Загрузка...

Ultimate Air Brake Test & Inspection Guide

ਸਤਸ਼੍ਰੀਅਕਾਲ ਜੀ, ਸਾਡੇ ਟਰੱਕ ਡ੍ਰਾਈਵਿੰਗ ਸਕੂਲ ਦਾ ਮੁਖ ਟੀਚਾ ਹੈ ਕੇ ਤੁਸੀਂ ਆਪਣੀ ਪਹਿਲੀ ਟਰਾਈ ਵਿਚ ਹੀ ਆਪਣਾ cdl exam ਪਾਸ ਕਰ ਸਕੋ. ਇਸ ਵਾਸਤੇ ਸਟੂਡੈਂਟਸ ਦੀ ਹਰ ਤਰਾਂ ਦੀ prepairing ਦਾ ਪੂਰਾ ਖਾਸ ਧਿਆਨ ਰੱਖਿਆ ਜਾਂਦਾ ਜੀ. ਅੱਜ ਕੱਲ ਨਿਊ ਐਡਮਿਸ਼ਨ ਤੇ ਵਧੀਆ ਡਿਸਕੌਂਟ ਵੀ ਚੱਲ ਰਿਹਾ. ਸੋਮਵਾਰ ਤੋਂ ਸ਼ਨੀਵਾਰ flexible hours ਨੇ class ਦੇ. part time ਕੰਮ ਕਰਦੇ ਵੀ ਸਿੱਖ ਸਕਦੇ ਹੋ. ਦੂਰ ਦੁਰਾਡੇ ਤੋਂ ਆਏ ਸਟੂਡੈਂਟਸ ਦੇ ਰਹਿਣ ਦਾ ਵੀ ਪੂਰਾ ਖਾਸ ਪ੍ਰਬੰਧ ਹੈ. ਅੰਗਰੇਜ਼ੀ ਵਿਚ ਕਮਜ਼ੋਰ ਸਟੂਡੈਂਟਸ ਨੂੰ ਵੀ ਵਧੀਆ ਤਰੀਕੇ ਨਾਲ prepaire ਕੀਤਾ ਜਾਂਦਾ ਹੈ. ਟਰੱਕ ਸਿੱਖਣ ਨਾਲ related videos ਦੇਖਣ ਲਈ ਚੈਨਲ ਜਰੂਰ SUBSCRIBE ਕਰੋ ਜੀ 🙏
https://www.youtube.com/@Hundal22usa

Видео Ultimate Air Brake Test & Inspection Guide канала Hundal22usa
Страницу в закладки Мои закладки
Все заметки Новая заметка Страницу в заметки