Загрузка страницы

Japji Sahib | Pauri 16 to 18 | Ladivar Katha | Full HD Video 2019 | Giani Pinderpal Singh Ji

Title - ਜਪੁਜੀ ਸਾਹਿਬ ( ਪਉੜੀ ੧੬ ਤੋਂ ੧੮)

ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥ ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥ ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥
ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥ ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥
ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੮॥

By - ਗਿਆਨੀ ਪਿੰਦਰਪਾਲ ਸਿੰਘ ਜੀ
Label - Giani Pinderpal Singh Ji

follow us on Official youtube / facebook / instagram

Subscribe our official Youtube Channel
https://www.youtube.com/channel/UCcvWYbH6HLVkR7QQnTWcqnQ

Facebook official Page Link
https://www.facebook.com/gppsji/

follow us Official Instagram Link
https://www.instagram.com/gppsji13/

#bhaipinderpalsinghji #GianiPinderpalSinghji #Gurbanikatha #Poetry #FullHDVideo2019 #Newpoem #Bhaipinderpalsinghji #katha #Gurbanikatha #Pinderpalsingh #Bani #Nitnem #bhaipinderpalsinghjilivekatha #NewKatha #livegianipinderpalsinghji #PTCPunjabi #PTClive #Livekatha #bhaipinderpalsinghjichannel #GuruNanakdevji #Japjisahib #Japjisahibkatha

