Загрузка страницы

Norway ਦੇ ਮੁੰਡੇ ਦਾ ਲੁਧਿਆਣਾ ਵਿੱਚ ਲੁੱਟਿਆ ਗਿਆ ਫੋਨ Ludhiana ਪੁਲਿਸ ਨੇ ਇੰਝ ਲੱਭਿਆ | 𝐁𝐁𝐂 𝐏𝐔𝐍𝐉𝐀𝐁𝐈

ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਤੇ ਐਨਾ ਖੁਸ਼ ਨਜ਼ਰ ਆ ਰਿਹਾ ਇਹ ਨਾਰਵੇ ਦਾ ਉਹੀ ਮੁੰਡਾ ਹੈ, ਜੋ ਕੁਝ ਦਿਨ ਪਹਿਲਾਂ ਫੋਨ ਖੋਹੇ ਜਾਣ ਕਰਕੇ ਕਾਫੀ ਪ੍ਰੇਸ਼ਾਨ ਹੋ ਗਿਆ ਸੀ ਪਰ ਹੁਣ ਇਸ ਵਿਦੇਸ਼ੀ ਯਾਤਰੀ ਦਾ ਫੋਨ ਵਾਪਿਸ ਮਿਲ ਗਿਆ ਹੈ। ਦੁਨੀਆਂ ਘੁੰਮਣ ਦਾ ਸੁਫ਼ਨਾ ਲੈ ਕੇ ਸਾਇਕਲ ਤੇ ਨਾਰਵੇ ਤੋਂ ਨਿਕਲੇ ਵਿਦਿਆਰਥੀ ਐਸਪਿਨ ਲਿਲਐਂਜਨ ਦਾ 14 ਤਰੀਕ ਨੂੰ ਲੁਧਿਆਣਾ ਵਿੱਚ ਕੁਝ ਮੋਟਰਸਾਈਕਲ ਸਵਾਰਾਂ ਨੇ ਫੋਨ ਖੋਹ ਲਿਆ ਸੀ। ਲੁਧਿਆਣਾ ਪੁਲਿਸ ਨੇ 2 ਦਿਨਾਂ ਦੇ ਅੰਦਰ-ਅੰਦਰ ਮੁਲਜ਼ਮਾਂ ਨੂੰ ਵੀ ਫੜਿਆ ਤੇ ਵਿਦੇਸ਼ੀ ਨੌਜਵਾਨ ਦਾ ਫੋਨ ਵੀ ਵਾਪਿਸ ਦੁਆਇਆ, ਫੋਨ ਵਾਪਿਸ ਮਿਲਣ ਤੇ ਲਿਲਐਂਜਨ ਕਾਫੀ ਖੁਸ਼ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਫੜੇ ਗਏ ਮੁਲਜ਼ਮਾਂ ਤੇ ਪੂਰੀ ਘਟਨਾ ਬਾਰੇ ਦੱਸਿਆ।
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: https://bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: https://bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: https://bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: https://www.bbc.com/punjabi
𝐅𝐀𝐂𝐄𝐁𝐎𝐎𝐊: https://www.facebook.com/BBCnewsPunjabi
𝐈𝐍𝐒𝐓𝐀𝐆𝐑𝐀𝐌: https://www.instagram.com/bbcnewspunjabi
𝐓𝐖𝐈𝐓𝐓𝐄𝐑: https://www.twitter.com/bbcnewspunjabi

Видео Norway ਦੇ ਮੁੰਡੇ ਦਾ ਲੁਧਿਆਣਾ ਵਿੱਚ ਲੁੱਟਿਆ ਗਿਆ ਫੋਨ Ludhiana ਪੁਲਿਸ ਨੇ ਇੰਝ ਲੱਭਿਆ | 𝐁𝐁𝐂 𝐏𝐔𝐍𝐉𝐀𝐁𝐈 канала BBC News Punjabi
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
