- Популярные видео
- Авто
- Видео-блоги
- ДТП, аварии
- Для маленьких
- Еда, напитки
- Животные
- Закон и право
- Знаменитости
- Игры
- Искусство
- Комедии
- Красота, мода
- Кулинария, рецепты
- Люди
- Мото
- Музыка
- Мультфильмы
- Наука, технологии
- Новости
- Образование
- Политика
- Праздники
- Приколы
- Природа
- Происшествия
- Путешествия
- Развлечения
- Ржач
- Семья
- Сериалы
- Спорт
- Стиль жизни
- ТВ передачи
- Танцы
- Технологии
- Товары
- Ужасы
- Фильмы
- Шоу-бизнес
- Юмор
best moments my son arjuneep Anshu Aman Shergill #new #motivation
ਇਸ ਚੈਨਲ ਵਿੱਚ ਤੁਹਾਨੂੰ ਇੱਕ ਨਵੀ ਰਚਨਾ ਮਿਲੇਗੀ ਜੋ ਮਨ ਅਤੇ ਰੂਹ ਨੂੰ ਸਕੂਨ ਦਿੰਦੀ ਹੈ। ਜਿਸ ਵਿੱਚ ਸੂਫੀ ਅਤੇ ਸਾਂਝੇ ਜੀਵਨ ਨੂੰ ਇਕੱਠੇ ਪੇਸ਼ ਕੀਤਾ ਜਾਵੇਗਾ। ਸਾਡੀ ਕੋਸ਼ਿਸ਼ ਅਜਿਹੀ ਸਮੱਗਰੀ ਤਿਆਰ ਕਰਨ ਦੀ ਹੈ ਜੋ ਆਰਾਮਦਾਇਕ ਹੋਵੇ, ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੋਵੇ। ਕੁਦਰਤ ਨਾਲ ਜੁੜਨ ਦੀ, ਤੇ ਰਚਨਾ ਅਜਿਹੀ ਜੋ ਤੁਹਾਡੇ ਤੇ ਹਾਲਾਤਾਂ ਨਾਲ ਜੁੜੀ ਹੋਵੇ। ਹਰ ਤ੍ਰਾਹ ਦੀ ਰਚਨਾਂ ਜੋ ਅਣਖ, ਸਿਦਕ , ਮਿਹਨਤ ਤੇ ਹਰ ਤ੍ਰਾਹ ਚੰਗੀ ਸੋਚ ਨਾਲ ਜੋੜਦੀ ਹੈ।ਸਾਡੀ ਨਿੱਕੀ ਜਿਹੀ ਦੁਨੀਆ ਦਾ ਹਿੱਸਾ ਜਰੂਰ ਬਣੋ ਤਾਂ ਜੋ ਇਸ ਸਫਰ ਦਾ ਆਨੰਦ ਇਕੱਠੇ ਮਾਣ ਸਕੀਏ। ਧੰਨਵਾਦ ਜੀ।
ਖੁਸ਼ੀਆ ਰੁਪਏਆ ਨਾਲ ਨਹੀ ਖਰੀਦਿਆ ਜਾਂਦੀਆ। ਆਪਣੇ ਜਜ਼ਬੇ ਨਾਲ ਆਪਣੀਆ ਖੁਸ਼ੀਆ ਦਾ ਮਹਿਲ ਬਣਾਓ । ਹਰ ਛੋਟੇ ਛੋਟੇ ਪਲਾ ਵਿਚੋ ਖੁਸ਼ੀਆ ਨੂੰ ਲੱਬੋ ਅਤੇ,ਆਪਣੇ ਚਹੇਤੇਆ ਨਾਲ ਸਾਂਝੀਆ ਕਰੋ ਤੁਸੀ ਉਹਨਾ ਲਈ ਖਾਸ ਹੋ।
ਤੁਸੀ ਪ੍ਰਮਾਤਮਾ ਦੀ ਬਖਸ਼ੀ ਕੁਦਰਤ ਨਾਲ ਜੁੜਕੇ ਪ੍ਰਮਾਤਮਾ ਨੂੰ ਆਪਣੇ ਅੰਦਰ ਆਪਣੇ ਨਾਲ ਮਹਿਸੂਸ ਕਰੋ। ਪਾਖੰਡਵਾਦ ਤੋ ਹਮੇਸ਼ਾ ਦੂਰੀ ਬਣਾਕੇ ਰੱਖੋ ਤੇ ਪ੍ਰਮਾਤਮਾ ਦੀ ਰਜਾਂ ਵਿੱਚ ਸੁੱਖ-ਦੁੱਖ ਨੂੰ ਜਿੰਦਗੀ ਦਾ ਹਿੱਸਾ ਮੰਨਕੇ ਖਿੜੇ ਮੱਥੇ ਕਬੂਲੋ।
( ਅਮਨਦੀਪ ਸਿੰਘ ਸੇਂਰਗਿੱਲ )
In this channel you will find a new composition that soothes the mind and soul. In which Sufi and common life will be presented together. Our endeavor is to create content that is comfortable, and inspires to move forward in life. To connect with nature, and create something that is connected to you and the circumstances. The creations of Har Trah which connect Anakh, Siddak, hard work and every Trah with good thinking. Be a part of our small world so that we can enjoy this journey together. thank you.
Happiness is not bought with money. Build your palace of happiness with your passion. Enjoy every little moment and share it with your loved ones. You special to them .
Feel God with you by connecting with God's blessed nature. Always keep a distance from hypocrisy and accept joy and sorrow as a part of life in the blessings of God.
(Amandeep Singh Shergill)
Watch playlist-good feel and full videos
Talking about life and sayings.Everything in a new way.So subscribe to the channel today so that we can enjoy the journey of my little world together.
ਜ਼ਿੰਦਗੀ ਨਾਲ ਜੁੜੀਆ ਗੱਲਾ ਅਤੇ ਸਾਇਰੀ
ਸਭ ਕੁਝ ਇੱਕ ਨਵੇ ਅੰਦਾਜ ਵਿੱਚ।
ਤਾ ਚੈਨਲ ਨੂੰ ਅੱਜ ਹੀ subscribe ਕਰੋ ਤਾ ਜੋ ਮੇਰੀ ਨਿੱਕੀ ਜਿਹੀ ਦੁਨੀਆ ਦੇ ਸਫਰ ਦਾ ਆਨੰਦ ਇਕੱਠੇ ਮਾਣ ਸਕੀਏ
Видео best moments my son arjuneep Anshu Aman Shergill #new #motivation канала Aman Shergill

Комментарии отсутствуют
Информация о видео
10 марта 2026 г. 13:41:34
00:00:51
Другие видео канала