Загрузка...

Ranjit Singh Dhadrianwale | ਮੁਆਫ਼ੀ ਮਿਲਦੇ ਹੀ Ranjit Singh Dhadrianwale ਦਾ ਵੱਡਾ ਬਿਆਨ! Oneindia Punjabi

ਮੁਆਫ਼ੀ ਮਿਲਦੇ ਹੀ ਹਰਨਾਮ ਧੂੰਮਾਂ ਨੂੰ
ਆਹ ਕੀ ਬੋਲੇ ਰਣਜੀਤ ਢੱਡਰੀਆਂਵਾਲੇ?
#RanjitSinghDhadrianwale #shriakaltakhtsahib #babaharnamdhumma

ਸਿੱਖ ਪ੍ਰਚਾਰ Ranjit Singh Dhadrianwale ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਇਸ ਦੌਰਾਨ Ranjit Singh Dhadrianwale ਨੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਆਪਣੀਆਂ ਪੁਰਾਣੀਆਂ ਬਿਆਨਬਾਜ਼ੀਆਂ ਲਈ ਸਪੱਸ਼ਟੀਕਰਨ ਸੌਂਪਿਆ ਤੇ ਮੁਆਫ਼ੀ ਮੰਗੀ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਢੱਡਰੀਆਂਵਾਲਾ ਦੀ ਖਿਮਾ ਯਾਚਨਾ ਪ੍ਰਵਾਨ ਕਰਦੇ ਹੋਏ 501 ਰੁਪਏ ਦੀ ਦੇਗ਼ ਕਰਵਾਉਣ ਦਾ ਆਦੇਸ਼ ਦਿੱਤਾ ਹੈ। Ranjit Singh Dhadrianwale ਨੇ ਮੁਆਫ਼ੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਮੈਂ ਮੁਆਫੀ ਮੰਗੀ ਹੈ | ਇਸਦੇ ਨਾਲ Ranjit Singh Dhadrianwale ਨੇ ਕਿਹਾ ਕਿ ਹਰਨਾਮ ਧੁੰਮਾਂ ਵੀ ਹੁਣ ਮੁਆਫ਼ੀ ਮੰਗ ਲੈਣ |

Видео Ranjit Singh Dhadrianwale | ਮੁਆਫ਼ੀ ਮਿਲਦੇ ਹੀ Ranjit Singh Dhadrianwale ਦਾ ਵੱਡਾ ਬਿਆਨ! Oneindia Punjabi канала Oneindia Punjabi
Страницу в закладки Мои закладки
Все заметки Новая заметка Страницу в заметки