17 декабря 2022 г. 12:29:52
00:03:09
Другие видео канала
Bollywood Stars ਨੇ ਕੀਤੀ Voting #shorts #akshaykumar #shabanaazmi #anilkapoor  | 𝐁𝐁𝐂 𝐏𝐔𝐍𝐉𝐀𝐁𝐈Bollywood Stars ਨੇ ਕੀਤੀ Voting #shorts #akshaykumar #shabanaazmi #anilkapoor | 𝐁𝐁𝐂 𝐏𝐔𝐍𝐉𝐀𝐁𝐈Pakistan ਦੇ ਉਮਰ World War 2 ਦੇ ਫੌਜੀ ਰਹੇ ਹਨ, ਜਾਣੋ ਉਨ੍ਹਾਂ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈Pakistan ਦੇ ਉਮਰ World War 2 ਦੇ ਫੌਜੀ ਰਹੇ ਹਨ, ਜਾਣੋ ਉਨ੍ਹਾਂ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈Canada ਤੋਂ ਵਾਪਿਸ ਭੇਜੇ ਜਾ ਰਹੇ Lovepreet Singh ਦੇ ਮਾਪਿਆਂ ਦਾ ਦੁਖੜਾ| 𝐁𝐁𝐂 𝐏𝐔𝐍𝐉𝐀𝐁𝐈Canada ਤੋਂ ਵਾਪਿਸ ਭੇਜੇ ਜਾ ਰਹੇ Lovepreet Singh ਦੇ ਮਾਪਿਆਂ ਦਾ ਦੁਖੜਾ| 𝐁𝐁𝐂 𝐏𝐔𝐍𝐉𝐀𝐁𝐈Heatwave: ਜਦੋਂ ਤਾਪਮਾਨ 41 ਡਿਗਰੀ ਤੱਕ ਪਹੁੰਚ ਜਾਵੇ ਤਾਂ ਸਰੀਰ ਉੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ | 𝐁𝐁𝐂 𝐏𝐔𝐍𝐉𝐀𝐁𝐈Heatwave: ਜਦੋਂ ਤਾਪਮਾਨ 41 ਡਿਗਰੀ ਤੱਕ ਪਹੁੰਚ ਜਾਵੇ ਤਾਂ ਸਰੀਰ ਉੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ | 𝐁𝐁𝐂 𝐏𝐔𝐍𝐉𝐀𝐁𝐈Vladimir Putin ਜਾਸੂਸ ਤੋਂ Russia ਦੇ ਤਾਕਤਵਰ ਆਗੂ ਇੰਝ ਬਣੇ | 𝐁𝐁𝐂 𝐏𝐔𝐍𝐉𝐀𝐁𝐈Vladimir Putin ਜਾਸੂਸ ਤੋਂ Russia ਦੇ ਤਾਕਤਵਰ ਆਗੂ ਇੰਝ ਬਣੇ | 𝐁𝐁𝐂 𝐏𝐔𝐍𝐉𝐀𝐁𝐈Artificial Intelligence ਦੀ ਪਾਰਟੀਆਂ ਕਿਸ ਤਰ੍ਹਾਂ ਚੋਣ ਮੁਹਿੰਮ ਵਿੱਚ ਵਰਤੋਂ ਕਰ ਰਹੀਆਂ ਹਨ | 𝐁𝐁𝐂 𝐏𝐔𝐍𝐉𝐀𝐁𝐈Artificial Intelligence ਦੀ ਪਾਰਟੀਆਂ ਕਿਸ ਤਰ੍ਹਾਂ ਚੋਣ ਮੁਹਿੰਮ ਵਿੱਚ ਵਰਤੋਂ ਕਰ ਰਹੀਆਂ ਹਨ | 𝐁𝐁𝐂 𝐏𝐔𝐍𝐉𝐀𝐁𝐈Car caught in Floods: ਪਰਿਵਾਰ ਦੇ 11 ਜੀਆਂ ਨੇ ਕੀ ਭਿਆਨਕ ਮੰਜ਼ਰ ਦੇਖਿਆ| 𝐁𝐁𝐂 𝐏𝐔𝐍𝐉𝐀𝐁𝐈Car