Загрузка...

Public cooperation required for the success of 'Nasha Mukti Yatra' : Harpal Singh Cheema

ਸੂਬੇ ਵਿੱਚ ਚਲਾਈ ਗਈ 'ਨਸ਼ਾ ਮੁਕਤੀ ਯਾਤਰਾ' ਵਿੱਚ ਪੰਜਾਬ ਸਰਕਾਰ ਨੇ ਨਾਗਰਿਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਪਿੰਡ 'ਚ ਕੋਈ ਵੀ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸਨੂੰ ਨੇੜਲੇ ਨਸ਼ਾ ਮੁਕਤੀ ਕੇਂਦਰ ਵਿੱਚ ਲਿਆਇਆ ਜਾਵੇ। ਨਸ਼ੇ ਤੋਂ ਮੁਕਤੀ ਪਾਉਣ ਲਈ ਪੰਜਾਬ ਸਰਕਾਰ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ।

#YudhNasheVirudh
#ਯੁੱਧ_ਨਸ਼ਿਆਂ_ਵਿਰੁੱਧ
#GovernmentOfPunjab
#ਪੰਜਾਬ_ਸਰਕਾਰ

......................................
This is the Official YouTube Channel of Government of Punjab.
#PunjabGovernment #CMPunjab

For More Updates Follow Our Government Social Handles :-

Facebook : https://www.facebook.com/PunjabGovtIndia
Instagram : https://www.instagram.com/punjabgovtindia/
X : https://x.com/PbGovtIndia

Видео Public cooperation required for the success of 'Nasha Mukti Yatra' : Harpal Singh Cheema канала Government of Punjab
Страницу в закладки Мои закладки
Все заметки Новая заметка Страницу в заметки