Загрузка...

08/10/25 ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਗੁਰਦਰਸ਼ਨ ਸਾਹਿਬ ਬਚਿੱਤਰ ਨਗਰ

ਧੰਨ ਧੰਨ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ —
ਉਹ ਦਿਵਸ ਜਦੋਂ ਨਿਮਰਤਾ, ਸੇਵਾ ਤੇ ਪਿਆਰ ਦਾ ਪ੍ਰਕਾਸ਼ ਇਸ ਧਰਤੀ ‘ਤੇ ਉਤਰੇਆ ਸੀ।
ਗੁਰੂ ਸਾਹਿਬ ਜੀ ਨੇ ਸਿਖਾਇਆ ਕਿ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ,
ਤੇ ਗੁਰੂ ਦੀ ਰਜ਼ਾ ਵਿਚ ਰਹਿਣਾ ਹੀ ਅਸਲੀ ਸੁਖ ਹੈ।

ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਆਓ,
ਆਪਣੇ ਮਨ ਨੂੰ ਗੁਰੂ ਦੀ ਬਾਣੀ ਵਿਚ ਜੋੜੀਏ,
ਤੇ ਅਰਦਾਸ ਕਰੀਏ —
“ਹੇ ਗੁਰੂ ਰਾਮ ਦਾਸ ਜੀ, ਸਾਨੂੰ ਵੀ ਆਪਣੀ ਸੇਵਾ ਦਾ ਜੋਗ ਬਣਾਓ।” 🙏

✨ Dhan Dhan Guru Ram Das Ji Prakash Purab – A day to celebrate humility, devotion, and divine light that continues to guide humanity#GuruRamDasJi
#DhanDhanGuruRamDasJi
#GuruRamDasJiPrakashPurab
#GuruRamDasJiJayanti
#GuruRamDasJiMaharaj
#GuruRamDasJiKirtan
#GurbaniKirtan
#WaheguruJi
#SatnamWaheguru
#Sikhism
#GoldenTemple
#SriHarmandirSahib
#AmritsarSahib
#SikhHistory
#PrakashPurab
#GuruRamDasJiSakhi
#DhanGuruRamDasJi
#GuruDiKirpa
#SpiritualPunjabiVideo

Видео 08/10/25 ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਗੁਰਦਰਸ਼ਨ ਸਾਹਿਬ ਬਚਿੱਤਰ ਨਗਰ канала Maa Boli Da Sewak
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять