ || Hari Singh Nalwa || Dr. Udhoke ||](https://i.ytimg.com/vi/by4H1BgZvuM/default.jpg)
![War Strategy of Baba Banda Singh || ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧਨੀਤੀ ਦੇ ਅਣਗੌਲੇ ਤੱਥ|| Dr:Udhoke ||](https://i.ytimg.com/vi/lcI6BucOi-A/default.jpg)
![UNTOLD SIKH HISTORY | ਸਿੱਖ ਇਤਿਹਾਸ | SIKH HISTORY 1978 to 1984 | DR. SUKHPREET SINGH JI UDHOKE](https://i.ytimg.com/vi/syb2NSBxZ5A/default.jpg)