Загрузка страницы

ਜਾ ਤੂ ਮੇਰੈ ਵੱਲ ਹੈ|| जा तू मेरे वल्ल है || Ja Tu Mere Vall Hai // Bhai Harcharan Singh Khalsa

ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਅੰਗ 1096}

ਅਰਥ: ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ।
ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ।7।
#JA_TU_MERE_VALL_HAI
Bhai Harcharan Singh Khalsa
( Hazoori Ragi Sri Darbar Sahib Amritsar)
#Nitnem #Gurbani #Nitnem #JapjiSahib #JapSahib #ChopiSahib #Saviye #AnadSahib #RehrasSahib #KirtanSohila #
#BHSKhalsa
https://www.facebook.com/bhaiharcharansinghkhalsa
https://www.facebook.com/BHSKhalsa/
https://www.facebook.com/poetryharcharankhalsa/

https://www.youtube.com/watch?v=Ddy2dgkpnM8

https://www.youtube.com/watch?v=z1iTxwIKfZg

https://www.youtube.com/watch?v=5BJ3SnZMv0s

https://www.youtube.com/watch?v=BIFP5RTnAuU

https://www.youtube.com/watch?v=9WcOvjTn2OA

https://www.youtube.com/watch?v=7gTOtKr7T5M

https://www.youtube.com/watch?v=XAVAOJukizc

https://www.youtube.com/watch?v=6xMEAgcl6pw

https://www.youtube.com/watch?v=tfgb-Oset4A

https://www.youtube.com/watch?v=RxVIj2gDvpw

https://www.youtube.com/watch?v=gtiRmnSxzp8

https://www.youtube.com/watch?v=l6nJ1P0J6kg

https://www.youtube.com/watch?v=MibRQDMcBUM

https://www.youtube.com/watch?v=kkBsxzzXJ2Q

https://www.youtube.com/watch?v=R8dls65v5bA

https://www.youtube.com/watch?v=yrhSRmcwgXc

https://www.youtube.com/watch?v=qAgKWrdiJgk

https://www.youtube.com/watch?v=h2a_q0fLMJw

https://www.youtube.com/watch?v=z9qaytVuXNk

https://www.youtube.com/watch?v=RAZ3LG80Wws

https://www.youtube.com/watch?v=Q-SbdMHJ9go

https://www.youtube.com/watch?v=ahLRf0sU8XU

https://www.youtube.com/watch?v=1M5BLVHU4-M

https://www.youtube.com/watch?v=N1wk6wgm3QU

https://www.youtube.com/watch?v=23HFF7_S4kM

https://www.youtube.com/watch?v=HnVluxQi59c

https://www.youtube.com/watch?v=epVJO846k6k

https://www.youtube.com/watch?v=FB1rc7XHqUA

https://www.youtube.com/watch?v=iMAvTScPzT8

https://www.youtube.com/watch?v=q3i76PeCYIE

https://www.youtube.com/watch?v=9SGM0i7Idws&t=77s

#Ragi #HazuryRagi #HazooriRagi #kirtan #Keertan #kirtaniya #Giyani #Giani #katha #Khalsa #BHSKhalsa

#Punjabi #KirtanStudio #Gursikh #Gurmukh #gurmukhi #Gurmat #Gursikhi #gurbaniSangeet #BHSKhalsa

#GuruSahib #Satguru #Sant #BhaiSahib #BabaJi
#SinghSahib #Salok #SadhSangat #BHSKhalsa
#Sikhi #Sikh #Singh #Soorbir #Shaheed #Saheed #Yoda #Baba #LiveKirtan #KhalsaPanth #BHSKhalsa
#Sant #Gursikh #Gursikhi #Bhagti #Bhagat #DhanGuru #Sadhu #

