Загрузка...

ਅਣਚਾਹੀਆਂ ਕਾਲਾਂ ਅਤੇ ਸੁਨੇਹਿਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਈਏ | ਸੋਚੋ, ਸਮਝੋ, ਬਚੋ, ਰਿਪੋਰਟ ਕਰੋ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਪੇਸ਼ ਕਰਦਾ ਹੈ –
"ਸੋਚੋ, ਸਮਝੋ, ਬਚੋ, ਰਿਪੋਰਟ ਕਰੋ" – ਇੱਕ ਲੋਕ ਜਾਗਰੂਕਤਾ ਮੁਹਿੰਮ।
ਇਸ ਵੀਡੀਓ ਵਿੱਚ ਅਦਾਕਾਰ ਸ਼ਿਵਾਜੀ ਸਾਤਮ ਨਾਗਰਿਕਾਂ ਨੂੰ ਚੇਤਾਵਨੀ ਦਿੰਦੇ ਹਨ ਕਿ ਉਹ ਸਪੈਮ ਕਾਲਾਂ ਅਤੇ ਮੈਸੇਜਾਂ ਤੋਂ ਸਾਵਧਾਨ ਰਹਿਣ। TRAI ਕਦੇ ਵੀ ਨਿੱਜੀ ਜਾਣਕਾਰੀ, ਮੋਬਾਈਲ ਡਿਸਕਨੈਕਸ਼ਨ, ਬੈਂਕ ਵੈਰੀਫਿਕੇਸ਼ਨ, ਟਾਵਰ ਲਗਾਉਣ ਜਾਂ “ਡਿਜ਼ੀਟਲ ਅਰੇਸਟ” ਲਈ ਸੰਪਰਕ ਨਹੀਂ ਕਰਦਾ।
ਜੇਕਰ ਤੁਹਾਨੂੰ ਅਜਿਹੀਆਂ ਕਾਲਾਂ ਜਾਂ ਮੈਸੇਜ ਮਿਲਣ, ਤਾਂ ਇਹ ਕਰੋ:
• 1930 (ਟੋਲ-ਫਰੀ) 'ਤੇ ਕਾਲ ਕਰੋ
•www.cybercrime.gov.in
ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਰਾਹੀਂ ਰਿਪੋਰਟ ਕਰੋ
• www.sancharsaathi.gov.in
ਸੰਚਾਰ ਸਾਥੀ ਪਲੇਟਫਾਰਮ ਦੀ ਵਰਤੋਂ ਕਰੋ
• TRAI DND ਐਪ ਤੋਂ ਰਿਪੋਰਟ ਕਰੋ (Android ਅਤੇ iOS)ਐਪ ਡਾਊਨਲੋਡ ਕਰੋ ਇੱਥੇ:
Android: https://play.google.com/store/apps/details?id=trai.gov.in.dnd&hl=en_IN&pli=1
iOS: https://apps.apple.com/in/app/trai-dnd-3-0-do-not-disturb/id1443781196ਹੋਰ ਜਾਣਕਾਰੀ ਲਈ, ਵੇਖੋ: www.trai.gov.in
ਜਾਗਰੂਕਤਾ ਸਭ ਤੋਂ ਮਜ਼ਬੂਤ ਸੁਰੱਖਿਆ ਹੈ। ਤੁਹਾਡਾ ਇਕ ਕਦਮ ਕਈਆਂ ਦੀ ਰੱਖਿਆ ਕਰ ਸਕਦਾ ਹੈ।

Видео ਅਣਚਾਹੀਆਂ ਕਾਲਾਂ ਅਤੇ ਸੁਨੇਹਿਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਈਏ | ਸੋਚੋ, ਸਮਝੋ, ਬਚੋ, ਰਿਪੋਰਟ ਕਰੋ канала Telecom Regulatory Authority of India
Яндекс.Метрика
Все заметки Новая заметка Страницу в заметки
Страницу в закладки Мои закладки

На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.

О CookiesНапомнить позжеПринять