Prabh Gill Ft. Desi Routz - Hassdi Nu [Lyric Video]
Download From iTunes : http://goo.gl/0QaaqT
Download From Amazon : http://goo.gl/W7R4Br
Watch On Dailymotion - http://tinyurl.com/lu94ocu
Click Here To Share On Facebook - http://tinyurl.com/HassdiNuFB
Click Here To Tweet - http://tinyurl.com/HasdiNuTweet
Singer - Prabh Gill
Music - Desi Routz
Lyrics - Preet Daudhar
Facebook : https://www.facebook.com/PrabhGillMusic
Twitter : https://twitter.com/PrabhGillMusic
Instagram - http://instagram.com/PrabhGillMusic
ਤੈਨੂੰ ਤੇਰੇ ਕੋਲੋਂ ਖੋਹ ਲਵਾਂ, ਤੈਨੂੰ ਸਾਹਾਂ ਵਿੱਚ ਸੰਜੋ ਲਵਾਂ
ਤੈਨੂੰ ਮ੍ਣ੍ਕਾ ਮ੍ਣ੍ਕਾ ਕਰਕੇ ਮੈਂ, ਸੋਚਾਂ ਦੇ ਵਿੱਚ ਪਰੋ ਲਵਾਂ
ਮੈਂ ਤੈਨੂੰ ਮੇਰੀ ਰੂਹ ਤੈਨੂੰ,ਕਰੇ ਪਿਆਰ ਏਨਾ ਨਈ ਸੂਹ ਤੈਨੂੰ
ਨਾ ਲਿਖ ਸਕਾਂ ਨਾ ਬੋਲ ਸਕਾਂ ਕੀ ਆਖਾਂ ਹੱਸਦੀ ਨੁੰ ਤੈਨੂੰ
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ
ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ
ਤੈਨੂੰ ਦਿਲ ਦਰਗਾਹੀ ਰੱਖ ਲਵਾ ਸੁੱਚੀ ਮੂਰਤ ਕੱਚ ਦੀ ਨੁੰ ਤੈਨੂੰ
ਨਾ ਲਿਖ ਸਕਾਂ ਨਾ ਬੋਲ ਸਕਾਂ ਕੀ ਆਖਾਂ ਹੱਸਦੀ ਨੁੰ ਤੈਨੂੰ
ਆ ਬਣ ਮੇਰਾ ਪਰਛਾਵਾਂ ਤੁੰ, ਹੋ ਇਕ ਮਿਕ ਤੁਰੀਏ ਰਾਹਾਂ ਨੁੰ
ਬਸ ਤੇਰਾ ਮੇਰਾ ਸਾਥ ਹੋਵੇ, ਹੁਣ ਤੇਰੇ ਮੇਰੇ ਸਾਹਾਂ ਨੁੰ
ਰਹਾਂ ਹਰ ਦਮ ਤੈਨੂੰ ਪੜਦਾ ਮੈਂ, ਮੇਰੇ ਦਿਲ ਤੇ ਉੱਕਰੀ ਨੁੰ ਤੈਨੂੰ
ਨਾ ਲਿਖ ਸਕਾਂ ਨਾ ਬੋਲ ਸਕਾਂ ਕੀ ਆਖਾਂ ਹੱਸਦੀ ਨੁੰ ਤੈਨੂੰ
ਜ਼ਰਾ ਕੋਲ ਤੁੰ ਆ ਨਜ਼ਦੀਕ ਮੇਰੇ, ਤੇਰੇ ਸਾਹਾਂ ਦਾ ਨਿੱਗ੍ ਸੇਕ ਲਵਾ
ਸੰਸਾਰ ਮੈਂ ਆਪਣੇ ਦੋਹਾਂ ਦਾ, ਨੈਣਾਂ ਵਿਚ ਤੇਰੇ ਦੇਖ ਲਵਾ
ਇਕ ਰੀਝ ਪ੍ਰੀਤ ਦੀ ਦੌਧਰ ਵਿਚ, ਵੇਖੇ ਹਰਪਲ ਜੱਚਦੀ ਨੁੰ ਤੈਨੂੰ
ਨਾ ਲਿਖ ਸਕਾਂ ਨਾ ਬੋਲ ਸਕਾਂ ਕੀ ਆਖਾਂ ਹੱਸਦੀ ਨੁੰ ਤੈਨੂੰ
Видео Prabh Gill Ft. Desi Routz - Hassdi Nu [Lyric Video] канала Prabh Gill Music

Показать
Комментарии отсутствуют
Информация о видео
Другие видео канала
![Desire | Prabh Gill Ft. Raashi Sood | Ar Deep | Latest Punjabi Songs | New Punjabi Songs](https://i.ytimg.com/vi/bW8zS8t5Ixg/default.jpg)
![Awaaz | Qismat | Ammy Virk | Sargun Mehta | Kamal Khan | Jaani | B Praak | New Song 2018](https://i.ytimg.com/vi/KCPDJ3YV6eU/default.jpg)
![Ik Reejh (Full Audio) | Prabh Gill | Latest Punjabi Song 2016 | Speed Records](https://i.ytimg.com/vi/JDTjEHBZeUk/default.jpg)
![](https://i.ytimg.com/vi/zebwixDUdnY/default.jpg)
![Udaarian (4K Video) - Satinder Sartaaj | Jatinder Shah | Sufi Love Songs | New Punjabi Songs 2018](https://i.ytimg.com/vi/9udS0mpi1L4/default.jpg)