caught in Floods: ਪਰਿਵਾਰ ਦੇ 11 ਜੀਆਂ ਨੇ ਕੀ ਭਿਆਨਕ ਮੰਜ਼ਰ ਦੇਖਿਆ| 𝐁𝐁𝐂 𝐏𝐔𝐍𝐉𝐀𝐁𝐈Doll Museum: ਧੀ ਦੀ ਇੱਕ ਇੱਛਾ, ਗੁੱਡੀਆਂ ਦੇ ਅਜਾਇਬ ਘਰ ਲਈ ਇੰਝ ਪ੍ਰੇਰਣਾ ਸਰੋਤ ਬਣੀ | 𝐁𝐁𝐂 𝐏𝐔𝐍𝐉𝐀𝐁𝐈Doll Museum: ਧੀ ਦੀ ਇੱਕ ਇੱਛਾ, ਗੁੱਡੀਆਂ ਦੇ ਅਜਾਇਬ ਘਰ ਲਈ ਇੰਝ ਪ੍ਰੇਰਣਾ ਸਰੋਤ ਬਣੀ | 𝐁𝐁𝐂 𝐏𝐔𝐍𝐉𝐀𝐁𝐈Kejriwal ਦੇ PS Bibhav Kumar ਹਿਰਾਸਤ ਵਿੱਚ, Swati Maliwal Case ਵਿੱਚ ਹੁਣ ਤੱਕ ਕੀ-ਕੀ ਹੋਇਆ? | 𝐁𝐁𝐂 𝐏𝐔𝐍𝐉𝐀𝐁𝐈Kejriwal ਦੇ PS Bibhav Kumar ਹਿਰਾਸਤ ਵਿੱਚ, Swati Maliwal Case ਵਿੱਚ ਹੁਣ ਤੱਕ ਕੀ-ਕੀ ਹੋਇਆ? | 𝐁𝐁𝐂 𝐏𝐔𝐍𝐉𝐀𝐁𝐈Iran President Death: Ebrahim Raisi ਦੀ ਮੌਤ ਮਗਰੋਂ ਹੁਣ ਇਨ੍ਹਾਂ ਦੇ ਹੱਥ ਵਿੱਚ ਹੋਵੇਗੀ ਈਰਾਨ ਦੀ ਕਮਾਨ | 𝐁𝐁𝐂Iran President Death: Ebrahim Raisi ਦੀ ਮੌਤ ਮਗਰੋਂ ਹੁਣ ਇਨ੍ਹਾਂ ਦੇ ਹੱਥ ਵਿੱਚ ਹੋਵੇਗੀ ਈਰਾਨ ਦੀ ਕਮਾਨ | 𝐁𝐁𝐂Sunil Jakhar ਨੇ ਮਜ਼ਦੂਰਾਂ ਦੀ ਦਿਹਾੜੀ ਦੀ ਮੰਗ ’ਤੇ ਕਿਸਾਨਾਂ ਉੱਤੇ ਚੁੱਕੇ ਸਵਾਲ #shorts #farmers | 𝐁𝐁𝐂 𝐏𝐔𝐍𝐉𝐀𝐁𝐈Sunil Jakhar ਨੇ ਮਜ਼ਦੂਰਾਂ ਦੀ ਦਿਹਾੜੀ ਦੀ ਮੰਗ ’ਤੇ ਕਿਸਾਨਾਂ ਉੱਤੇ ਚੁੱਕੇ ਸਵਾਲ #shorts #farmers | 𝐁𝐁𝐂 𝐏𝐔𝐍𝐉𝐀𝐁𝐈Heatwave Red Alert: ਗਰਮੀ ਨੂੰ ਲੈ ਕੇ ਜਾਰੀ ਹੋਏ ਅਲਰਟ ਦਾ ਕੀ ਮਤਲਬ ਹੈ ਤੇ ਇਸ ਵਿਚਾਲੇ ਕਿਵੇਂ ਕਰੋ ਖ਼ੁਦ ਦਾ ਬਚਾਅHeatwave Red Alert: ਗਰਮੀ ਨੂੰ ਲੈ ਕੇ ਜਾਰੀ ਹੋਏ ਅਲਰਟ ਦਾ ਕੀ ਮਤਲਬ ਹੈ ਤੇ ਇਸ ਵਿਚਾਲੇ ਕਿਵੇਂ ਕਰੋ ਖ਼ੁਦ ਦਾ ਬਚਾਅAluminium , Steel ਜਾਂ Earthen Pots: ਖਾਣਾ ਬਣਾਉਣ ਲਈ ਕਿਹੜੇ ਭਾਂਡੇ ਬਿਹਤਰ ਹਨ?| 𝐁𝐁𝐂 𝐏𝐔𝐍𝐉𝐀𝐁𝐈Aluminium , Steel ਜਾਂ Earthen Pots: ਖਾਣਾ ਬਣਾਉਣ ਲਈ ਕਿਹੜੇ ਭਾਂਡੇ ਬਿਹਤਰ ਹਨ?