Загрузка страницы

Dangal | ਦੰਗਲ: ਦਾਦਿਕਆਂ-ਨਾਨਕਿਆਂ ਦਾ | Punjabi Wedding| New Punjabi Song-2020|Boliyan| ਰਿਸ਼ਤੇਦਾਰ|

ਵਿਆਹ ਵਾਲੇ ਘਰ ਗੀਤਾਂ ਦੇ ਮੌਕੇ ਤੇ ਨਾਨਕਿਆਂ ਦਾਦਕਿਆਂ ਦਰਮਿਆਨ ਬੋਲੀਆਂ ਤੇ ਤਾਹਨਿਆਂ ਮੇਹਣਿਆਂ ਦਾ ਖੂਬ ਦੰਗਲ ਚੱਲਦਾ ਹੁੰਦਾ ਸੀ। ਕਈ ਵਾਰ ਤਾਂ ਇਹ ਲੱਗਦਾ ਸੀ ਕਿ ਗੱਲਾਂ ਮਰਿਆਦਾ ਦੀ ਭਾਸ਼ਾ ਤੋਂ ਵੀ ਅੱਗੇ ਲੰਘ ਜਾਂਦੀਆਂ ਸਨ। ਪਰ ਇਹ ਸਭ ਕੁਝ ਹੁੰਦਾ ਹਾਸਾ ਠੱਠਾ ਹੀ ਸੀ। ਸ਼ੁਰੂ ਵਿੱਚ ਨਾਨਕੇ ਆਪਣੀ ਧੀ ਦੇ ਨਾਮ ਬੰਬੀਹਾ ਬੋਲਣ ਦੀ ਖੁਸ਼ਖਬਰੀ ਦਿੰਦੇ ਸਨ-ਇੱਕ ਕੁੜੀ ਦੇ ਨਾਮ ਨੀ ਬੰਬੀਹਾ ਬੋਲੇ। ਬੰਬੀਹਾ ਬੋਲਣਾ ਮੀਂਹ ਪੈਣ ਦਾ ਸੰਕੇਤ ਹੁੰਦਾ ਹੈ ਅਤੇ ਮੀਂਹ ਪੈਣ ਦਾ ਭਾਵ ਹੁੰਦਾ ਹੈ: ਹਰਿਆਲੀ, ਖੁਸ਼ਹਾਲੀ, ਸਿਰਜਣਾ ਅਤੇ ਕੁਲ-ਵਾਧਾ। ਬੱਸ ਫਿਰ ਚੱਲਦੇ ਚੱਲਦੇ ਸ਼ੁਰੂ ਹੋ ਜਾਂਦਾ ਸੀ ਦੰਗਲ-ਦਾਦਕਿਆਂ ਵਿੱਚੋ ਕੋਈ ਲਲਕਾਰ ਦਿੰਦਾ ਸੀ ਤੇ ਆ ਜਾਂਦਾ ਸੀ ਹੜ੍ਹ ਬੋਲੀਆਂ ਤੇ ਗੀਤਾਂ ਦਾ-ਮਿੱਠੀਆਂ ਮਿੱਠੀਆਂ ਛੇੜਖਾਨੀਆਂ ਦਾ! ਬਹੁਤ ਹੀ ਖੂਬਸੂਰਤ ਤੇ ਮੰਨੋਰੰਜਨ ਭਰਪੂਰ ਹੁੰਦਾ ਸੀ ਇਹ ਸਭ|
ਅੱਜ ਕੱਲ੍ਹ ਤਾਂ ਗੀਤਾਂ ਉੱਪਰ ਡਿਸਕੋ ਡਾਂਸ ਤੇ ਡੀਜੇ ਲੱਗਣ ਲੱਗ ਪਿਆ ਹੈ ਤੇ ਨਵੀਂ ਪੀੜ੍ਹੀ ਆਪ ਗਾਉਣਾ ਭੁੱਲ ਗਈ ਹੈ। ਇਹ ਵੀਡੀਓ ਬੇਟੇ ਸੁਹਜਬੀਰ ਦੇ ਵਿਆਹ ਮੌਕੇ ਨਾਨਕਿਆਂ-ਦਾਦਕਿਆਂ ਦੇ ਦੰਗਲ ਦੀ ਇੱਕ ਸੁਭਾਵਿਕ ਵੀਡੀਓ ਹੈ ਜਿਸ ਰਾਹੀਂ ਨਵੀਂ ਪੀੜ੍ਹੀ ਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀਵਨ ਦਾ ਅਸਲੀ ਕੈਥਾਰਸਿਸ ਇਸ ਤਰ੍ਹਾਂ ਨਾਲ ਹੈ। ਅਜਿਹੇ ਪ੍ਰੋਗਰਾਮ ਜੀਵਨ ਵਿੱਚ ਰੌਚਿਕਤਾ ਤੇ ਰਵਾਨਗੀ ਭਰਦੇ ਹਨ।
#Dangal#NankeDadke#Punjabi Wedding

Видео Dangal | ਦੰਗਲ: ਦਾਦਿਕਆਂ-ਨਾਨਕਿਆਂ ਦਾ | Punjabi Wedding| New Punjabi Song-2020|Boliyan| ਰਿਸ਼ਤੇਦਾਰ| канала Sirjana TV ਸਿਰਜਣਾ ਟੀਵੀ
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
27 августа 2020 г. 6:50:26
00:13:14
Другие видео канала
