Загрузка...

ਆਪ ਮੇਰੇ ਖਿਲਾਫ਼ ਵਰਤ ਰਹੀ 'Fake Content' ! ਰਾਜੇ 'ਤੇ ਐਕਸ਼ਨ ? ਭੜਕੇ ਵੜਿੰਗ ਦਾ ਵੱਡਾ ਬਿਆਨ ! OneIndia Punjabi

ਆਪ ਮੇਰੇ ਖਿਲਾਫ਼ ਵਰਤ ਰਹੀ 'Fake Content' !
ਰਾਜੇ 'ਤੇ ਐਕਸ਼ਨ ? ਭੜਕੇ ਵੜਿੰਗ ਦਾ ਵੱਡਾ ਬਿਆਨ !

ਆਮ ਆਦਮੀ ਪਾਰਟੀ ਦਾ ਮਿਆਰ ਦਿਨ ਪ੍ਰਤੀ ਦਿਨ ਡਿੱਗਦਾ ਜਾ ਰਿਹਾ ਹੈ!
ਲਗਭਗ 7 ਸਾਲ ਪਹਿਲਾਂ ਦੀ ਇੱਕ ਫਰਜ਼ੀ ਆਡੀਓ ਨੂੰ ਹੁਣ ਐਸ.ਸੀ. ਕਮਿਸ਼ਨ ਰਾਹੀਂ ਮੇਰੇ ਖ਼ਿਲਾਫ਼ ਵਰਤ ਕੇ ਮੇਰੀ ਕਿਰਦਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਛੋਟਾ ਬੱਚਾ ਵੀ ਸਮਝ ਸਕਦਾ ਹੈ ਕਿ ਉਹ ਆਵਾਜ਼ ਮੇਰੀ ਨਹੀਂ ਹੈ।
ਝੂਠਾ ਪ੍ਰਚਾਰ ਕਰਨ ਵਾਲਿਆਂ ਅਤੇ ਫਰਜ਼ੀ ਸਮੱਗਰੀ ਫੈਲਾਉਣ ਵਾਲਿਆਂ ‘ਤੇ ਕਾਰਵਾਈ ਕਰਨ ਦੀ ਬਜਾਏ, ਝਾੜੂ ਸਰਕਾਰ ਆਪਣੇ ਰਾਜਨੀਤਿਕ ਕਿੜ ਕੱਢਣ ਲਈ ਸੰਸਥਾਵਾਂ ਦਾ ਦੁਰਪਯੋਗ ਕਰ ਰਹੀ ਹੈ।

#rajawarring #cmbhagwantmann #congress

Видео ਆਪ ਮੇਰੇ ਖਿਲਾਫ਼ ਵਰਤ ਰਹੀ 'Fake Content' ! ਰਾਜੇ 'ਤੇ ਐਕਸ਼ਨ ? ਭੜਕੇ ਵੜਿੰਗ ਦਾ ਵੱਡਾ ਬਿਆਨ ! OneIndia Punjabi канала Oneindia Punjabi
Яндекс.Метрика
Все заметки Новая заметка Страницу в заметки
Страницу в закладки Мои закладки
На информационно-развлекательном портале SALDA.WS применяются cookie-файлы. Нажимая кнопку Принять, вы подтверждаете свое согласие на их использование.
О CookiesНапомнить позжеПринять