Загрузка...

ਸੰਚਾਈ ਵਿਭਾਗ ਵਲੋ ਕੀਤਾ ਗਿਆ! ਇਹ ਕ੍ਰਾਂਤੀਕਾਰੀ ਕੰਮ| #viral #latestnews #bhagwantmann #aap

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸੰਚਾਈ ਵਿਭਾਗ ਵੱਲੋਂ ਕੀਤੇ ਗਏ ਇਤਿਹਾਸਕ ਕੰਮਾਂ ਬਾਰੇ ਵੱਡਾ ਖੁਲਾਸਾ ਕੀਤਾ ਹੈ! 🚀 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਨਹਿਰੀ ਪਾਣੀ ਨੂੰ ਸਿੱਧਾ ਖੇਤਾਂ ਤੱਕ ਪਹੁੰਚਾਉਣ ਲਈ ਇੰਨਾ ਵੱਡਾ ਇਨਕਲਾਬੀ ਕਦਮ ਚੁੱਕਿਆ ਗਿਆ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ।

ਅਪ੍ਰੈਲ 2022 ਤੋਂ ਮਾਰਚ 2026 ਦੇ ਦਰਮਿਆਨ ₹6,700 ਕਰੋੜ ਰੁਪਏ ਦਾ ਰਿਕਾਰਡ ਤੋੜ ਬਜਟ ਵਰਤਿਆ ਗਿਆ ਹੈ, ਜੋ ਕਿ ਪੁਰਾਣੀਆਂ ਸਰਕਾਰਾਂ ਨਾਲੋਂ 3 ਗੁਣਾ ਵੱਧ ਹੈ। ਪੰਜਾਬ ਦੀ ਕੁੱਲ 75.90 ਲੱਖ ਏਕੜ ਯੋਗ ਜ਼ਮੀਨ ਵਿੱਚੋਂ ਵੱਧ ਤੋਂ ਵੱਧ ਹਿੱਸੇ ਨੂੰ ਹੁਣ ਨਹਿਰਾਂ ਦੇ ਪਾਣੀ ਨਾਲ ਸਿੰਜਿਆ ਜਾ ਰਿਹਾ ਹੈ। ਕਿਸਾਨਾਂ ਦੀ ਤਰੱਕੀ, ਪੰਜਾਬ ਦੀ ਖੁਸ਼ਹਾਲੀ! 🚜💚

@bhagwantmann @aamaadmipartypunjab_ #punjabsikhyakranti #villagelife #viralreeĺs

Видео ਸੰਚਾਈ ਵਿਭਾਗ ਵਲੋ ਕੀਤਾ ਗਿਆ! ਇਹ ਕ੍ਰਾਂਤੀਕਾਰੀ ਕੰਮ| #viral #latestnews #bhagwantmann #aap канала Roshan Punjab
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять