ਸੰਗਰੂਰ ਦਾ ਇਤਿਹਾਸ | ਪੁਰਾਣੀਆਂ ਤਸਵੀਰਾਂ ਦੀ ਅਨੋਖੀ ਝਲਕ | A Journey Through Time |EtherealPunjab
ਸੰਗਰੂਰ ਨੂੰ ਕਈ ਵਾਰੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਸੰਗਰੂਰਈਏ ਲੋਕਾਂ ਦੇ ਚਿਹਰੇ ’ਤੇ ਮੁਸਕਾਨ ਲਿਆ ਰਹੇ ਹਾਂ। ਪਰ ਇਹ ਗੱਲ ਬੁਰੀ ਲੱਗਦੀ ਹੈ ਜਦੋਂ ਬਜ਼ੁਰਗਾਂ ਅਤੇ ਔਰਤਾਂ ਨੂੰ ਮਜ਼ਾਕ ਬਣਾਇਆ ਜਾਂਦਾ ਹੈ। ਜੇ ਕੋਈ ਗਲਤ ਹਰਕਤ ਕਰਦਾ ਹੈ, ਤਾਂ ਅਸੀਂ ਲਿਖ ਕੇ ਕਹਿੰਦੇ ਹਾਂ – ਇਹਦਾ ਨੀ ਕਸੂਰ, ਇਹਦਾ ਜਿਲ੍ਹਾ ਸੰਗਰੂਰ!
ਅੱਜ ਅਸੀਂ ਸੰਗਰੂਰ ਦੇ ਇਤਿਹਾਸ ਬਾਰੇ ਗੱਲ ਕਰਾਂਗੇ – ਇਹ ਉਹ ਧਰਤੀ ਹੈ ਜੋ ਮਹਾਨ ਇਤਿਹਾਸ ਅਤੇ ਯੋਧਿਆਂ ਨਾਲ ਭਰੀ ਪਈ ਹੈ:
• ਸੰਗਰੂਰ ਜੀਂਦ ਰਿਆਸਤ ਦਾ ਹਿੱਸਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ।
• ਇਹ ਉਹ ਧਰਤੀ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ।
• ਸੰਗਰੂਰ ਉਹ ਧਰਤੀ ਹੈ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਹੋਏ (ਗੁਰੂਦੁਆਰਾ ਸ੍ਰੀ ਮਸਤੁਆਣਾ ਸਾਹਿਬ)।
• ਇਹ ਉਹ ਧਰਤੀ ਹੈ ਜਿੱਥੇ ਧੰਨ ਧੰਨ ਬਾਬਾ ਸਾਹਿਬ ਦਾਸ ਜੀ ਨੇ ਤਪੱਸਿਆ ਕੀਤੀ।
• ਇਹ ਉਹ ਧਰਤੀ ਹੈ ਜਿੱਥੋਂ ਬਾਬਾ ਪੋਥੀ ਵਾਲੇ, ਸਤਿਗੁਰ ਤੂੰ ਸੰਤ ਹੋਏ।
• ਜਿਨ੍ਹਾਂ ਦੀ ਕੁਖੋਂ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਜਿਹਾ ਸ਼ੇਰ ਪੈਦਾ ਹੋਇਆ, ਉਹ ਸੀ ਸੰਗਰੂਰ ਦੀ ਧੀ ਮਾਤਾ ਰਾਜ ਕੌਰ।
• ਜਿਹਨੇ ਲੰਡਨ ਜਾ ਕੇ ਹਿਲਾਤਾ ਸੀ, ਉਹ ਮੇਰਾ ਵੀਰ ਵੀ ਸੰਗਰੂਰਈਆ ਸੀ… ਸ਼ਹੀਦ ਸਰਦਾਰ ਊਧਮ ਸਿੰਘ ਸੀ।
• ਜਿਊਣਾ ਮੌੜ, ਇਹ ਦਲੇਰ ਯੋਧਾ ਵੀ ਸੰਗਰੂਰਈਆ ਸੀ।
• ਸੰਗਰੂਰ ਦੀ ਧਰਤੀ ਨੇ ਕਈ ਕਲਾਕਾਰਾਂ, ਲੀਡਰਾਂ ਨੂੰ ਜਨਮ ਦਿੱਤਾ। ਤੇ ਅੱਗੇ ਵੀ ਵੱਡੇ ਵੱਡੇ ਯੋਧੇ ਇੱਥੋਂ ਜਨਮ ਲੈਣਗੇ।
ਸੰਗਰੂਰ ਦਾ ਇਤਿਹਾਸ ਬਹੁਤ ਹੀ ਸ਼ਾਨਦਾਰ ਹੈ। ਇਸ ਤੋਂ ਬਿਨਾਂ ਅਜੇ ਹੋਰ ਵੀ ਬਹੁਤ ਕੁਝ ਹੈ, ਜੋ ਅਜੇ ਦੱਸਣਾ ਬਾਕੀ ਹੈ।
Credit for Music:
Song: Desh Malwa
Artist: Sajaan Adeeb
Music Credit: All rights to the artist and original creators.
#PunjabCultureAndHistory #PunjabHistoryInColor #PunjabiArtAndCulture #PunjabExplored #HistoricalPunjabPictures #SangrurLifeInColor #SikhPrideAndHistory #HistoricSangrurInColor #DesiPunjabHistory #PunjabLandmarkInFocus #PunjabFolkHistory #PunjabiTraditionAndCulture #SangrurInThePast #PunjabiHeritageExploration #PunjabiSikhHeritage #HistoricalPunjabInFocus #SikhAndPunjabiLegacy #SangrurHeritageExploration #PunjabCultureInFocus #PunjabiRichHeritage #SangrurThroughTheYears #PunjabiFolkHistory #PunjabHistoryUnfolded #ExploringPunjabHistory #HistoricPunjabPics #SangrurCulturalLegacy #SikhPunjabInHistory #PunjabRoots #SangrurThroughTime #PunjabiGemsOfHistory #SangrurThroughTheAges #PunjabInColor #PunjabLandscapes #PunjabCulturalJourney #PunjabiSikhHistoryInColor #PunjabHistoryTimeline #PunjabThroughTheLens #SikhAndPunjabiRoots #SangrurAndSikhHistory #HistoricalSangrurPics #PunjabUnveiledInColor #SikhLegacyInPunjab #SangrurPride #EtherealPunjabStories #PunjabFolkArtHistory #HeritageOfSangrur #PunjabiCultureInDepth #SikhCultureAndPunjab #SangrurUncovered
#SangrurHistory #EtherealPunjab #PunjabHeritage #SangrurInColor #PunjabHistory #EtherealPunjabJourney #HistoricalPictures #PunjabCulture #Sangrur #PunjabiHeritage #HistoricPunjab #PunjabInPictures #DesiHistory #ColorizedHistory #SangrurLegacy #SangrurDiaries #PunjabiCulture #IndianHistory #SikhHistory #HistoricSangrur #Sangrur2025 #SikhHeritage #HeritageInColor #CulturalLegacy #PunjabLandmarks #EtherealPunjabChannel #PunjabiLandmarks #SikhCulture #SangrurLife #PunjabPride #PunjabiTradition ##panjab #punjab #youtube
Видео ਸੰਗਰੂਰ ਦਾ ਇਤਿਹਾਸ | ਪੁਰਾਣੀਆਂ ਤਸਵੀਰਾਂ ਦੀ ਅਨੋਖੀ ਝਲਕ | A Journey Through Time |EtherealPunjab канала Ethereal Panjab

sangrur punjab history ai animation maharaja punjab history sikh history old photos colorized photos maharaja ranjit singh jind state punjabi heritage ai technology indian history punjab royalty historical kings forgotten punjab lost kingdoms maharajas legacy ai enhanced punjab through time reviving history punjabi raj Sangrurhistory ਸੰਗਰੂਰ ਪੰਜਾਬ ਸੰਗਰੂਰ ਦਾ ਇਤਿਹਾਸ ਮਹਾਰਾਜਾ ਰਣਬੀਰ ਸਿੰਘ
Комментарии отсутствуют
Информация о видео
2 марта 2025 г. 5:12:51
00:03:52
Другие видео канала