Загрузка...

Canada ਸ਼ਰਨ ਲੈਣ ਦਾ ਕਿਹੜਾ ਨਿਯਮ ਬਦਲਣ ਦੀ ਤਿਆਰੀ ਕਰ ਰਿਹਾ, ਕੌਣ ਹੋ ਸਕਦਾ ਪ੍ਰਭਾਵਿਤ | 𝐁𝐁𝐂 𝐏𝐔𝐍𝐉𝐀𝐁𝐈

ਪਰਵਾਸ ਨੂੰ ਲੈ ਕੇ ਹੁਣ ਕੈਨੇਡਾ ਦੀ ਨਵੀਂ ਕਾਰਨੀ ਸਰਕਾਰ ਵੀ ਸਖ਼ਤ ਹੋ ਗਈ ਹੈ। ਸਟ੍ਰੌਂਗ ਬਾਰਡਰਜ਼ ਐਕਟ ਨਾਂ ਦਾ ਕਾਨੂੰਨ ਲਿਆਉਣ ਲਈ ਪ੍ਰਸਤਾਵ ਲਿਆਂਦਾ ਗਿਆ ਹੈ। ਕੈਨੇਡਾ ਵਿੱਚ ਅਜ਼ਾਇਲਮ ਯਾਨੀ ਸ਼ਰਨ ਲੈਣ ਦੇ ਚਾਹਵਾਨਾਂ ਲਈ ਹੁਣ ਰਾਹ ਹੋਰ ਮੁਸ਼ਕਲ ਹੋ ਸਕਦਾ ਹੈ ਅਤੇ ਅਧਿਕਾਰੀਆਂ ਨੂੰ ਪਰਵਾਸ ਘਟਾਉਣ ਲਈ ਹੋਰ ਸ਼ਕਤੀਆਂ ਮਿਲ ਸਕਦੀਆਂ ਹੈ। ਕਿਨਾਂ ਲੋਕਾਂ ਉੱਤੇ ਇਸ ਬਿਲ ਦਾ ਸਿੱਧਾ ਅਸਰ ਹੋਵੇਗਾ, ਜਾਣਾਂਗੇ ਇਸ ਰਿਪੋਰਟ ਵਿੱਚ...
ਰਿਪੋਰਟ-ਨਦੀਨ ਯੂਸਫ, ਐਡਿਟ-ਗੁਰਕਿਰਤਪਾਲ ਸਿੰਘ
#canada -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: https://bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: https://bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: https://bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: https://bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: https://www.bbc.com/punjabi
𝐅𝐀𝐂𝐄𝐁𝐎𝐎𝐊: https://www.facebook.com/BBCnewsPunjabi
𝐈𝐍𝐒𝐓𝐀𝐆𝐑𝐀𝐌: https://www.instagram.com/bbcnewspunjabi
𝐓𝐖𝐈𝐓𝐓𝐄𝐑: https://www.twitter.com/bbcnewspunjabi

Видео Canada ਸ਼ਰਨ ਲੈਣ ਦਾ ਕਿਹੜਾ ਨਿਯਮ ਬਦਲਣ ਦੀ ਤਿਆਰੀ ਕਰ ਰਿਹਾ, ਕੌਣ ਹੋ ਸਕਦਾ ਪ੍ਰਭਾਵਿਤ | 𝐁𝐁𝐂 𝐏𝐔𝐍𝐉𝐀𝐁𝐈 канала BBC News Punjabi
Страницу в закладки Мои закладки
Все заметки Новая заметка Страницу в заметки