ਨਕਲਾਂ । ਘਨੌਰ ਵਾਲੇ ਨਕਲੀਏ । Punjabi Drama | Comedy | Naklan | Ghanor wale Nakliye |
ਨਕਲੀਏ , ਪੰਜਾਬੀ ਖਾਸ ਕਰ ਮਲਵਈ ਲੋਕਾਂ ਦੇ ਮਨੋਰੰਜਨ ਦਾ ਵਧੀਆ ਸਾਧਨ ਰਹੇ ਹਨ।
ਨਕਲੀਏ - ਜਿੱਥੇ ਨਕਲਾਂ ਉਤਾਰਦੇ ਹਨ ਉੱਥੇ ਇਤਿਹਾਸ ਅਤੇ ਮਿਥਿਹਾਸ ਦੇ ਹਵਾਲਿਆਂ ਨਾਲ ਡਰਾਮੇ ਪੇਸ਼ ਕਰਦੇ ਹਨ। ਖਾਨਦਾਨੀ ਮਿਰਾਸੀ ਹੋਣ ਕਰਕੇ ਟਿੱਚਰ ਅਤੇ ਗਾਇਕੀ ਇਹਨਾਂ ਦੇ ਖੂਨ ਵਿੱਚ ਹੁੰਦੀ ਹੈ।
ਘਨੌਰ ਵਾਲੇ ਖੁਸ਼ੀ ਮਹੁੰਮਦ -ਸਾਧੂ ਖਾਂ ਦੀ ਪਾਰਟੀ ਪੰਜਾਬ ਦੇ ਚੋਟੀ ਦੇ ਨਕਲੀਏ ਵਿੱਚੋਂ ਇੱਕ ਪਾਰਟੀ ਹੈ। ਇਹ ਪਰਿਵਾਰ 5 ਪੀੜ੍ਹੀਆਂ ਤੋਂ ਨਕਲਾਂ ਉਤਾਰ ਕੇ ਪਹਿਲਾਂ ਨਾਭਾ ਅਤੇ ਪਟਿਆਲਾ ਰਿਆਸਤ ਦੇ ਦਰਬਾਰਾਂ 'ਚ ਆਪਣੀ ਕਲਾ ਦਾ ਜ਼ੌਹਰ ਦਿਖਾਉਂਦੇ ਰਹੇ । ਹੁਣ ਧਾਰਮਿਕ ਸਥਾਨਾਂ ਤੇ ਲੱਗਦੇ ਮੇਲਿਆਂ , ਖੁ਼ਸ਼ੀਆਂ ਦੇ ਮੌਕਿਆਂ 'ਤੇ ਰੰਗ ਬੰਨਦੇ ਹਨ ।
#punjabidrama #stagedrama #punjabinewsonline
Видео ਨਕਲਾਂ । ਘਨੌਰ ਵਾਲੇ ਨਕਲੀਏ । Punjabi Drama | Comedy | Naklan | Ghanor wale Nakliye | канала Punjabi News Online
ਨਕਲੀਏ - ਜਿੱਥੇ ਨਕਲਾਂ ਉਤਾਰਦੇ ਹਨ ਉੱਥੇ ਇਤਿਹਾਸ ਅਤੇ ਮਿਥਿਹਾਸ ਦੇ ਹਵਾਲਿਆਂ ਨਾਲ ਡਰਾਮੇ ਪੇਸ਼ ਕਰਦੇ ਹਨ। ਖਾਨਦਾਨੀ ਮਿਰਾਸੀ ਹੋਣ ਕਰਕੇ ਟਿੱਚਰ ਅਤੇ ਗਾਇਕੀ ਇਹਨਾਂ ਦੇ ਖੂਨ ਵਿੱਚ ਹੁੰਦੀ ਹੈ।
ਘਨੌਰ ਵਾਲੇ ਖੁਸ਼ੀ ਮਹੁੰਮਦ -ਸਾਧੂ ਖਾਂ ਦੀ ਪਾਰਟੀ ਪੰਜਾਬ ਦੇ ਚੋਟੀ ਦੇ ਨਕਲੀਏ ਵਿੱਚੋਂ ਇੱਕ ਪਾਰਟੀ ਹੈ। ਇਹ ਪਰਿਵਾਰ 5 ਪੀੜ੍ਹੀਆਂ ਤੋਂ ਨਕਲਾਂ ਉਤਾਰ ਕੇ ਪਹਿਲਾਂ ਨਾਭਾ ਅਤੇ ਪਟਿਆਲਾ ਰਿਆਸਤ ਦੇ ਦਰਬਾਰਾਂ 'ਚ ਆਪਣੀ ਕਲਾ ਦਾ ਜ਼ੌਹਰ ਦਿਖਾਉਂਦੇ ਰਹੇ । ਹੁਣ ਧਾਰਮਿਕ ਸਥਾਨਾਂ ਤੇ ਲੱਗਦੇ ਮੇਲਿਆਂ , ਖੁ਼ਸ਼ੀਆਂ ਦੇ ਮੌਕਿਆਂ 'ਤੇ ਰੰਗ ਬੰਨਦੇ ਹਨ ।
#punjabidrama #stagedrama #punjabinewsonline
Видео ਨਕਲਾਂ । ਘਨੌਰ ਵਾਲੇ ਨਕਲੀਏ । Punjabi Drama | Comedy | Naklan | Ghanor wale Nakliye | канала Punjabi News Online