| 𝐁𝐁𝐂 𝐏𝐔𝐍𝐉𝐀𝐁𝐈CWG 2022: Harjinder Kaur ਨੇ Weightlifting 'ਚ ਕਰਵਾਈ ਬੱਲੇ-ਬੱਲੇ | 𝐁𝐁𝐂 𝐏𝐔𝐍𝐉𝐀𝐁𝐈CWG 2022: Harjinder Kaur ਨੇ Weightlifting 'ਚ ਕਰਵਾਈ ਬੱਲੇ-ਬੱਲੇ | 𝐁𝐁𝐂 𝐏𝐔𝐍𝐉𝐀𝐁𝐈Sidhu Moosewala Death Anniversary: Pakistan 'ਚ ਮੂਸੇਵਾਲਾ ਨੂੰ ਯਾਦ ਕਰਦੇ ਪੰਜਾਬੀ| 𝐁𝐁𝐂 𝐏𝐔𝐍𝐉𝐀𝐁𝐈Sidhu Moosewala Death Anniversary: Pakistan 'ਚ ਮੂਸੇਵਾਲਾ ਨੂੰ ਯਾਦ ਕਰਦੇ ਪੰਜਾਬੀ| 𝐁𝐁𝐂 𝐏𝐔𝐍𝐉𝐀𝐁𝐈Gym ਵਿੱਚ ਕਸਰਤ ਕਰ ਰਹੀ ਕੁੜੀ ਜਦੋਂ ਆਪਣੇ 'ਤੇ ਹਮਲਾ ਕਰਨ ਵਾਲੇ ਨਾਲ ਡਟ ਕੇ ਲੜੀ | 𝐁𝐁𝐂 𝐏𝐔𝐍𝐉𝐀𝐁𝐈Gym ਵਿੱਚ ਕਸਰਤ ਕਰ ਰਹੀ ਕੁੜੀ ਜਦੋਂ ਆਪਣੇ 'ਤੇ ਹਮਲਾ ਕਰਨ ਵਾਲੇ ਨਾਲ ਡਟ ਕੇ ਲੜੀ | 𝐁𝐁𝐂 𝐏𝐔𝐍𝐉𝐀𝐁𝐈Family Tour: ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਜਾਣ ਤੋਂ ਪਹਿਲਾਂ ਮਾਪੇ ਉਨ੍ਹਾਂ ਨੂੰ ਦੁਨੀਆਂ ਘੁਮਾ ਰਹੇ ਹਨ| 𝐁𝐁𝐂 𝐏𝐔𝐍𝐉𝐀𝐁𝐈Family Tour: ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਜਾਣ ਤੋਂ ਪਹਿਲਾਂ ਮਾਪੇ ਉਨ੍ਹਾਂ ਨੂੰ ਦੁਨੀਆਂ ਘੁਮਾ ਰਹੇ ਹਨ| 𝐁𝐁𝐂 𝐏𝐔𝐍𝐉𝐀𝐁𝐈London ਦੇ Punjabi ਦੀ ਵੱਖਰੀ ਕਾਢ, ਔਰਤਾਂ ਲਈ ਫਾਇਦੇਮੰਦ | 𝐁𝐁𝐂 𝐏𝐔𝐍𝐉𝐀𝐁𝐈London ਦੇ Punjabi ਦੀ ਵੱਖਰੀ ਕਾਢ, ਔਰਤਾਂ ਲਈ ਫਾਇਦੇਮੰਦ | 𝐁𝐁𝐂 𝐏𝐔𝐍𝐉𝐀𝐁𝐈North Korea ਵੱਲ South Korea ਵਾਲੇ ਕਿਉਂ ਭੇਜ ਰਹੇ ਹਨ ਬੋਤਲਾਂ ਵਿੱਚ ਪਾ ਕੇ ਚੌਲ ਤੇ ਡਾਲਰ | 𝐁𝐁𝐂 𝐏𝐔𝐍𝐉𝐀𝐁𝐈North Korea ਵੱਲ South Korea ਵਾਲੇ ਕਿਉਂ ਭੇਜ ਰਹੇ ਹਨ ਬੋਤਲਾਂ ਵਿੱਚ ਪਾ ਕੇ ਚੌਲ ਤੇ ਡਾਲਰ | 𝐁𝐁𝐂 𝐏𝐔𝐍𝐉𝐀𝐁𝐈Rahul Dev ਦਾ ਦਸਤਾਰ ਨਾਲ ਪਿਆਰ #rahuldev #shortsRahul Dev ਦਾ ਦਸਤਾਰ ਨਾਲ ਪਿਆਰ #rahuldev #shortsPunjabi Lehar ਵਾਲੇ Nasir Dhillon ਦੀ  ਇੱਛਾ ਹੈ ਅੰਮ੍ਰਿਤਸਰ ਦੇ ਆਪਣੇ ਪਿੰਡ ਪੰਜਵੜ ਆਉਣ ਦੀ | 𝐁𝐁𝐂 𝐏𝐔𝐍𝐉𝐀𝐁𝐈Punjabi Lehar ਵਾਲੇ Nasir Dhillon ਦੀ ਇੱਛਾ ਹੈ ਅੰਮ੍ਰਿਤਸਰ ਦੇ ਆਪਣੇ ਪਿੰਡ ਪੰਜਵੜ ਆਉਣ ਦੀ | 𝐁𝐁𝐂 𝐏𝐔𝐍𝐉𝐀𝐁𝐈
Яндекс.Метрика