Загрузка страницы

ਅੱਜ 13 ਮਿੰਟ ਇਹ ਸੁੰਦਰ ਸ਼ਬਦ ਸੁਣੋ 100% ਹਰ ਕੰਮ ਵਿੱਚ ਸਫਲਤਾ ਅਤੇ ਧੰਨ ਦੀ ਕਮੀ ਖਤਮ ਹੋਵੇਗੀ | ਸਭੇ ਕਾਜ ਸਵਾਰਿਐ |Nvi

ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਅੰਗ 1096}

ਅਰਥ: ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ।

ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ।7।
Titel : Ja Tu Mere Val Hai Shabad
ਅੱਜ 13 ਮਿੰਟ ਇਹ ਸੁੰਦਰ ਸ਼ਬਦ ਸੁਣੋ 100% ਹਰ ਕੰਮ ਵਿੱਚ ਸਫਲਤਾ ਅਤੇ ਧੰਨ ਦੀ ਕਮੀ ਖਤਮ ਹੋਵੇਗੀ

Voice : Sant Baba Gurdial Singh Ji Tande Wale

Label : N.V.I. NANAKSAR

Producers : Sharanjit Singh (Prince)

Office : New Uttam Bhandar (Sikh Store) Nanaksar Kaleran

N.V.I. NANAKSAR RECORDING CO. (+91)98553-03440
ਰੋਜ਼ਾਨਾ ਥੋੜਾ ਸਮਾਂ ਕੱਢ ਕੇ Nvi Nanaksar ਚੈਨਲ ਤੇ ਗੁਰਬਾਣੀ ਕਥਾ ਕੀਰਤਨ ਸੁਣੋ ਤੇ ਖੁਸ਼ੀਆਂ ਪ੍ਰਾਪਤ ਕਰੋ ਜੀ ।
👉 Please Subscribe to this channel ►NOW : 👉 https://www.youtube.com/user/nvinanaksar
👉 like and share this Video
👉 Press Bell Icon 🔔
* ਬਾਬਾ ਨੰਦ ਸਿੰਘ ਜੀ ਦੀਆਂ ਸਾਖੀਆਂ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ https://www.youtube.com/playlist?list...

* ਭਾਈ ਗੁਰਚਰਨ ਸਿੰਘ ਜੀ ਦਾ ਕਥਾ ਕੀਰਤਨ ਲਈ ਇਸ ਲਿੰਕ ਤੇ ਕਲਿਕ ਕਰੋ
https://www.youtube.com/playlist?list...

*ਬਾਬਾ ਨੰਦ ਸਿੰਘ ਜੀ ਦੇ ਅਨਮੋਲ ਬਚਨ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ
https://www.youtube.com/playlist?list...
#ਜਾਤੂਮੇਰੈਵਲਿਹੈਤਾਕਿਆਮੁਹਛੰਦਾ
#ਸਭੇਕਾਜਸਵਾਰਿਐਜਾਤੁਧੁਭਾਵੰਦਾ
#JATUMEREVALLHAI
#nvi
#nvinanaksar
#livetoday
#bestsikhmantra
#babaamriksinghji
#santbabaamriksinghji
#nanaksarwale
#fullshabadjatumerevalhai
#ekonkar
#mahashaktiwalamantra
#mahashaktiwalashabad
#livenanaksar
#livesridarbarsahib
#livegoldentempelsriamritsar
#hukamnamatoday
#livegurbani
#gurbanishabadkirtan
#shabadkirtan
#khalsa
#music
#punjabi
#meditation
#relaxsimran
#bhajan
#simran
#music
#todaylice
#todaylive
#live
#shabadjaap

Видео ਅੱਜ 13 ਮਿੰਟ ਇਹ ਸੁੰਦਰ ਸ਼ਬਦ ਸੁਣੋ 100% ਹਰ ਕੰਮ ਵਿੱਚ ਸਫਲਤਾ ਅਤੇ ਧੰਨ ਦੀ ਕਮੀ ਖਤਮ ਹੋਵੇਗੀ | ਸਭੇ ਕਾਜ ਸਵਾਰਿਐ |Nvi канала N.V.I. NANAKSAR
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
31 июля 2021 г. 23:56:58
11:55:00
Другие видео канала
ਅੱਜ ਮੱਸਿਆ ਵਾਲੇ ਦਿਨ ਜਿਥੇ ਵੀ ਇਹ ਰੱਬ ਦੀ ਬਾਣੀ ਕੋਈ ਸੁਣੇਗਾ ਉਥੇ ਧੰਨ ਦੇ ਭੰਡਾਰ ਲਗ ਜਾਣਗੇ | Nvi Nanaksarਅੱਜ ਮੱਸਿਆ ਵਾਲੇ ਦਿਨ ਜਿਥੇ ਵੀ ਇਹ ਰੱਬ ਦੀ ਬਾਣੀ ਕੋਈ ਸੁਣੇਗਾ ਉਥੇ ਧੰਨ ਦੇ ਭੰਡਾਰ ਲਗ ਜਾਣਗੇ | Nvi NanaksarSant Baba Amrik Singh Ji Nanaksar Purain Wale | Yadgar Samagam Hari Ke Patan 2023 | Nvi NanaksarSant Baba Amrik Singh Ji Nanaksar Purain Wale | Yadgar Samagam Hari Ke Patan 2023 | Nvi Nanaksarਅੱਜ ਇਹ ਰੱਖਿਆ ਵਾਲੇ ਸ਼ਬਦ ਸੁਣੋ ਵੱਡੇ ਤੋਂ ਵੱਡੇ ਦੁੱਖ ਰੋਗ ਖਤਮ ਹੋਣਗੇ | Dukh Bhanjni Sahib | NVIਅੱਜ ਇਹ ਰੱਖਿਆ ਵਾਲੇ ਸ਼ਬਦ ਸੁਣੋ ਵੱਡੇ ਤੋਂ ਵੱਡੇ ਦੁੱਖ ਰੋਗ ਖਤਮ ਹੋਣਗੇ | Dukh Bhanjni Sahib | NVISant Baba Rajnish Singh Ji Nathu Majra Wale | Sant Samagam Rouli 12 April 2022 | Rouli Wale | NviSant Baba Rajnish Singh Ji Nathu Majra Wale | Sant Samagam Rouli 12 April 2022 | Rouli Wale | Nviਅੱਜ ਇਹ ਬਾਣੀ 1 ਵਾਰ ਜ਼ਰੂਰ ਸੁਣੋ ਕੋਈ ਵੱਡੀ ਇੱਛਾ ਪੂਰੀ ਹੋਵੇਗੀ | Chopai Sahib Full Path | Nvi Nanaksarਅੱਜ ਇਹ ਬਾਣੀ 1 ਵਾਰ ਜ਼ਰੂਰ ਸੁਣੋ ਕੋਈ ਵੱਡੀ ਇੱਛਾ ਪੂਰੀ ਹੋਵੇਗੀ | Chopai Sahib Full Path | Nvi Nanaksarਅੱਜ ਇਹ ਰੱਖਿਆ ਵਾਲੇ ਸ਼ਬਦ ਸੁਣੋ ਵੱਡੇ ਤੋਂ ਵੱਡੇ ਦੁੱਖ ਰੋਗ ਖਤਮ ਹੋਣਗੇ | Dukh Bhanjni Sahib | NVIਅੱਜ ਇਹ ਰੱਖਿਆ ਵਾਲੇ ਸ਼ਬਦ ਸੁਣੋ ਵੱਡੇ ਤੋਂ ਵੱਡੇ ਦੁੱਖ ਰੋਗ ਖਤਮ ਹੋਣਗੇ | Dukh Bhanjni Sahib | NVIChaupai Sahib | Hindi | Nitnem | Gurbani | Shabad | Kirtan Roop | Bhai Charnpreet Singh Ji | NviChaupai Sahib | Hindi | Nitnem | Gurbani | Shabad | Kirtan Roop | Bhai Charnpreet Singh Ji | Nviਸੰਗਤ ਰੂਪ ਵਿੱਚ Japji Shaib - Shabad Hazare - Sukhmani Shaib | NItnem | Gurbani | Nvi Nanaksarਸੰਗਤ ਰੂਪ ਵਿੱਚ Japji Shaib - Shabad Hazare - Sukhmani Shaib | NItnem | Gurbani | Nvi Nanaksarਅੱਜ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਘਰ ਵਿੱਚ ਲਾ ਕੇ ਰੱਖੋ ਸੁੱਖਾਂ ਨਾਲ ਝੋਲੀਆਂ ਭਰ ਜਾਣਗੀਆਂ #japjisahib #nviਅੱਜ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਘਰ ਵਿੱਚ ਲਾ ਕੇ ਰੱਖੋ ਸੁੱਖਾਂ ਨਾਲ ਝੋਲੀਆਂ ਭਰ ਜਾਣਗੀਆਂ #japjisahib #nviਅੱਜ ਇਹ ਬਾਣੀ 1 ਵਾਰ ਜ਼ਰੂਰ ਸੁਣੋ ਕੋਈ ਵੱਡੀ ਇੱਛਾ ਪੂਰੀ ਹੋਵੇਗੀ | Chopai Sahib Full Path | Nvi Nanaksarਅੱਜ ਇਹ ਬਾਣੀ 1 ਵਾਰ ਜ਼ਰੂਰ ਸੁਣੋ ਕੋਈ ਵੱਡੀ ਇੱਛਾ ਪੂਰੀ ਹੋਵੇਗੀ | Chopai Sahib Full Path | Nvi Nanaksarਅੱਜ ਇਹ ਬਾਣੀ 1 ਵਾਰ ਜ਼ਰੂਰ ਸੁਣੋ ਕੋਈ ਵੱਡੀ ਇੱਛਾ ਪੂਰੀ ਹੋਵੇਗੀ | Chopai Sahib Full Path | Nvi Nanaksarਅੱਜ ਇਹ ਬਾਣੀ 1 ਵਾਰ ਜ਼ਰੂਰ ਸੁਣੋ ਕੋਈ ਵੱਡੀ ਇੱਛਾ ਪੂਰੀ ਹੋਵੇਗੀ | Chopai Sahib Full Path | Nvi NanaksarNanaksar Bhagti De Ghar Di Mehma | Sakhi Baba Nand Singh Ji | Katha Kirtan | Baba Amrik Singh JiNanaksar Bhagti De Ghar Di Mehma | Sakhi Baba Nand Singh Ji | Katha Kirtan | Baba Amrik Singh Jiਅੱਜ ਇਹ ਰੱਖਿਆ ਵਾਲੇ ਸ਼ਬਦ ਸੁਣੋ ਵੱਡੇ ਤੋਂ ਵੱਡੇ ਦੁੱਖ ਰੋਗ ਖਤਮ ਹੋਣਗੇ | Dukh Bhanjni Sahib | NVIਅੱਜ ਇਹ ਰੱਖਿਆ ਵਾਲੇ ਸ਼ਬਦ ਸੁਣੋ ਵੱਡੇ ਤੋਂ ਵੱਡੇ ਦੁੱਖ ਰੋਗ ਖਤਮ ਹੋਣਗੇ | Dukh Bhanjni Sahib | NVILive Japji Sahib | Nanaksar Kaleran | ਲੜੀਵਾਰ ਜਪੁਜੀ ਸਾਹਿਬ ਨਾਨਕਸਰ ਕਲੇਰਾਂ | Nvi NanaksarLive Japji Sahib | Nanaksar Kaleran | ਲੜੀਵਾਰ ਜਪੁਜੀ ਸਾਹਿਬ ਨਾਨਕਸਰ ਕਲੇਰਾਂ | Nvi Nanaksarਅੱਜ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਘਰ ਵਿੱਚ ਲਾ ਕੇ ਰੱਖੋ ਸੁੱਖਾਂ ਨਾਲ ਝੋਲੀਆਂ ਭਰ ਜਾਣਗੀਆਂ #japjisahib #nviਅੱਜ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਘਰ ਵਿੱਚ ਲਾ ਕੇ ਰੱਖੋ ਸੁੱਖਾਂ ਨਾਲ ਝੋਲੀਆਂ ਭਰ ਜਾਣਗੀਆਂ #japjisahib #nviਅੱਜ ਸੌਣ ਵੇਲੇ ਇਹ ਬਾਣੀ ਸੁਣੋ ਸੁੱਖਾਂ ਭਰੀ ਨੀਂਦ ਆਵੇਗੀ ਬੁਰੇ ਸੁਪਣੇ ਨਹੀ ਆਉਣਗੇ | Sohila Sahib | Nvi Nanaksarਅੱਜ ਸੌਣ ਵੇਲੇ ਇਹ ਬਾਣੀ ਸੁਣੋ ਸੁੱਖਾਂ ਭਰੀ ਨੀਂਦ ਆਵੇਗੀ ਬੁਰੇ ਸੁਪਣੇ ਨਹੀ ਆਉਣਗੇ | Sohila Sahib | Nvi Nanaksarਅੱਜ ਸ਼ਾਮ (ਸੂਰਜ ਦੇ ਅਸਤ) ਹੋਣ ਸਮੇਂ ਇਹ ਪਾਠ ਸੁਣਨ ਨਾਲ ਸਭ ਦੁੱਖ ਦੂਰ ਹੋਣਗੇ | Samporan Rehras Sahib | Nviਅੱਜ ਸ਼ਾਮ (ਸੂਰਜ ਦੇ ਅਸਤ) ਹੋਣ ਸਮੇਂ ਇਹ ਪਾਠ ਸੁਣਨ ਨਾਲ ਸਭ ਦੁੱਖ ਦੂਰ ਹੋਣਗੇ | Samporan Rehras Sahib | Nviਅੱਜ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਘਰ ਵਿੱਚ ਲਾ ਕੇ ਰੱਖੋ ਸੁੱਖਾਂ ਨਾਲ ਝੋਲੀਆਂ ਭਰ ਜਾਣਗੀਆਂ #japjisahib #nviਅੱਜ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਘਰ ਵਿੱਚ ਲਾ ਕੇ ਰੱਖੋ ਸੁੱਖਾਂ ਨਾਲ ਝੋਲੀਆਂ ਭਰ ਜਾਣਗੀਆਂ #japjisahib #nviਅੱਜ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਘਰ ਵਿੱਚ ਲਾ ਕੇ ਰੱਖੋ ਸੁੱਖਾਂ ਨਾਲ ਝੋਲੀਆਂ ਭਰ ਜਾਣਗੀਆਂ #japjisahib #nviਅੱਜ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਘਰ ਵਿੱਚ ਲਾ ਕੇ ਰੱਖੋ ਸੁੱਖਾਂ ਨਾਲ ਝੋਲੀਆਂ ਭਰ ਜਾਣਗੀਆਂ #japjisahib #nviAnandmai Kirtan | Bhai Arminderpal Singh Ji Hazoori Ragi Sri Darbar Sahib | New Shabad | NviAnandmai Kirtan | Bhai Arminderpal Singh Ji Hazoori Ragi Sri Darbar Sahib | New Shabad | Nvi🔴Sant Baba Rajnish Singh Ji Nathu Majare Wale | Thath Nanaksar Bharowal 30 January 2023 | Nvi🔴Sant Baba Rajnish Singh Ji Nathu Majare Wale | Thath Nanaksar Bharowal 30 January 2023 | Nvi
Яндекс.Метрика