Показать
Комментарии отсутствуют
Информация о видео
Другие видео канала
![ਵੈਦਿਆ ਦੇ ਕਤਲ ਦੀ ਕਹਾਣੀ ਭਾਈ ਸੁੱਖੇ ਦੀ ਜ਼ੁਬਾਨੀ](https://i.ytimg.com/vi/9fO5bII6pDI/default.jpg)
![ਬੰਬੇ ਵਾਲਾ ਘਰ ਵੇਚਕੇ ਪਿੰਡ ਜਮੀਨ ਖਰੀਦ ਲਈ || Mahabir Bhullar || Anmol Sarao || NewsNumber.Com](https://i.ytimg.com/vi/oArVxT_hEpI/default.jpg)
![ਲਾਲਚੀ ਨੂੰਹ ਨੇ ਸਹੁਰਾ ਘਰੋਂ ਕੱਢਿਆ। Short punjabi movie। Tarzan mehkma।desi masti team। Numberdar Ubhia](https://i.ytimg.com/vi/ONPMg_NN_2k/default.jpg)
![ਰਾਣਾ ਰਣਬੀਰ ਤੇ ਭੰਡਾਂ ਦੀ ਢਿੱਡੀ ਪੀੜਾ ਪੈੜ ਵਾਲੀ ਵੀਡੀਓ Rana Ranbir and Bhanda Di Best Comedy Scenes](https://i.ytimg.com/vi/Hs92W0Rigo4/default.jpg)
![ਚੱਕਵੀ ਤੀਵੀਂ ਸ਼ਰਾਬੀ ਜੱਟ ਭਾਗ 2 ਦੂਜਾ || Chakvi Tivi Sharbi Jatt Part 2 || Latest Punjabi Funny Video](https://i.ytimg.com/vi/YPQP7jgjg6o/default.jpg)
![beautiful Neeli Ravi Buffalo for sale on YouTube in Pakistan,20-12-2019](https://i.ytimg.com/vi/-2p6lMD0Nm8/default.jpg)
![Oh! She is So Cute - ਮੈਂ ਵੀ ਸੁੱਕ ਗਈ ਨੀ ਕੁੜੀਓ | Funny ਗਿੱਧਾ ਸਿਖਲਾਈ | Pal Singh Samaon |](https://i.ytimg.com/vi/e5YB0pvJibo/default.jpg)
![Qissa Mirza Sahiban | Very Funny Gossip with Baba Faqeeriya & Baba Bomb | Comedy Session by IPPD](https://i.ytimg.com/vi/wzAOlXOdKDE/default.jpg)
![ਪੱਥਰੀ ਦਾ ਸੌਖਾ ਇਲਾਜ। Kidney Stone Home Remedy | Akhar](https://i.ytimg.com/vi/VYQSFOfzoDo/default.jpg)
![ਵੇਖੋ ਕੌਣ ਸੀ ਅਸਲੀ ਪਹਿਲਵਾਨ ਦਾਰਾ ਸਿੰਘ, ਕਿਸੇ ਨੂੰ ਨਹੀ ਪਤਾ ਇਸਦਾ | Dara Singh Dulchipur | Bhalwan](https://i.ytimg.com/vi/lcDaS1Vd0dE/default.jpg)
![ਨਕਲਾਂ । ਘਨੌਰ ਵਾਲੇ ਨਕਲੀਏ । Punjabi Drama | Comedy | Naklan | Ghanor wale Nakliye Interview |](https://i.ytimg.com/vi/z7Ae0kx9_YQ/default.jpg)
![ਦਵਾਈਆਂ ਛੁੜਾਓ ਪੰਜ ਬੂਟੇ ਲਾਓ || "Medicine Bye Bye" !! 5 very Important Plants || Akhar](https://i.ytimg.com/vi/w0CViYlrw1Y/default.jpg)
![Super Comedy by Bhand Marasi At Haveli (Rangla Punjab )](https://i.ytimg.com/vi/0NWSH6bOYO4/default.jpg)
![ਸਿਮਰਜੀਤ ਬੈਂਸ ਨੇ ਅੱਜ ਮਾਰਿਆ ਕਾਲਜ ਵਿਚ ਛਾਪਾ | Simarjit Bains Latest Video |](https://i.ytimg.com/vi/M9Fr54QCr-c/default.jpg)
![Prime Vlogs (1) || ਦੇਖੋ ਕੈਨੇਡਾ ਵਿੱਚ ਕਿਵੇਂ ਹੁੰਦੀ ਹੈ ਲੱਕੜ ਦੇ ਘਰਾਂ ਦੀ ਉਸਾਰੀ (4K Video)](https://i.ytimg.com/vi/qkitdGwC6Wg/default.jpg)
![ਦੁਨੀਆਂ ਦਾ ਸਭ ਤੋਂ ਸੋਹਣਾ ਕੱਚਾ ਘਰ| kaccha ghar |Harbhej Sidhu| Sukhjinder Lopon|](https://i.ytimg.com/vi/wVJNgGCRVQ0/default.jpg)
![ਕੌਣ ਨੇ ਜੰਗਮ ! ਕਿਉਂ ਮੰਗਦੇ ਨੇ ਭੀਖ ? | Jangam | Interview | Jagdeep Singh Thali](https://i.ytimg.com/vi/HNJpU_MmP2w/default.jpg)
![ਆਹ ਸਾਨ੍ਹ ਦਾ ਕੋਈ ਮੁੱਲ ਨਹੀਂ | Murrah Bull Vikrant |](https://i.ytimg.com/vi/8BpxLUVVlf8/default.jpg)
![ਬਾਬੇ ਨੇ ਚੰਡੀਗੜ੍ਹ ਆ ਕੇ ਕੀਤਾ ਕਾਰਾ ਦੇਖੋ ਆਗੇ ਕੀ ਹੋਈਆਂ](https://i.ytimg.com/vi/KLyrbZ4AAlk/default.jpg)
![ਕੰਪਿਊਟਰ ਵੀ ਫੇਲ ਆ ਇਸ ਬਜ਼ੁਰਗ ਦੇ ਅੱਗੇ, ਵੱਡੇ ਭੜਾਕੂ ਵੀ ਟੇਕ ਜਾਣਗੇ ਗੋਡੇ Akaal Channel](https://i.ytimg.com/vi/GFaboex2J5E/default.jpg)