Загрузка...

Present State of Affairs in Punjab,

ਪੰਜਾਬ ਦੀ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਕੌਣ
1. ਪਾਲਿਸ ਮੇਕਰ
2. ਨੀਤੀ ਘਾੜੇ
3. ਇਨਫਲੂਏਂਸਰ
4. ਪ੍ਰੈਸ਼ਰ ਗਰੁੱਪ ਜਿੰਨ੍ਹਾਂ ਪੰਜਾਬ ਲਈ ਕੋਈ ਮੰਗ ਕਰਨੀ ਸੀ ਜਾਂ ਲੋਬੀ ਕਰਨ ਵਾਲੇ, ਜਿੰਨ੍ਹਾਂ ਨੇ ਪੰਜਾਬ ਨੂੰ ਸਹੀ ਰਾਹ ਲਈ ਵੇਖਣਾ ਸੀ, ਇਸ ਵਿਚ ਭਾਵੇਂ ਪਬਲਿਕ ਰਿਪਿ੍ਰਜੈਂਟੇਸ਼ਨ
ਆ ਜਾਵੇ, ਭਾਵੇਂ ਲੋਕ ਨੁਮਾਇੰਦੇ ਆ ਜਾਣ।
ਅੱਜ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੀ ਖੇਤੀਬਾੜੀ ਵਿਚ ਖੜੋਤ ਆਈ ਪਈ ਹੈ।
ਕੋਈ ਗੱਲ ਹੋ ਰਹੀ ਹੈ
1. ਗਰਾਊਂਡ ਵਾਟਰ ਦੀ,
2. ਰੇਨ ਵਾਟਰ ਹਾਰਵੈਸਟਿੰਗ ਦੀ,
3. ਕੈਨਾਲ ਇਰੀਗੇਸ਼ਨ ਨੂੰ ਰੀ-ਮਾਡਲ ਦੁਬਾਰ ਕਰਨ ਦੀ।
4. ਸਾਡੇ ਬਿਜਲੀ ਦੇ ਪਾਵਰ ਸੈਕਟਰ ਨੂੰ ਅਪਗਰੇਡ ਕਰਨ ਦੀ।
5. ਖੇਤੀਬਾੜੀ ਵਿਚ ਬਾਇਓ ਟੈਕਨੋਲੋਜੀ ਦੇ ਇੰਟਰਵੈਨਸ਼ਨ ਦੀ
6. ਇੰਡਸਟਰੀ ਦੇ ਨਾਲ ਟਾਈਅਪ ਦੀ, ਜਿਹੜਾ ਸਿੱਧਾ ਖੇਤੀਬਾੜੀ ਨਾਲ ਰਾਬਤਾ ਹੋ ਸਕੇ।
7. ਫੂਡ ਪ੍ਰੋਸੈੱਸਿੰਗ ਦੀ, ਕਿਉਂਕਿ ਪੰਜਾਬ ਇਕੱਲਾ ਫੂਡਗਰੇਨ ਦੀ ਫੈਕਟਰੀ ਬਣ ਚੁੱਕਿਆ ਹੈ।
8. ਕਿਤੇ ਕਰਾਸ ਬਾਰਡਰ ਟਰੇਡ ਦੀ।
9. ਮਿਡਲ ਈਸਟ/ਸੈਂਟਰਲ ਏਸ਼ੀਆ ਨੂੰ ਜਿਹੜੇ ਸਿੱਧੇ ਰਾਹ , ਉਨ੍ਹਾਂ ਲਈ ਕੋਈ ਰਸਤਾ ਖੁੱਲ੍ਹ ਸਕੇ,
10. ਕੋਈ ਐਕਸਪੋਰਟ ਪ੍ਰੋਸੈੱਸਿੰਗ ਜੋਨ ਦੀ,
11. ਕੋਈ ਇੰਡਸਟਰੀਅਲ ਹੱਬ ਦੀ ਜਾਂ
12. ਕੋਈ ਸਕਿੱਲ ਡਿਵੈਲਪਮੈਂਟ ਸੇਂਟਰ ਖੋਲ੍ਹਣ ਦੀ ਜਾਂ
13. ਅਨਾਜ ਦੇ ਸਾਇੰਟਿਫਕ ਸਟੋਰੇਜ ਦੀ।
14. ਕਿਥੇ ਗੱਲ ਹੋ ਰਹੀ ਹੈ ਕਿ ਖੇਤੀਬਾੜੀ ਦੀ ਟੈਕਨੋਲੋਜੀ ਇੰਪਰੂਵ ਕੀਤੀ ਜਾਵੇ।
15. ਖੇਤੀਬਾੜੀ ਬੀਜਾਂ ਨੂੰ ਇੰਪਰੂਵ ਕੀਤਾ ਜਾਵੇ।
16. ਕੋਈ ਹੀਟ ਟੋਲਰੈਂਟ ਸੀਡਜ਼, ਜਿਹੜੇ ਜ਼ਿਆਦਾ ਤਾਪਮਾਨ ’ਤੇ ਕੰਮ ਕਰ ਸਕਣ।
17. ਕੋਈ ਮਿਆਰ ਦੀਆਂ ਕੀੜੇਮਾਰ ਦਵਾਈਆਂ, ਕੀਟਨਾਸ਼ਕ ਦਵਾਈਆਂ ਜਾਂ ਖਰਪਤਵਾਰ ਵਾਲੀਆਂ
18. ਕੋਈ ਖਾਦਾਂ ਜਿੰਨ੍ਹਾਂ ਨੂੰ ਪ੍ਰੋਸੀਜ਼ਨ ਫਰਟੀਲਾਈਜ਼ਰ ਕਹਿੰਦੇ ਹਨ ਜਾਂ
19. ਘਰ ਤੱਕ ਜਾਂ ਫਾਰਮ ਲੈਵਲ ਤੱਕ ਜਾਂ ਫਾਰਮ ਗੇਟ ਤੱਕ, ਕਿਸਾਨੀ ਸਥਾਂ ਤੱਕ ਐਕਸਟੈਨਸ਼ਨ ਸਰਵਿਸਿਜ਼ ਪਹੁੰਚ ਸਕਣ।

#amardeepsinghcheema #india #punjab #agriculture #farmer #punjabi #education #employment #youth #political #executive #milk #border #agriculture #marketing

Видео Present State of Affairs in Punjab, канала Amardeep Singh Cheema
Страницу в закладки Мои закладки
Все заметки Новая заметка Страницу в заметки