ਐਦਾਂ ਦੀ ਜਾਗੋ ਨੀ ਦੇਖੀ ਹੋਣੀ ਕਿਸੇ ਵੀ ਵਿਆਹ ਚ ਫੁੱਲ ਵੀਡੀਓ (ਕੋਣੀ) ਮੁਕਤਸਰ #jasssidhusalina #jasssidhuboliyanਐਦਾਂ ਦੀ ਜਾਗੋ ਨੀ ਦੇਖੀ ਹੋਣੀ ਕਿਸੇ ਵੀ ਵਿਆਹ ਚ ਫੁੱਲ ਵੀਡੀਓ (ਕੋਣੀ) ਮੁਕਤਸਰ #jasssidhusalina #jasssidhuboliyan12 DABBE LAGGE BATHINDE AALI RAIL NU (12 ਡੱਬੇ ਲੱਗੇ ਬਠਿੰਡੇ ਆਲ਼ੀ ਰੇਲ ਨੂੰ)12 DABBE LAGGE BATHINDE AALI RAIL NU (12 ਡੱਬੇ ਲੱਗੇ ਬਠਿੰਡੇ ਆਲ਼ੀ ਰੇਲ ਨੂੰ)|Honouring Gurmeet Bawa Ji  at VIPFFA 2016||Honouring Gurmeet Bawa Ji at VIPFFA 2016|SATWINDER BITTI NE V KITI NACH NACH KE KAMAAL (ਸਤਵਿੰਦਰ ਬਿੱਟੀ ਨੇ ਵੀ ਕੀਤੀ ਨੱਚ-ਨੱਚ ਕੇ ਕਮਾਲ)SATWINDER BITTI NE V KITI NACH NACH KE KAMAAL (ਸਤਵਿੰਦਰ ਬਿੱਟੀ ਨੇ ਵੀ ਕੀਤੀ ਨੱਚ-ਨੱਚ ਕੇ ਕਮਾਲ)BEST GIDHA PERFORMANCE-NANKE VS. DADKE- Toronto Wedding 2020BEST GIDHA PERFORMANCE-NANKE VS. DADKE- Toronto Wedding 2020ਰਵਾਇਤੀ ਬੋਲੀਆਂ ।Kudrat Tv ਕੁਦਰਤ ਟੀਵੀਰਵਾਇਤੀ ਬੋਲੀਆਂ ।Kudrat Tv ਕੁਦਰਤ ਟੀਵੀQuestion Answer Round Final Miss WORLD PUNJABAN 2010 Punjabi Culture Heritage GK Quiz Gidha BoliyanQuestion Answer Round Final Miss WORLD PUNJABAN 2010 Punjabi Culture Heritage GK Quiz Gidha Boliyanਨਹੀ ਦੇਖਿਆ ਹੋਣਾ ਇਸ ਤਰਾ ਦਾ ਸਖਤ ਮੁਕਾਬਲਾ | Pal Singh Samaon | Funny Gidha Bolian | Fm Vlogsਨਹੀ ਦੇਖਿਆ ਹੋਣਾ ਇਸ ਤਰਾ ਦਾ ਸਖਤ ਮੁਕਾਬਲਾ | Pal Singh Samaon | Funny Gidha Bolian | Fm VlogsMalwai Giddha | Sangeet | Indian Punjabi Wedding | Performance | Perfect MediaMalwai Giddha | Sangeet | Indian Punjabi Wedding | Performance | Perfect MediaPunjabi Boliyan, ਨਾਨਕਿਆਂ ਦਾਦਕਿਆਂ ਦੀਆਂ ਬੋਲੀਆਂ, Nanke DadkePunjabi Boliyan, ਨਾਨਕਿਆਂ ਦਾਦਕਿਆਂ ਦੀਆਂ ਬੋਲੀਆਂ, Nanke DadkeRAIPUR GUJJARWAL NI DARWAJA E HAI NI (ਰਾਏਪੁਰ ਗੁੱਜਰਵਾਲ਼ ਨੀ ਦਰਵਾਜਾ ਈ ਹੈ ਨੀ)RAIPUR GUJJARWAL NI DARWAJA E HAI NI (ਰਾਏਪੁਰ ਗੁੱਜਰਵਾਲ਼ ਨੀ ਦਰਵਾਜਾ ਈ ਹੈ ਨੀ)ਬੋਲ਼ੀਆਂ ਕਾਦੀਆਂ ਅੱਗ ਦੀਆ ਨਾਲਾ ਹੀ ਆ ਐਵੇਂ ਨੀ ਦੁਨੀਆ ਫੈਨ ਜੱਸ ਦੀ #jago #punjabi #boliyaan (official video)ਬੋਲ਼ੀਆਂ ਕਾਦੀਆਂ ਅੱਗ ਦੀਆ ਨਾਲਾ ਹੀ ਆ ਐਵੇਂ ਨੀ ਦੁਨੀਆ ਫੈਨ ਜੱਸ ਦੀ #jago #punjabi #boliyaan (official video)ਗਲਤੀ ਨਾਲ ਹੋਰ ਦੇ ਘਰ ਮਕਾਣਾਂ ਚੱਲੀਆਂ ਗਈਆਂ 😂 - New Punjabi Short Comedy Film - 2020 - By Jatt Beat Recordਗਲਤੀ ਨਾਲ ਹੋਰ ਦੇ ਘਰ ਮਕਾਣਾਂ ਚੱਲੀਆਂ ਗਈਆਂ 😂 - New Punjabi Short Comedy Film - 2020 - By Jatt Beat RecordNanak Chhak | Goyal Music | New Punjabi Movie 2020Nanak Chhak | Goyal Music | New Punjabi Movie 2020ਭੁੱਲ ਗਈ ਬੋਲੀ ਦਾ ਮੁਕਾਬਲਾ ਨਾਨਕੇ ਦਾਦਕੇ | Gidha Bollian | Pal Singh Samaon | Chankata Tvਭੁੱਲ ਗਈ ਬੋਲੀ ਦਾ ਮੁਕਾਬਲਾ ਨਾਨਕੇ ਦਾਦਕੇ | Gidha Bollian | Pal Singh Samaon | Chankata Tvਨਾਨਕੇ ਦਾਦਕੇ ਸਿੱਠਣੀਆਂ | NANKA MAIL| ਪੰਜਾਬੀ ਵਿਆਹ | ਲੇਡੀਜ਼ ਸੰਗੀਤ |ਪੰਜਾਬੀ ਬੋਲੀਆਂ | ਗਿੱਧਾ| ਪੰਜਾਬੀ ਵਿਰਸਾ|ਨਾਨਕੇ ਦਾਦਕੇ ਸਿੱਠਣੀਆਂ | NANKA MAIL| ਪੰਜਾਬੀ ਵਿਆਹ | ਲੇਡੀਜ਼ ਸੰਗੀਤ |ਪੰਜਾਬੀ ਬੋਲੀਆਂ | ਗਿੱਧਾ| ਪੰਜਾਬੀ ਵਿਰਸਾ|ਨੂੰਹ ਸੱਸ ਦੀਆਂ ਬੋਲੀਆਂ | Sass Nuh diya boliyan | Best Punjabi Boliyan | #punjabi_boliyan_gkg #boliyanਨੂੰਹ ਸੱਸ ਦੀਆਂ ਬੋਲੀਆਂ | Sass Nuh diya boliyan | Best Punjabi Boliyan | #punjabi_boliyan_gkg #boliyanEs Patole Te Lot Pot Ho Jana (ਏਸ ਪਟੋਲੇ ਤੇ ਲੋਟ ਪੋਟ ਹੋ ਜਾਣਾ)Es Patole Te Lot Pot Ho Jana (ਏਸ ਪਟੋਲੇ ਤੇ ਲੋਟ ਪੋਟ ਹੋ ਜਾਣਾ)ANITA DEVGAN DE GHAR NOOR ART DIYAN DHAMALAN (ਅਨੀਤਾ ਦੇਵਗਣ ਦੇ ਘਰ ਨੂਰ ਆਰਟ ਦੀਆਂ ਧਮਾਲਾਂ)ANITA DEVGAN DE GHAR NOOR ART DIYAN DHAMALAN (ਅਨੀਤਾ ਦੇਵਗਣ ਦੇ ਘਰ ਨੂਰ ਆਰਟ ਦੀਆਂ ਧਮਾਲਾਂ)ਬੋਲੇ ਨੀ ਬੰਬੀਹਾ ਬੋਲੇ  // ਪਿੰਡਾ ਦੇ ਵਿਆਹ ਨਾਨਕੇ ਮੇਲ ਨੇ ਗਾਏ ਗੀਤ  // Pinda de viah By Mix Punjabi pkਬੋਲੇ ਨੀ ਬੰਬੀਹਾ ਬੋਲੇ // ਪਿੰਡਾ ਦੇ ਵਿਆਹ ਨਾਨਕੇ ਮੇਲ ਨੇ ਗਾਏ ਗੀਤ // Pinda de viah By Mix Punjabi pk
Яндекс.Метрика