Загрузка страницы

Smuggler Arrested| ਵੱਡਾ ਤਸਕਰ ਆਇਆ ਅੜਿੱਕੇ, ਨੇਪਾਲ ਸਰਹੱਦ ਤੋਂ ਕਾਬੂ

Smuggler Arrested| ਵੱਡਾ ਤਸਕਰ ਆਇਆ ਅੜਿੱਕੇ, ਨੇਪਾਲ ਸਰਹੱਦ ਤੋਂ ਕਾਬੂ

#TarnTaran #SmugglerArrested #Smuggler #Drug #DGPPunjabPolice #PunjabPoliceIndia #ABPSanjha  #ABPLIVE

ਤਰਨਤਾਰਨ ਪੁਲਿਸ ਨੇ ਸਰਹੱਦ ਪਾਰੋਂ ਡ੍ਰੋਨ ਰਾਹੀਂ ਹਥਿਆਰ ਅਤੇ ਨਸ਼ਿਆਂ ਦੀਆਂ ਖੇਪਾਂ ਮਗਵਾਉਣ ਵਾਲੇ ਮੁਲਜ਼ਮ ਨੂੰ ਕਾਬੂ ਕੀਤੈ, ਇਹ ਹਥਿਆਰ ਅਤੇ ਨਸ਼ਾ ਮੰਗਵਾ ਕੇ ਅੱਗੇ ਵੇਚ ਦਿੰਦਾ ਸੀ, ਫੜੇ ਗਏ ਵਿਅਕਤੀ ਦੀ ਨਿਸ਼ਾਨਦੇਹੀ ਤੋਂ ਇੱਕ ਕਿੱਲੋ ਹੈਰੋਇਨ ਅਤੇ ਇੱਕ ਪਿਸਟਲ ਵੀ ਮਿਲਿਐ, ਮੁਲਜ਼ਮ ਦੀ ਪਛਾਣ ਪਿੰਡ ਰਾਜੋਕੇ ਨਿਵਾਸੀ ਰਣਜੀਤ ਸਿੰਘ ਵੱਜੋਂ ਹੋਈ ਐ, ਪੁਲਿਸ ਵੱਲੋਂ ਉਕਤ ਗਿਰੋਹ ਦੇ 6 ਲੋਕਾਂ ਨੂੰ ਪਹਿਲਾਂ ਹੀ ਹਥਿਆਰਾਂ ਅਤੇ ਨਸ਼ੇ ਦੀਆਂ ਖੇਪਾਂ ਸਮੇਤ ਗਿਰਫ਼ਤਾਰ ਕੀਤਾ ਜਾ ਚੁੱਕਿਐ ਰਣਜੀਤ ਸਿੰਘ ਰਾਣਾ ਨੇਪਾਲ ਭੱਜਣ ਦੀ ਫਿਰਾਕ ਵਿਚ ਸੀ ਜਿਸ ਨੂੰ ਪੁਲਿਸ ਨੇ ਨੇਪਾਲ ਸਰਹੱਦ ਤੋਂ ਗਿਰਫ਼ਤਾਰ ਕਰ ਲਿਆ, 