![Tamanna - Prabh Gill - Full Video - 2012 - Endless - Latest Punjabi Songs - HD](https://i.ytimg.com/vi/uyhkVzemqTU/default.jpg)
![US (Official Video) Sidhu Moose Wala | Raja Kumari | The Kidd | Sukh Sanghera | Moosetape](https://i.ytimg.com/vi/c8UUWkUJu6E/default.jpg)
![Tareyaan De Des ( Full Video ) | Prabh Gill | Maninder Kailey | Desi Routz | Sukh Sanghera](https://i.ytimg.com/vi/Jtzn9OQ20Vk/default.jpg)
![NIMRAT KHAIRA : Supna Laavan Da (Full Song) Preet Hundal | New Punjabi Songs 2019 | White Hill Music](https://i.ytimg.com/vi/kBRGyXyX-zE/default.jpg)
![Teriyaan Deedaan (Official Video) | Parmish Verma | Prabh Gill | Desi Crew | Dil Diyan Gallan](https://i.ytimg.com/vi/3-DbqqoDvqA/default.jpg)
![Rooh De Rukh: Laung Laachi (Lyrical) Prabh Gill, Ammy Virk, Neeru Bajwa | Latest Punjabi Movie](https://i.ytimg.com/vi/ChWTmJF2U84/default.jpg)
![LETS TALK (DO GALLAN ) | Full Video | GARRY SANDHU | Rahul Sathu | FRESH MEDIA RECORDS](https://i.ytimg.com/vi/SEyzZw7xiPo/default.jpg)
![Tere Bina (Full Audio) | Prabh Gill | Latest Song 2016 | Speed Records](https://i.ytimg.com/vi/Vf7prt4qkaA/default.jpg)
![DIL DE VARKE FULL SONG | ROSHAN PRINCE, JAPJI KHERA | FER MAMLA GADBAD GADBAD](https://i.ytimg.com/vi/yKPgbKnvLEs/default.jpg)
![Kina Tenu - Garry Sandhu | Full Audio Song | Speed Records](https://i.ytimg.com/vi/tGr0ms4FoRQ/default.jpg)
![Pyaar Tere Da Assar | Full Audio Song | Prabh Gill | Jatinder Shah | Maninder Kailey | Speed Records](https://i.ytimg.com/vi/GHUJjbOwe0k/default.jpg)
![Zindagi Haseen - Pav Dharia ( Official Video ) | Vicky Sandhu | Latest Punjabi Songs 2020 | Lokdhun](https://i.ytimg.com/vi/SapKgQPs7nU/default.jpg)
![Best of Akhil & Prabh Gill | Punjabi Best Song Collection | Speed Records](https://i.ytimg.com/vi/v5kByvWBnXM/default.jpg)
![Pehli Vaar | Prabh Gill | Full Official Music Video 2014](https://i.ytimg.com/vi/UZxMVi2IMh4/default.jpg)
![Red Rose - Harman Hundal | GB (Official Music Video)](https://i.ytimg.com/vi/xRIaZsioHE8/default.jpg)