Видео Japji Sahib | Pauri 16 to 18 | Ladivar Katha | Full HD Video 2019 | Giani Pinderpal Singh Ji канала Giani Pinderpal Singh Ji
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
4 января 2020 г. 5:30:01
01:39:15
Другие видео канала
ਨਾ ਮਾਰ ਅੰਮੜੀਏ ਮੈਨੂੰ ( Official Video ) | ਧੀ |New Poem | Giani Pinderpal Singh Jiਨਾ ਮਾਰ ਅੰਮੜੀਏ ਮੈਨੂੰ ( Official Video ) | ਧੀ |New Poem | Giani Pinderpal Singh JiAjj Bhulan Bakhshawan Aya Han | New Poem on Parkash Purab Guru Ramdas Ji | Giani Pinderpal Singh JiAjj Bhulan Bakhshawan Aya Han | New Poem on Parkash Purab Guru Ramdas Ji | Giani Pinderpal Singh JiSalok Sahaskriti - Mahalla 5 | Salok - 32, 33 & 34 | Ladivar Katha | Giani Pinderpal Singh JiSalok Sahaskriti - Mahalla 5 | Salok - 32, 33 & 34 | Ladivar Katha | Giani Pinderpal Singh Jiਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ - Guru Gobind Singh Maharaj Ji De Bol | Giani Pinderpal Singh Jiਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ - Guru Gobind Singh Maharaj Ji De Bol | Giani Pinderpal Singh JiEh Sifhta Ne Sahibe Kmaal Diyan - ਏ ਸਿਫ਼ਤਾਂ ਨੇ ਸਾਹਿਬੇ ਕਮਾਲ ਦੀਆਂ | New Poem | Giani Pinderpal SinghEh Sifhta Ne Sahibe Kmaal Diyan - ਏ ਸਿਫ਼ਤਾਂ ਨੇ ਸਾਹਿਬੇ ਕਮਾਲ ਦੀਆਂ | New Poem | Giani Pinderpal SinghBasant Ki Vaar Mahl 5 - ਬਸੰਤੁ ਕੀ ਵਾਰ ਮਹਲੁ ੫ | Giani Pinderpal Singh JiBasant Ki Vaar Mahl 5 - ਬਸੰਤੁ ਕੀ ਵਾਰ ਮਹਲੁ ੫ | Giani Pinderpal Singh Jiਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜੁਨ ਦੇਵ ਜੀ - Saheedan De Sartaj | Giani Pinderpal Singh Jiਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜੁਨ ਦੇਵ ਜੀ - Saheedan De Sartaj | Giani Pinderpal Singh JiIk Desh, Ik Dhram, ik Bhasha Karn Wale Jaroor Sunan | New Katha | Giani Pinderpal Singh JiIk Desh, Ik Dhram, ik Bhasha Karn Wale Jaroor Sunan | New Katha | Giani Pinderpal Singh Ji6 June #gianipinderpalsinghji #bhaipinderpalsinghji #gurbanikatha6 June #gianipinderpalsinghji #bhaipinderpalsinghji #gurbanikathaਜਿਸ ਬੰਦੇ ਦੀ ਬੁਧੀ ਮਲੀਨ ਹੋ ਜਾਵੇ, Jis Bande Di Budhi Maleen Ho Jawe | New Katha | Giani Pinderpal Singhਜਿਸ ਬੰਦੇ ਦੀ ਬੁਧੀ ਮਲੀਨ ਹੋ ਜਾਵੇ, Jis Bande Di Budhi Maleen Ho Jawe | New Katha | Giani Pinderpal SinghMaa Kahinde Aa ~ ਮਾਂ ਕਹਿੰਦੇ ਆ | New Poem | Giani Pinderpal Singh JiMaa Kahinde Aa ~ ਮਾਂ ਕਹਿੰਦੇ ਆ | New Poem | Giani Pinderpal Singh Jiਭਗਤ ਨਾਮਦੇਵ ਜੀ Bhagat Namdev Ji | Giani Pinderpal Singh Jiਭਗਤ ਨਾਮਦੇਵ ਜੀ Bhagat Namdev Ji | Giani Pinderpal Singh JiTrue Fact | Tiktok Video | Giani Pinderpal Singh JiTrue Fact | Tiktok Video | Giani Pinderpal Singh Jiਹਿੰਦੁਸਤਾਨ ਦੇ ਤਿਆਗ ਤੇ ਗੁਰਮਤਿ ਦੇ ਤਿਆਗ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ | New Katha | Giani Pinderpal Singh Jiਹਿੰਦੁਸਤਾਨ ਦੇ ਤਿਆਗ ਤੇ ਗੁਰਮਤਿ ਦੇ ਤਿਆਗ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ | New Katha | Giani Pinderpal Singh JiBacpan , Jawani Ate Bhudapa | Tiktok Video | Promo | Giani Pinderpal Singh JiBacpan , Jawani Ate Bhudapa | Tiktok Video | Promo | Giani Pinderpal Singh JiSakhi Mahatma Budh Ate Kissa Gotami | Full HD Video | Giani Pinderpal Singh JiSakhi Mahatma Budh Ate Kissa Gotami | Full HD Video | Giani Pinderpal Singh JiJanam Dihara Shaheed Bhai Taru Singh Ji | Giani Pinderpal Singh JiJanam Dihara Shaheed Bhai Taru Singh Ji | Giani Pinderpal Singh JiPhuban Mar Kr Noora Dasda  | New Poem | Giani Pinderpal Singh JiPhuban Mar Kr Noora Dasda | New Poem | Giani Pinderpal Singh JiSaka Nankana Sahib - ਸਾਕਾ ਨਨਕਾਣਾ ਸਾਹਿਬ | New Katha 2023 | Giani Pinderpal Singh JiSaka Nankana Sahib - ਸਾਕਾ ਨਨਕਾਣਾ ਸਾਹਿਬ | New Katha 2023 | Giani Pinderpal Singh JiJehra Sara Kuj Lut K kha Le | Tiktok Video | Promo | Giani Pinderpal Singh JiJehra Sara Kuj Lut K kha Le | Tiktok Video | Promo | Giani Pinderpal Singh JiBhai Pheru Ji #gianipinderpalsingh #gurbanikatha #bhaipinderpalsinghjiBhai Pheru Ji #gianipinderpalsingh #gurbanikatha #bhaipinderpalsinghji
Яндекс.Метрика