Видео ਜਾ ਤੂ ਮੇਰੈ ਵੱਲ ਹੈ|| जा तू मेरे वल्ल है || Ja Tu Mere Vall Hai // Bhai Harcharan Singh Khalsa канала BHSKhalsa
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
2 декабря 2018 г. 8:20:53
00:57:26
Другие видео канала
ਇਕ ਘੰਟਾ|| ਅਉਖੀ ਘੜੀ ਨਾ ਦੇਈ||  #BHAI_HARCHARAN_SINGH_KHALSA_HAZOORI_RAGI SRI DARBAR SAHIBਇਕ ਘੰਟਾ|| ਅਉਖੀ ਘੜੀ ਨਾ ਦੇਈ|| #BHAI_HARCHARAN_SINGH_KHALSA_HAZOORI_RAGI SRI DARBAR SAHIBJa Tu Mere Val Hai  ( ਨਿਰੰਤਰ 60 ਮਿੰਟ ਪਾਠ ) | Lyrical Video | Bhai Joginder Singh Ji Riar | 2020Ja Tu Mere Val Hai ( ਨਿਰੰਤਰ 60 ਮਿੰਟ ਪਾਠ ) | Lyrical Video | Bhai Joginder Singh Ji Riar | 2020108 ਜਾਪ -ਥਿਰ ਘਰ ਬੈਸਹੁ ਹਰਿ ਜਨ ਪਿਆਰੇ -thir ghar baiso har jan pyare 108 times jaap gurbani108 ਜਾਪ -ਥਿਰ ਘਰ ਬੈਸਹੁ ਹਰਿ ਜਨ ਪਿਆਰੇ -thir ghar baiso har jan pyare 108 times jaap gurbaniਇਹ ਪੰਜ ਅਰਦਾਸ ਵਾਲੇ ਸ਼ਬਦ ਲਗਾਤਾਰ ਸੁਣਨ ਵਿੱਚ ਅਜਿਹੀ ਕਰਾਮਾਤ ਹੈ ਕਿ ਹਰ ਇੱਕ ਦੀ ਅਰਦਾਸ 100% ਪੂਰੀ ਹੋ ਜਾਂਦੀ ਹੈਇਹ ਪੰਜ ਅਰਦਾਸ ਵਾਲੇ ਸ਼ਬਦ ਲਗਾਤਾਰ ਸੁਣਨ ਵਿੱਚ ਅਜਿਹੀ ਕਰਾਮਾਤ ਹੈ ਕਿ ਹਰ ਇੱਕ ਦੀ ਅਰਦਾਸ 100% ਪੂਰੀ ਹੋ ਜਾਂਦੀ ਹੈ5 ਪਾਠ ਚੋਪਈ ਸਾਹਿਬ।।Chaupai sahib..5 ਪਾਠ ਚੋਪਈ ਸਾਹਿਬ।।Chaupai sahib..ਦੁਸ਼ਮਣਾਂ ਦਾ ਨਾਸ ਕਰਨ ਲਈ ਰੋਜਾਨਾਂ ਇਹ ਸ਼ਬਦ ਸੁਣੋ | Sulhi Te Narayan | Shabad Gurbani | Sukhwinder Shantਦੁਸ਼ਮਣਾਂ ਦਾ ਨਾਸ ਕਰਨ ਲਈ ਰੋਜਾਨਾਂ ਇਹ ਸ਼ਬਦ ਸੁਣੋ | Sulhi Te Narayan | Shabad Gurbani | Sukhwinder ShantMool Mantar Jaap ◆ Relaxing Soothing Meditation ◆Mool Mantar Jaap ◆ Relaxing Soothing Meditation ◆ਬ੍ਰਹਮ ਕਵਚ 108 ਪਾਠ | Brahm Kavach | Gurbani Path - Giyani Thakur Singh ji - Sudh Ucharn | Dasam Baniਬ੍ਰਹਮ ਕਵਚ 108 ਪਾਠ | Brahm Kavach | Gurbani Path - Giyani Thakur Singh ji - Sudh Ucharn | Dasam BaniMool Mantar Jaap 9 hours ◆ Relaxing Soothing Meditation ◆ Smart Sikhs TV ◆Mool Mantar Jaap 9 hours ◆ Relaxing Soothing Meditation ◆ Smart Sikhs TV ◆25 Path Choupai Sahib|| 25 ਪਾਠ ਚੌਪਈ ਸਾਹਿਬ || -BHAI HARCHARAN SINGH KHALSA (HAZOORI RAGI)25 Path Choupai Sahib|| 25 ਪਾਠ ਚੌਪਈ ਸਾਹਿਬ || -BHAI HARCHARAN SINGH KHALSA (HAZOORI RAGI)Ja Tu Mere Wal Hai | Shabad Gurbani Kirtan | Guru Arjan Dev Ji Shabads By Hazuri Ragi, AmritsarJa Tu Mere Wal Hai | Shabad Gurbani Kirtan | Guru Arjan Dev Ji Shabads By Hazuri Ragi, AmritsarAukhi Ghadi Na Dekhan Deyi | ਅਉਖੀ ਘੜੀ ਨਾ ਦੇਈ | ਸਭ ਦੁੱਖ ਦੂਰ ਹੋਣਗੇ |  Gurbani | Prayer | Nvi NanaksarAukhi Ghadi Na Dekhan Deyi | ਅਉਖੀ ਘੜੀ ਨਾ ਦੇਈ | ਸਭ ਦੁੱਖ ਦੂਰ ਹੋਣਗੇ | Gurbani | Prayer | Nvi Nanaksar101 Shabad Jaap || Aukhi Ghari Naa Dekhan Deyi | Bhai Gagandeep singh101 Shabad Jaap || Aukhi Ghari Naa Dekhan Deyi | Bhai Gagandeep singh25 Path Chaupai Sahib | Chaupai Sahib Path | Chaupai Sahib Path Full | Bhai Avtar Singh | Vol 0125 Path Chaupai Sahib | Chaupai Sahib Path | Chaupai Sahib Path Full | Bhai Avtar Singh | Vol 01101 ਵਾਰ || ਤਾਤੀ ਵਾੳੁ ਨ ਲਗੲੀ || #BHAI_HARCHARAN_SINGH_KHALSA_HAZOORI_RAGI SRI DARBAR SAHIB AMRITSAR101 ਵਾਰ || ਤਾਤੀ ਵਾੳੁ ਨ ਲਗੲੀ || #BHAI_HARCHARAN_SINGH_KHALSA_HAZOORI_RAGI SRI DARBAR SAHIB AMRITSARਔਖੇ ਸਮੇ ਲਈ 21 ਦਿਨ ਇਹ ਪਾਠ ਸੁਣੋ | Powerful Path | Ek Onkarਔਖੇ ਸਮੇ ਲਈ 21 ਦਿਨ ਇਹ ਪਾਠ ਸੁਣੋ | Powerful Path | Ek Onkarਇਕ ਘੰਟਾ|| ਸਤਿਗੁਰਿ ਤੁਮਰੇ ਕਾਜ ਸਵਾਰੇ||#BHAI_HARCHARAN_SINGH_KHALSA_HAZOORI_RAGI_SRI_DARBAR_SAHIBਇਕ ਘੰਟਾ|| ਸਤਿਗੁਰਿ ਤੁਮਰੇ ਕਾਜ ਸਵਾਰੇ||#BHAI_HARCHARAN_SINGH_KHALSA_HAZOORI_RAGI_SRI_DARBAR_SAHIBਸੁਖਮਨੀ ਸਾਹਿਬ (FULL PATH VIDEO SUKHMANI SAHIB JI BY BHAI RAJINDERPAL SINGH JI)ਸੁਖਮਨੀ ਸਾਹਿਬ (FULL PATH VIDEO SUKHMANI SAHIB JI BY BHAI RAJINDERPAL SINGH JI)Ja Tu Mere Wal Hai Ta Kya Muchanda (25 Path) |Bhai Rajinder Singh ji Khalsa | Gurshabad ChannelJa Tu Mere Wal Hai Ta Kya Muchanda (25 Path) |Bhai Rajinder Singh ji Khalsa | Gurshabad Channel
Яндекс.Метрика