Загрузка страницы

ਲੋਕਾਂ ਲਈ ਨਹੀਂ ਖੁਦ ਨੂੰ ਖੁਦ ਲਈ Accept ਕਰੋ | Accept Yourself | Noor Zora | Josh Talks Punjabi

ਅਸੀਂ ਆਪਣੀ ਪੂਰੀ ਜ਼ਿੰਦਗੀ ਇਕ Self Acceptance ਉਤੇ ਹੀ ਕੱਟ ਦਿੰਦੇ ਹਾਂ । ਭਾਵੇਂ ਉਹ ਖੁਦ ਨੂੰ ਅਪਨਾਉਣ ਦੀ ਗੱਲ ਹੋਵੇ ਜਾ ਲੋਕਾਂ ਦੇ ਸਾਨੂੰ ਅਪਨਾਉਣ ਦੀ ।

Noor Zora ਜੋ ਕਿ ਆਪਣੇ ਗਿੱਧੇ ਦੇ ਹੁਨਰ ਲਈ ਜਾਣੇ ਜਾਂਦੇ ਹਨ , ਉਹ ਪੇਸ਼ੇ ਤੋਂ ਅਧਿਆਪਕ ਹਨ । ਨੂਰ ਨੂੰ ਬਚਪਨ ਤੋਂ ਹੀ ਗਿੱਧੇ ਨਾਲ ਇਕ ਅਲਗ ਹੀ ਲਗਾਵ ਸੀ, ਪਰ ਉਨ੍ਹਾਂ ਦੇ ਇਸ ਲਗਾਵ ਨੂੰ ਬੁਰਾ ਸਮਝਿਆ ਗਿਆ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ ।

ਪਰ ਉਨ੍ਹਾਂ ਨੇ ਹਰ ਵਿਰੋਧ ਨੂੰ ਪਿਛੇ ਛੱਡ ਖੁਲ ਕੇ ਗਿੱਧਾ ਪਾਣਾ ਸ਼ੁਰੂ ਕੀਤਾ ਤੇ ਅੱਜ ਉਨ੍ਹਾਂ ਦਾ ਪੂਰਾ ਗਰੁੱਪ ਹੈ ਜੋ ਖੁਲ ਕੇ ਬਿਨਾ ਸ਼ਰਮ ਕੀਤੇ ਬੋਲੀਆਂ ਉੱਤੇ ਝੂਮਦਾ ਤੇ ਨੱਚਦਾ ਹੈ । ਅਤੇ ਇਸ ਗਰੁੱਪ ਦੀ ਖਾਸ ਗੱਲ ਇਹ ਹੈ, ਕਿ ਇਸ ਗਰੁੱਪ ਵਿਚ ਸਾਰੇ ਮੁੰਡੇ ਹਨ ਅਤੇ ਕੁੜੀ ਇਕ ਵੀ ਨਹੀਂ । ਇਹ ਗਿੱਧੇ ਦੀ ਪੁਸ਼ਾਕ ਪਹਿਣ ਕੁੜੀਆਂ ਦਾ ਸ਼ਿੰਗਾਰ ਕਰ ਨੱਚਦੇ ਹਨ, ਜਿਨ੍ਹਾਂ ਨੂੰ ਅਨੇਕਾਂ ਦਾ ਪਿਆਰ ਅਤੇ ਸਤਿਕਾਰ ਮਿਲਦਾ ਹੈ ।

ਆਓ ਵੇਖੀਏ ਖੁਦ ਨੂੰ ਅਪਨਾਉਣ ਦੀ ਅਨੋਖੀ ਜੋਸ਼ Talk !

Indian society has its own rules and norms and as we grow up, society wants us to fit in.
But Noor Zora decided to make his own rules and norms.

"How To Love and Accept Yourself?" If you have asked this question to yourself in order to gain self-confidence and self-esteem, then you must have doubted your capabilities at one point or another. But you don't need to go anywhere else for the answers, this Punjabi Motivational story of Noor Zora will fill you with confidence and self-love.

Zoravar Singh A.K.A Noor Zora is a teacher by profession, but he is a completely different personality once he steps out of his professional life. Noor is gifted with a special talent in Punjab's Folk Dance - Giddha. Noor had created a Giddha group long back with no idea how this is going to affect thousands of lives today. The specialty of this Giddha Group is, this group just has male members and no girl.

