Загрузка...

Ludhiana Firing News | ਜਨਕਪੁਰੀ ਇਲਾਕੇ 'ਚ ਚੱਲੀਆਂ ਗੋਲੀਆਂ | India News Punjab

ਲੁਧਿਆਣਾ ਵਿੱਚ ਇੱਕ ਵਾਰ ਫਿਰ ਸਰੇਆਮ ਗੋਲੀਆਂ ਗਈਆਂ ਹਨ। ਇਸ ਬਾਰੇ ਗੋਲੀਕਾਂਡ ਜਨਕਪੁਰੀ ਇਲਾਕੇ ਵਿੱਚ ਹੋਇਆ ਹੈ ਜਿੱਥੇ ਜਾਣਕਾਰੀ ਅਨੁਸਾਰ ਪੰਜ ਬਦਮਾਸ਼ਾਂ ਵੱਲੋਂ ਇੱਕ ਘਰ ਉੱਤੇ ਫਾਇਰਿੰਗ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਰ ਪੁਨੀਤ ਬੈਂਸ ਦਾ ਹੈ ਜਿਸ ਉੱਤੇ ਪਹਿਲਾਂ ਤੋਂ ਹੀ ਦੋ ਮਾਮਲੇ ਦਰਜ ਹਨ ਅਤੇ ਇਸ ਵਕਤ ਜਮਾਨਤ ਉੱਤੇ ਬਾਹਰ ਆਇਆ ਹੋਇਆ ਹੈ।

There has been open firing in Ludhiana once again. The firing incident took place in Janakpuri area where according to information, five miscreants have fired at a house. According to information received, this house belongs to Puneet Bains, who already has two cases registered against him and is currently out on bail.

#ludhiananews #firing #janakpuri #miscreants #indianews #indianewpunjab

For More Information visit us: https://www.inkhabar.com/livetv/india-news-punjab-live-tv ( Live )
Connect with us on Social platform at: https://www.facebook.com/IndiaNewsPunjab (Facebook)
Connect with us on Social platform at: https://twitter.com/IndiaNewsPunjab/status/1620656160717291520?t=S3CCe82hWwhrnL4GLnf9PQ&s=08
Subscribe to our You Tube channel: https://www.youtube.com/@IndiaNewsPunjabLive (Youtube)
Connect with us on Social platform at: https://www.kooapp.com/profile/IndiaNewsPunjab ( Koo APP)

Видео Ludhiana Firing News | ਜਨਕਪੁਰੀ ਇਲਾਕੇ 'ਚ ਚੱਲੀਆਂ ਗੋਲੀਆਂ | India News Punjab канала India News Punjab Live
Страницу в закладки Мои закладки
Все заметки Новая заметка Страницу в заметки