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Видео Smuggler Arrested| ਵੱਡਾ ਤਸਕਰ ਆਇਆ ਅੜਿੱਕੇ, ਨੇਪਾਲ ਸਰਹੱਦ ਤੋਂ ਕਾਬੂ канала ABP Sanjha
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
26 июня 2024 г. 9:52:19
00:03:11
Другие видео канала
ਮਾਂ ਬੋਲੀ ਤੋਂ ਸ਼ਰਮ ਕਰਨ ਵਾਲੇ ਦੇਖੋ ਇਹ ਵੀਡੀਓਮਾਂ ਬੋਲੀ ਤੋਂ ਸ਼ਰਮ ਕਰਨ ਵਾਲੇ ਦੇਖੋ ਇਹ ਵੀਡੀਓHappy Raikoti Exclusive Interview | New Song Shooting | Ballie Batth | ABP SanjhaHappy Raikoti Exclusive Interview | New Song Shooting | Ballie Batth | ABP SanjhaLudhiana ਦੇ ਪਿੰਡ ਨੂਰਪੁਰ ਬੇਟ 'ਚ Triple MurderLudhiana ਦੇ ਪਿੰਡ ਨੂਰਪੁਰ ਬੇਟ 'ਚ Triple MurderShambhu Border |'ਮੋਦੀ ਜੀ ਕੋਲੋਂ ਭੀਖ ਨਹੀਂ ਹੱਕ ਮੰਗ ਰਹੇ ਹਾਂ'|Farmer ProtestShambhu Border |'ਮੋਦੀ ਜੀ ਕੋਲੋਂ ਭੀਖ ਨਹੀਂ ਹੱਕ ਮੰਗ ਰਹੇ ਹਾਂ'|Farmer ProtestLudhiana ਲੋਕਾਂ ਦੇ ਘਰਾਂ 'ਚ ਵੜਿਆ ਪਾਣੀ, ਲੱਖਾਂ ਦਾ ਹੋਇਆ ਨੁਕਸਾਨLudhiana ਲੋਕਾਂ ਦੇ ਘਰਾਂ 'ਚ ਵੜਿਆ ਪਾਣੀ, ਲੱਖਾਂ ਦਾ ਹੋਇਆ ਨੁਕਸਾਨShambhu Border |ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਥਾਂ ਥਾਂ ਲਗਾਏ CCTV |Farmer ProtestShambhu Border |ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਥਾਂ ਥਾਂ ਲਗਾਏ CCTV |Farmer ProtestSangrur News - ਖ਼ੁਦ ਪਾਣੀ 'ਚ ਡੁਬਿਆ ਸੀਵਰੇਜ਼ ਵਿਭਾਗ ਦਾ ਦਫ਼ਤਰ !!!Sangrur News - ਖ਼ੁਦ ਪਾਣੀ 'ਚ ਡੁਬਿਆ ਸੀਵਰੇਜ਼ ਵਿਭਾਗ ਦਾ ਦਫ਼ਤਰ !!!ਕੜੀਪੱਤਾ,ਇਨਸੁਲੀਨ ਪਲਾਂਟ ਖਾਣ ਦੇ ਕੀ ਹਨ ਫਾਇਦੇਕੜੀਪੱਤਾ,ਇਨਸੁਲੀਨ ਪਲਾਂਟ ਖਾਣ ਦੇ ਕੀ ਹਨ ਫਾਇਦੇLudhiana | MLA ਛੀਨਾ ਵਲੋਂ ਜਿਸਮXXਫਰੋਸ਼ੀ ਦੇ ਅੱਡਿਆਂ 'ਤੇ ਛਾਪਾ,ਇਤਰਾਜ਼ਯੋਗ ਹਾਲਤ 'ਚ ਫੜ੍ਹੇ ਕੁੜੀਆਂ- ਮੁੰਡੇLudhiana | MLA ਛੀਨਾ ਵਲੋਂ ਜਿਸਮXXਫਰੋਸ਼ੀ ਦੇ ਅੱਡਿਆਂ 'ਤੇ ਛਾਪਾ,ਇਤਰਾਜ਼ਯੋਗ ਹਾਲਤ 'ਚ ਫੜ੍ਹੇ ਕੁੜੀਆਂ- ਮੁੰਡੇBarnala News | ਉਧਾਰ ਲਏ ਪੈਸੇ ਨਹੀਂ ਮੋੜ ਰਿਹਾ ਸੀ ਦੋਸਤ - ਦੋਸਤ ਨੇ ਦਿੱਤੀ ਖ਼ੌਫ਼ਨਾਕ ਮੌXXXਤBarnala News | ਉਧਾਰ ਲਏ ਪੈਸੇ ਨਹੀਂ ਮੋੜ ਰਿਹਾ ਸੀ ਦੋਸਤ - ਦੋਸਤ ਨੇ ਦਿੱਤੀ ਖ਼ੌਫ਼ਨਾਕ ਮੌXXXਤMOHALI SSP | ਗੱਡੀਆਂ ਦੀ ਲੁੱਟ-ਖੋਹ ਕਰਨ ਵਾਲਿਆਂ ਦੀ ਨਹੀਂ ਹੁਣ ਖੈਰ - SSP sandeep GargMOHALI SSP | ਗੱਡੀਆਂ ਦੀ ਲੁੱਟ-ਖੋਹ ਕਰਨ ਵਾਲਿਆਂ ਦੀ ਨਹੀਂ ਹੁਣ ਖੈਰ - SSP sandeep GargFRONT FOOT FULL BULLETINFRONT FOOT FULL BULLETINSGPC vs Dera | SGPC ਤੇ ਡੇਰਾ ਪ੍ਰਬੰਧਕਾਂ 'ਚ ਖ਼ੂXXਨੀ ਝੜਪ- ਪੁਲਿਸ ਨੇ ਦੋਹਾਂ ਧਿਰਾਂ ਖ਼ਿਲਾਫ਼ ਕੀਤਾ ਪਰਚਾ ਦਰਜ਼SGPC vs Dera | SGPC ਤੇ ਡੇਰਾ ਪ੍ਰਬੰਧਕਾਂ 'ਚ ਖ਼ੂXXਨੀ ਝੜਪ- ਪੁਲਿਸ ਨੇ ਦੋਹਾਂ ਧਿਰਾਂ ਖ਼ਿਲਾਫ਼ ਕੀਤਾ ਪਰਚਾ ਦਰਜ਼Punjab Mail Bulletin - 29 AugustPunjab Mail Bulletin - 29 AugustBN Sharma gave such praise Sharma went to Diljit Dosanjh | BN ਸ਼ਰਮਾ ਨੇ ਕੀਤੀ ਐਸੀ ਤਾਰੀਫ ਸ਼ਰਮਾ ਗਏ  ਦਿਲਜੀਤBN Sharma gave such praise Sharma went to Diljit Dosanjh | BN ਸ਼ਰਮਾ ਨੇ ਕੀਤੀ ਐਸੀ ਤਾਰੀਫ ਸ਼ਰਮਾ ਗਏ ਦਿਲਜੀਤHimachal Landslide | ਹਿਮਾਚਲ 'ਚ ਲੈਂਡਸਲਾਈਡ - 6 ਗੱਡੀਆਂ ਮਲਬੇ ਹੇਠਾਂ ਦੱਬੀਆਂHimachal Landslide | ਹਿਮਾਚਲ 'ਚ ਲੈਂਡਸਲਾਈਡ - 6 ਗੱਡੀਆਂ ਮਲਬੇ ਹੇਠਾਂ ਦੱਬੀਆਂCabinet Minister Balkar Singh Attack : ਮੰਤਰੀ ਬਲਕਾਰ ਸਿੰਘ ਦੇ ਕਾਫ਼ਲੇ 'ਤੇ ਹਮਲਾ, ਚੱਲੇ ਇੱਟਾਂ ਰੋੜੇCabinet Minister Balkar Singh Attack : ਮੰਤਰੀ ਬਲਕਾਰ ਸਿੰਘ ਦੇ ਕਾਫ਼ਲੇ 'ਤੇ ਹਮਲਾ, ਚੱਲੇ ਇੱਟਾਂ ਰੋੜੇHoshiarpur ਖੌਫ਼ਨਾਕ ਹਾਦਸਾ - ਇੱਟਾਂ ਦੇ ਭੱਠੇ ‘ਚ ਡਿੱਗਣ ਨਾਲ ਮਜ਼ਦੂਰ ਦੀ ਮੌXXਤHoshiarpur ਖੌਫ਼ਨਾਕ ਹਾਦਸਾ - ਇੱਟਾਂ ਦੇ ਭੱਠੇ ‘ਚ ਡਿੱਗਣ ਨਾਲ ਮਜ਼ਦੂਰ ਦੀ ਮੌXXਤਇਨ ਡ੍ਰਾਈਵ ਬਣੀ ਡ੍ਰਾਇਵਰਾਂ ਲਈ ਖ਼ਤਰਾ  ਦੇਖੋ  ਕਿਸ ਤਰਾਂ ਲੁਟੇਰੀਆਂ ਨੇ ਲੁਟੀਆਂ ਕਾਰਾ!ਇਨ ਡ੍ਰਾਈਵ ਬਣੀ ਡ੍ਰਾਇਵਰਾਂ ਲਈ ਖ਼ਤਰਾ ਦੇਖੋ ਕਿਸ ਤਰਾਂ ਲੁਟੇਰੀਆਂ ਨੇ ਲੁਟੀਆਂ ਕਾਰਾ!Khanna ਵਿੱਚ ਨਸ਼ੇ ਦੀ OVERDOSE ਨਾਲ ਨੌਜਵਾਨ ਦੀ ਮੌਤKhanna ਵਿੱਚ ਨਸ਼ੇ ਦੀ OVERDOSE ਨਾਲ ਨੌਜਵਾਨ ਦੀ ਮੌਤ
Яндекс.Метрика