Загрузка страницы

NRI shocks family with surprise visit : very emotional video

NRI surprises his family by returning to India after 3 years. His family was overjoyed with happiness. The reactions are so heart touching, a must watch for all NRIs and their family members, or anyone who stays away from his family for long time.

ਜਦੋਂ ੲਿੱਕ NRI ਵੀਰ ਅਾਪਣੇ ਪਰਿਵਾਰ ਨੂੰ ਬਿਨ੍ਹਾਂ ੲਿਤਲਾਹ ਕੀਤੇ ਅਚਾਨਕ ਘਰ ਪੁੱਜ ਗਿਅਾ ਤਾਂ ੳੁਸਦੇ ਪਰਿਵਾਰ ਦੀ ਖੁਸ਼ੀ ਤੇ ਅਚੰਭੇ ਦਾ ਕੋੲੀ ਠਿਕਾਣਾ ਨਾ ਰਿਹਾ। ਪਰਿਵਾਰ ਦੇ ਜੀਅਾਂ ਦੇ reaction ਸ਼ਬਦਾਂ ਨਾਲ ਬਿਅਾਨ ਕਰਨੇ ਅੌਖੇ ਨੇ, ਜਿਸ ਮਾਂ ਦਾ ਪੁੱਤਰ, ਭੈਣ ਦਾ ਭਰਾ ਤੇ ਦਾਦੀ ਦਾ ਪੋਤਰਾ 3 ਸਾਲਾਂ ਮਗਲੋਂ ਬਿਨ੍ਹਾਂ ਕੁਝ ਦੱਸੇ ਪੁੱਛੇ ਅਚਾਨਕ ੳੁਸਦੇ ਸਾਹਮਣੇ ਅਾ ਖੜਾ ਹੋਵੇ, ਓਹਨਾਂ ਦੇ ਹਾਲ ਦਾ ਬਿਅਾਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਵੀ ਪਰਿਵਾਰਾਂ ਦਾ ਕੋੲੀ ਮੈੰਬਰ ਕੰਮਾਂ-ਕਾਰਾਂ ਲੲੀ ਲੰਮੇ ਸਮੇਂ ਓੁਹਨਾਂ ਤੋਂ ਦੂਰ ਰਹਿੰਦੇ ਹੈ, ੲਿਹ ਵੀਡੀਓ ਓੁਹਨਾਂ ਸਾਰਿਅਾਂ ਲੲੀ।

Видео NRI shocks family with surprise visit : very emotional video канала Yabhlee
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
27 мая 2015 г. 10:34:03
00:03:23
Яндекс.Метрика