Загрузка страницы

Guru Nanak Dev Ji Brahma Shiv Ji Baare Ki Dasde Han | Dharti to Pehla Ki Si | ਰਬ ਦੀ ਰਚਨਾ ਕਦੋਂ ਹੋਈ

#Anmolkatha #mathomurari #sarabloh channel
ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
ਆਪ ਜੀ ਦਾ ਦਾਸ ਅੰਮ੍ਰਿਤ ਪਾਲ ਸਿੰਘ
For Suraj Parkash Granth Katha follow this link below :
https://www.youtube.com/watch?v=a3gFu...
NON COPYRIGHT IMAGES FROM www.pexel.com
For Suraj Parkash Granth Katha follow this link :
https://www.youtube.com/watch?v=a3gFuyOGW5M&list=PL6t9Vw3EBbcwq2OrwIl9I-zh_HuDwF6qj
This channel STRICTLY deals with religious stories of sikh history .
All Rights are reserved with anmol katha channel
No copyrighted photo or video is used in any of the videos .
Disclaimer:
Audio Video are exclusively owned by ANMOL KATHA CHANNEL. Kindly refrain from reusing them for your own content on any platform. Any illegal use will be subjected to copyright strike followed by the legal procedures.
Narrated By Bhai Amrit pal Singh
Guidence Satkaryog Giani Thakur Singh ji
and ashirwad Baba Kulwant Singh ji
Blessings - Kalgidhar paatshah Guru Gobind Singh ji
And Mata Sahib kaur ji
Special Thanks to
Bhai Pinderpal Singh ji
Bhai Harjinder Singh ji