He tells, since childhood he had a special interest in Giddha, which motivated him to pursue this. But reaching here was not easy for him, he had to go through a grind. He was taunted and humiliated throughout, he mentions they still have to go through humiliation when they get ready in Giddha dresses. But they have accepted themselves as they are and love what they do.

From having a troubled childhood to find his peace in his actual being and becoming India's First Male Giddha Dancer, Noor Zora's journey is an inspiration for all of us. If you want to know how to accept yourself or are looking for motivation in hard times, this is a video that you must watch.

Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.

ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|

► Subscribe to our Incredible Stories, press the red button ⬆️
► Say hello on FB: https://www.facebook.com/JoshTalksPun...
► Instagrammers: https://www.instagram.com/JoshTalksPu...
► Say hello on Sharechat: https://sharechat.com/JoshTalksPunjabi

-----**DISCLAIMER**-----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.

Important Keywords :-
accept yourself , love yourself , self improvement , depression , depression to expression , never give up , self confidence , find yourself , depression motivation , josh talks , josh talk , josh talks punjabi , josh talk punjabi , self acceptance , how to accept yourself , how to love yourself , noor zora gidha , noor zora , noor zora josh talks , noor zora interview , male gidha dancer , noor zora male gidha dancer , male gidha , overcome challanges

#JoshTalksPunjabi #AcceptYourself #NoorZora

Видео ਲੋਕਾਂ ਲਈ ਨਹੀਂ ਖੁਦ ਨੂੰ ਖੁਦ ਲਈ Accept ਕਰੋ | Accept Yourself | Noor Zora | Josh Talks Punjabi канала ਜੋਸ਼ Talks
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
28 марта 2020 г. 12:00:02
00:13:12
Другие видео канала
12 DABBE LAGGE BATHINDE AALI RAIL NU (12 ਡੱਬੇ ਲੱਗੇ ਬਠਿੰਡੇ ਆਲ਼ੀ ਰੇਲ ਨੂੰ)12 DABBE LAGGE BATHINDE AALI RAIL NU (12 ਡੱਬੇ ਲੱਗੇ ਬਠਿੰਡੇ ਆਲ਼ੀ ਰੇਲ ਨੂੰ)VAUHTI BARBIE DOLL WARGI (ਵਹੁਟੀ ਬਾਰਬੀ ਡੌਲ ਵਰਗੀ)VAUHTI BARBIE DOLL WARGI (ਵਹੁਟੀ ਬਾਰਬੀ ਡੌਲ ਵਰਗੀ)Noor Zora Giddha Group: ਮਰਦਾਂ ਦਾ ਗਿੱਧਾ ਗਰੁੱਪ ਜਿਸ ਦੀ ਕਲਾ ਨੂੰ ਮਿਹਣੇ ਹਰਾ ਨਹੀਂ ਸਕੇ I BBC NEWS PUNJABINoor Zora Giddha Group: ਮਰਦਾਂ ਦਾ ਗਿੱਧਾ ਗਰੁੱਪ ਜਿਸ ਦੀ ਕਲਾ ਨੂੰ ਮਿਹਣੇ ਹਰਾ ਨਹੀਂ ਸਕੇ I BBC NEWS PUNJABIਸਹਿਣਾ ਬੰਦ ਕਰੋ ਭੈਣੋ, ਆਪਣੇ ਲਈ ਜੀਣਾ ਸਿੱਖੋ | Stand Up For Yourself | Harpreet Kaur | Josh Talks Punjabiਸਹਿਣਾ ਬੰਦ ਕਰੋ ਭੈਣੋ, ਆਪਣੇ ਲਈ ਜੀਣਾ ਸਿੱਖੋ | Stand Up For Yourself | Harpreet Kaur | Josh Talks Punjabi90 SAAL DE BAABE NE LALKAAR KE BOLI PAYI (90 ਸਾਲ ਦੇ ਬਾਬੇ ਨੇ ਲਲਕਾਰ ਕੇ ਬੋਲੀ ਪਾਈ)90 SAAL DE BAABE NE LALKAAR KE BOLI PAYI (90 ਸਾਲ ਦੇ ਬਾਬੇ ਨੇ ਲਲਕਾਰ ਕੇ ਬੋਲੀ ਪਾਈ)MVI 6065MVI 6065ਮੇਰਾ ਮੀਟਰ ਨਾ ਚਲੇ by Noor art ft.sardar ji photographerਮੇਰਾ ਮੀਟਰ ਨਾ ਚਲੇ by Noor art ft.sardar ji photographerਪਹਿਲੀ ਬਾਰ ਖੁਲ੍ਹ ਕੇ ਬੋਲੇ Punjabi Lok Rang Noor art | ਅਸੀਂ  Artists ਹਾਂ!  RPD24ਪਹਿਲੀ ਬਾਰ ਖੁਲ੍ਹ ਕੇ ਬੋਲੇ Punjabi Lok Rang Noor art | ਅਸੀਂ Artists ਹਾਂ! RPD24THANDI CHAH DIAN CHUSKIAN (ਠੰਢੀ ਚਾਹ ਦੀਆਂ ਚੁਸਕੀਆਂ)THANDI CHAH DIAN CHUSKIAN (ਠੰਢੀ ਚਾਹ ਦੀਆਂ ਚੁਸਕੀਆਂ)Dhid Godeyan Tak Lamke (ਢਿੱਡ ਗੋਡਿਆਂ ਤੱਕ ਲਮਕੇ)Dhid Godeyan Tak Lamke (ਢਿੱਡ ਗੋਡਿਆਂ ਤੱਕ ਲਮਕੇ)VALAITAN NE KHUTTI PAAYI (ਵਲੈਤਣ ਨੇ ਖੁੱਤੀ ਪਾਈ)VALAITAN NE KHUTTI PAAYI (ਵਲੈਤਣ ਨੇ ਖੁੱਤੀ ਪਾਈ)Breakup ਤੋਂ ਬਾਅਦ ਹਾਰ ਨਹੀਂ ਮੰਨੀ, ਕੀਤਾ ਕਰੋੜਾਂ ਦਾ Business| Puneet Gupta AstroTalk | Josh Talks PunjabiBreakup ਤੋਂ ਬਾਅਦ ਹਾਰ ਨਹੀਂ ਮੰਨੀ, ਕੀਤਾ ਕਰੋੜਾਂ ਦਾ Business| Puneet Gupta AstroTalk | Josh Talks Punjabiਗਿੱਧਾ-ਗਿੱਧਾ ਕਰਦਾ ਨੀ ਮੈਂ ਆਪੇ ਗਿੱਧਾ ਹੋਇਆ ਨੂਰ ਆਰਟ ਦੇ ਨੌਜਵਾਨਾਂ ਨਾਲ ਬੇਬਾਕ ਗੱਲਬਾਤਗਿੱਧਾ-ਗਿੱਧਾ ਕਰਦਾ ਨੀ ਮੈਂ ਆਪੇ ਗਿੱਧਾ ਹੋਇਆ ਨੂਰ ਆਰਟ ਦੇ ਨੌਜਵਾਨਾਂ ਨਾਲ ਬੇਬਾਕ ਗੱਲਬਾਤਹਰ ਔਰਤ ਲਈ ਇਹ ਕਹਾਣੀ Inspiration ਹੈ | Fight Back | Never Give Up | Savita Sharma | Josh Talks Punjabiਹਰ ਔਰਤ ਲਈ ਇਹ ਕਹਾਣੀ Inspiration ਹੈ | Fight Back | Never Give Up | Savita Sharma | Josh Talks PunjabiSARDOOL SIKANDER TE AMRITA VIRK VI KHOOB NACHE ( ਸਰਦੂਲ ਸਿਕੰਦਰ ਤੇ ਅੰਮ੍ਰਿਤਾ ਵਿਰਕ ਵੀ ਖੂਬ ਨੱਚੇ)SARDOOL SIKANDER TE AMRITA VIRK VI KHOOB NACHE ( ਸਰਦੂਲ ਸਿਕੰਦਰ ਤੇ ਅੰਮ੍ਰਿਤਾ ਵਿਰਕ ਵੀ ਖੂਬ ਨੱਚੇ)SOHNE SOHNE SUIT (ਸੋਹਣੇ ਸੋਹਣੇ ਸੂਟ)SOHNE SOHNE SUIT (ਸੋਹਣੇ ਸੋਹਣੇ ਸੂਟ)AMEZING FUUNY GIDDA BY NOOR ARTAMEZING FUUNY GIDDA BY NOOR ARTGHAR WALI GAL - JEETI VLOGGHAR WALI GAL - JEETI VLOGSINGHU BORDER TE PESHKARI (ਸਿੰਘੂ ਬਾਰਡਰ ਤੇ ਪੇਸ਼ਕਾਰੀ)SINGHU BORDER TE PESHKARI (ਸਿੰਘੂ ਬਾਰਡਰ ਤੇ ਪੇਸ਼ਕਾਰੀ)
Яндекс.Метрика