❤️ਧੀਆਂ ਦੀ ਲੋਹੜੀ ❤️ ਮਾਨਸਾ ਦੀਆਂ ਧੀਆਂ ਦਾ ਸਨਮਾਨ #viral #help #fb #ytshorts #ਮਾਨਸਾ #mansa
❤️ਧੀਆਂ ਦੀ ਲੋਹੜੀ ❤️ ਸੱਭਿਆਚਾਰ ਚੇਤਨਾ ਮੰਚ ਦਾ ਜਿਹਨਾਂ ਧੰਨਵਾਦ ਕੀਤਾ ਜਾਵੇ ਉਹਨਾਂ ਘੱਟ ਹੈ ਪੁੱਤਾ ਦੀ ਲੋਹੜੀ ਅੱਜ ਤੱਕ ਸੁਣਦੇ ਸੀ ਇਹ ਪਹਿਲੀ ਬਾਰ ਮੈਂ ਧੀਆਂ ਦੀ ਲੋਹੜੀ ਸੁਣੀ ਹੈ । Hardeep Sidhu ਵਰਗੀਆਂ ਰੂਹਾਂ ਕਿਸੇ ਕਿਸੇ ਘਰ ਵਿੱਚ ਜਨਮ ਲੈਂਦੀਆਂ ਨੇ । ਜਿਹਨਾ ਨੇ ਆਪਣੀ ਟੀਮ ਨਾਲ਼ ਰੱਲ ਕੇ ਇਹ ਉਪਰਾਲਾ ਕਰ ਰਹੇ ਨੇ । ਸਾਡੇ ਸਕੂਲ ਦੀ ਵੀ ਧੀ ਰਾਣੀ ਸੀ seerat preet kaur ਵੀ ਸੀ ਕੁੱਲ 40 ਤੋਂ ਜਿਆਦਾ ਧੀਆਂ ਦਾ ਸਨਮਾਨ ਕੀਤਾ ਗਿਆ । ਜਿਸ ਨਾਲ ਬਾਕੀ ਮਾਪਿਆਂ ਦਾ ਹੌਂਸਲਾ ਅਫਜ਼ਾਈ ਹੋਈ ।
❤️ਜ਼ਰੂਰੀ ਨਹੀਂ ਰੌਸ਼ਨੀ ਸਿਰਫ਼ ਦੀਵੇ ਨਾਲ਼ ਹੀ ਹੋਵੇ
ਧੀਆਂ ਵੀ ਘਰ ਵਿੱਚ ਰੌਸ਼ਨੀਆਂ ਕਰਦੀਆਂ ਨੇ❤️
#mansa
#mansamusa
#viralsong
@aditiaaryaofficial
@yuvrajhansofficial
@khilji_nazim
Видео ❤️ਧੀਆਂ ਦੀ ਲੋਹੜੀ ❤️ ਮਾਨਸਾ ਦੀਆਂ ਧੀਆਂ ਦਾ ਸਨਮਾਨ #viral #help #fb #ytshorts #ਮਾਨਸਾ #mansa канала Punit Kumar official 2022
❤️ਜ਼ਰੂਰੀ ਨਹੀਂ ਰੌਸ਼ਨੀ ਸਿਰਫ਼ ਦੀਵੇ ਨਾਲ਼ ਹੀ ਹੋਵੇ
ਧੀਆਂ ਵੀ ਘਰ ਵਿੱਚ ਰੌਸ਼ਨੀਆਂ ਕਰਦੀਆਂ ਨੇ❤️
#mansa
#mansamusa
#viralsong
@aditiaaryaofficial
@yuvrajhansofficial
@khilji_nazim
Видео ❤️ਧੀਆਂ ਦੀ ਲੋਹੜੀ ❤️ ਮਾਨਸਾ ਦੀਆਂ ਧੀਆਂ ਦਾ ਸਨਮਾਨ #viral #help #fb #ytshorts #ਮਾਨਸਾ #mansa канала Punit Kumar official 2022
Комментарии отсутствуют
Информация о видео
8 января 2024 г. 9:36:14
00:00:18
Другие видео канала



