Видео Guru Nanak Dev Ji Brahma Shiv Ji Baare Ki Dasde Han | Dharti to Pehla Ki Si | ਰਬ ਦੀ ਰਚਨਾ ਕਦੋਂ ਹੋਈ канала ANMOL KATHA
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
10 сентября 2020 г. 15:37:30
00:18:38
Другие видео канала
Bagdad De Peer Nu Guru Nanak Dev Ji Ne Lakha Pataal Vikhaye | ਗੁਰੂ ਜੀ ਨੇ ਪੀਰ ਨੂੰ ਲੱਖਾਂ ਪਾਤਾਲ ਵਿਖਾਏBagdad De Peer Nu Guru Nanak Dev Ji Ne Lakha Pataal Vikhaye | ਗੁਰੂ ਜੀ ਨੇ ਪੀਰ ਨੂੰ ਲੱਖਾਂ ਪਾਤਾਲ ਵਿਖਾਏPichle Janam Da Pta Lagaun Lai || Giani Bhai Sant Singh Ji Maskeen || Latest and Best Katha GurbaniPichle Janam Da Pta Lagaun Lai || Giani Bhai Sant Singh Ji Maskeen || Latest and Best Katha GurbaniSONE DI NAGRI WICH BINA MUL TO SAARA SAMAAN KYON MILDA SI | BHAI MARDANA JI SAAKHI | ANMOL KATHASONE DI NAGRI WICH BINA MUL TO SAARA SAMAAN KYON MILDA SI | BHAI MARDANA JI SAAKHI | ANMOL KATHABRAHMA VISHNU MAHESH GURU NANAK JI DE DARSHAN KARAN KYON AAYE | ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣ ਦਾ ਮਹਾਤਮBRAHMA VISHNU MAHESH GURU NANAK JI DE DARSHAN KARAN KYON AAYE | ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣ ਦਾ ਮਹਾਤਮBhai Lakhi Shah Vanjara Ne Guru Tegh Bahadur Ji De Dhad Di Sewa Kive Kiti | ਭਾਈ ਲੱਖੀ ਸ਼ਾਹ ਦੀ ਸੇਵਾBhai Lakhi Shah Vanjara Ne Guru Tegh Bahadur Ji De Dhad Di Sewa Kive Kiti | ਭਾਈ ਲੱਖੀ ਸ਼ਾਹ ਦੀ ਸੇਵਾSIDH BHANGAR SANGAR ATE HANIFA KHANEEFA DA PAKHAND GURU NANAK DEV JI NE KIVE TODIYA | SIDH GOSHATSIDH BHANGAR SANGAR ATE HANIFA KHANEEFA DA PAKHAND GURU NANAK DEV JI NE KIVE TODIYA | SIDH GOSHATCHANDU DI NOOH DI SAAKHI | SHAHEEDI GURU ARJUN DEV JI | CHANDU NU GURU JI NU KIVE DUKHI KEETACHANDU DI NOOH DI SAAKHI | SHAHEEDI GURU ARJUN DEV JI | CHANDU NU GURU JI NU KIVE DUKHI KEETAGURU NANAK DEV JI DI SIDH GORAKH NATH ATE MACHINDAR NATH  NAAL CHARCHA | GURU JI AGGE MATHA TEKIYAGURU NANAK DEV JI DI SIDH GORAKH NATH ATE MACHINDAR NATH NAAL CHARCHA | GURU JI AGGE MATHA TEKIYAGURU NANAK DEV JI BRAHMA VISHNU MAHESH WICHO KIS DE AVTAR HAN | BAANI PADAN SUNAN DA KINNA PHAL HAIGURU NANAK DEV JI BRAHMA VISHNU MAHESH WICHO KIS DE AVTAR HAN | BAANI PADAN SUNAN DA KINNA PHAL HAI500 Saal Pehla Guru Nanak Dev Ji Ne Apni Baani Wich Kehra Bhavikhit Bachan Kita | Anmol Katha500 Saal Pehla Guru Nanak Dev Ji Ne Apni Baani Wich Kehra Bhavikhit Bachan Kita | Anmol KathaJE KOI TUHADA BAAR BAAR BURA KARE TA KI KARIYE | IS KATHA DE SUNAN NAAL MATHE KAAL NAHI AOUNDAJE KOI TUHADA BAAR BAAR BURA KARE TA KI KARIYE | IS KATHA DE SUNAN NAAL MATHE KAAL NAHI AOUNDAJADO RAJA SHIVNABH NE GURU NANAK JI DI PARAKH LAIN WAASTE IK SUNDAR KAYNA NU BHEJIYA | GURBANI KATHAJADO RAJA SHIVNABH NE GURU NANAK JI DI PARAKH LAIN WAASTE IK SUNDAR KAYNA NU BHEJIYA | GURBANI KATHABHAGAT PARHLAD NAAL GURU NANAK DEV JI DA MILAP | ਭਗਤ ਪ੍ਰਹਲਾਦ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪBHAGAT PARHLAD NAAL GURU NANAK DEV JI DA MILAP | ਭਗਤ ਪ੍ਰਹਲਾਦ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪJADO MARE HOYE BALAK MOHAN NU SRI ATAL RAI JI NE KEHA | UTH MOHAN MERI VAARI POORI KAR | ANMOL KATHAJADO MARE HOYE BALAK MOHAN NU SRI ATAL RAI JI NE KEHA | UTH MOHAN MERI VAARI POORI KAR | ANMOL KATHARAJA JANAK DI SAKHI | ਜਦੋਂ ਰਾਜੇ ਜਨਕ ਨੇ ਨਰਕਾਂ ਨੂੰ ਹੀ ਖਾਲੀ ਕਰਵਾ ਲਿਆ | ANMOL KATHA |  राजा जनक की साखीRAJA JANAK DI SAKHI | ਜਦੋਂ ਰਾਜੇ ਜਨਕ ਨੇ ਨਰਕਾਂ ਨੂੰ ਹੀ ਖਾਲੀ ਕਰਵਾ ਲਿਆ | ANMOL KATHA | राजा जनक की साखीAMRITSAR SAROVAR DI KHUDAI SAMAY IK JOGI DA BAAHAR NIKALNA | ਖੁਦਾਈ ਸਮੇਂ ਇਕ ਜੋਗੀ ਦਾ ਧਰਤੀ ਚੋਂ ਨਿਕਲਣਾAMRITSAR SAROVAR DI KHUDAI SAMAY IK JOGI DA BAAHAR NIKALNA | ਖੁਦਾਈ ਸਮੇਂ ਇਕ ਜੋਗੀ ਦਾ ਧਰਤੀ ਚੋਂ ਨਿਕਲਣਾIK KUTTE NE PANDIT DE PRASHAN DE UTTAR KIVE DITTE | GURU NANAK DEV JI KANSHI WICH | ANMOL KATHAIK KUTTE NE PANDIT DE PRASHAN DE UTTAR KIVE DITTE | GURU NANAK DEV JI KANSHI WICH | ANMOL KATHAVISHNU JI NE APNE SEWAK DI RAKHIYA KIVE KITI  | ਵਿਸ਼ਨੂੰ ਜੀ ਨੇ ਆਪਣੇ ਸੇਵਕ ਦੀ ਲਾਜ ਕਿਵੇਂ ਬਚਾਈ | ANG 858VISHNU JI NE APNE SEWAK DI RAKHIYA KIVE KITI | ਵਿਸ਼ਨੂੰ ਜੀ ਨੇ ਆਪਣੇ ਸੇਵਕ ਦੀ ਲਾਜ ਕਿਵੇਂ ਬਚਾਈ | ANG 858JEHRA ES JAGAH TE SHARDHA NAAL MATHA TEKEGA US DE RUKE HOYE KAM BAN JANGE | BACHAN GURU HARGOBIND JIJEHRA ES JAGAH TE SHARDHA NAAL MATHA TEKEGA US DE RUKE HOYE KAM BAN JANGE | BACHAN GURU HARGOBIND JI
Яндекс.Метрика