Загрузка страницы

Sada Waris Raja Sahib : Gurshaan, Onkar & Gursheen | Raja Sahib Da Mazara | Raja Bali Kar Bhali

Sada Waris Raja Sahib : Gurshaan, Onkar & Gursheen | Raja Sahib Da Mazara | Raja Bali Kar Bhali

https://youtu.be/6IGziFNqLgY

ਵਖਤੋਂ ਹਰਿਆ ਦਾ ਕਰਮਾ ਮਾਰਿਆ ਦਾ|
ਰਾਜਾ ਸਹਾਰਾ ਹੈ ਬੇਸਹਾਰਿਆਂ ਦਾ|
ਸਾਡੇ ਸਿਰ ਦਾ ਸਾਈਂ ਡਾਹਢਾ ਏ|
ਜਿਹਦਾ ਕੋਈ ਨਹੀਂ ਓਹਦਾ ਰਾਜਾ ਏ|
ਮੇਰੇ ਦਿਲ ਵਿੱਚ ਰਾਜਾ ਸਾਹਿਬ ਬੈਠੇ|
ਇਹ ਜਗ੍ਹਾ ਕੋਈ ਵੀ ਲੈ ਨੀ ਸਕਦੇ|
ਸਾਡਾ ਮਾਲਿਕ ਸਾਡਾ ਹਾਫਿਜ਼ ਸਾਡਾ ਵਾਰਿਸ ਰਾਜਾ ਸਾਹਿਬ ਏ|
ਸਾਨੂੰ ਲੋਕ ਲਾਵਾਰਿਸ ਕਹਿ ਨਹੀ ਸਕਦੇ|
ਸਾਡਾ ਮਾਲਿਕ ਰਾਜਾ ਸਾਹਿਬ ਏ ਸਾਨੂੰ ਲੋਕ ਲਾਵਾਰਿਸ ਕਹਿ ਨਹੀ ਸਕਦੇ|

* ਰਾਜਾ ਹੀ ਲੇਖਾ ਰੱਖਦਾ ਏ
ਹਰ ਇਕ ਘਾਟੇ ਵਾਦੇ ਦਾ|
ਜੇ ਪਿੱਠ ਤੇ ਵਾਰ ਦੁਸ਼ਮਣਾਂ ਦੇ ਪਰ ਸਿਰ ਤੇ ਹੱਥ ਵੇ ਰਾਜੇ ਦਾ|
ਰਾਜਾ ਸਾਹਿਬ ਜੀ ਜਿਸਦੇ ਨਾਲ ਖੜ੍ਹੇ ਉਹ ਕਿਸੇ ਮੈਦਾਨ ਚ ਢਹਿ ਨਹੀ ਸਕਦੇ|
ਸਾਡਾ ਮਾਲਿਕ ਸਾਡਾ ਹਾਫਿਜ਼ ਸਾਡਾ ਵਾਰਿਸ ਰਾਜਾ ਸਾਹਿਬ ਏ|
ਸਾਨੂੰ ਲੋਕ ਲਾਵਾਰਿਸ ਕਹਿ ਨੀ ਸਕਦੇ|
ਸਾਡਾ ਮਾਲਿਕ ਰਾਜਾ ਸਾਹਿਬ ਏ|
ਸਾਨੂੰ ਲੋਕ ਲਾਵਾਰਿਸ ਕਹਿ ਨੀ ਸਕਦੇ|
*ਰਾਜੇ ਦੇ ਦਰ ਦੇ ਮੰਗਤੇ ਹਾਂ
ਰਾਜੇ ਤੋਂ ਮੰਗ ਛੱਡੀ ਦਾ|
ਓਹਦੇ ਨਾਲ ਦੁੱਖ ਸੁੱਖ ਕਰ ਲਈ ਦਾ ਨਹੀ ਹੱਥ ਕਿਸੇ ਕੋਲ ਅੱਡੀ ਦਾ|
ਮੇਰੇ ਰਾਜੇ ਦੇ ਅਹਿਸਾਨ ਬੜੇ
ਇਹੋ ਕਰਜ਼ੇ ਲਹਿ ਨਹੀ ਸਕਦੇ|
ਸਾਡਾ ਮਾਲਿਕ ਸਾਡਾ ਹਾਫਿਜ਼ ਸਾਡਾ ਵਾਰਿਸ ਰਾਜਾ ਸਾਹਿਬ ਏ|
ਸਾਨੂੰ ਲੋਕ ਲਾਵਾਰਿਸ ਕਹਿ ਨਹੀ ਸਕਦੇ|
ਸਾਡਾ ਮਾਲਿਕ ਰਾਜਾ ਸਾਹਿਬ ਏ ਸਾਨੂੰ ਲੋਕ ਲਾਵਾਰਿਸ ਕਹਿ ਨਹੀ ਸਕਦੇ|
*ਜਿਹਨੂੰ ਦੁਨੀਆ ਨੇ ਠੁਕਰਾ ਦਿੱਤਾ|
ਓਹ ਦਰ ਰਾਜੇ ਦੇ ਢੁੱਕਿਆ ਏ|
ਰਾਜੇ ਦੇ ਘਰ ਦਾ ਪਤਾ ਨਹੀ ਓਹਦੇ ਘਰ ਦੱਸੋ ਕੀ ਮੁੱਕਿਆ ਏ|
ਜਿਹੜੇ ਨੈਣ ਪਿਆਸੇ ਦਰਸ਼ਣ ਦੇ ਓਹ ਬਿਨ ਦਰਸ਼ਣ ਤੋਂ ਰਹਿ ਨਹੀ ਸਕਦੇ|
ਸਾਡਾ ਮਾਲਿਕ ਸਾਡਾ ਹਾਫਿਜ਼ ਸਾਡਾ ਵਾਰਿਸ ਰਾਜਾ ਸਾਹਿਬ ਏ ਸਾਨੂੰ ਲੋਕ ਲਾਵਾਰਿਸ ਕਹਿ ਨਹੀ ਸਕਦੇ|
ਸਾਡਾ ਮਾਲਿਕ ਰਾਜਾ ਸਾਹਿਬ ਏ ਸਾਨੂੰ ਲੋਕ ਲਾਵਾਰਿਸ ਕਹਿ ਨਹੀ ਸਕਦੇ|

H1Y Entertainment Presents
Singer :- Gurshaan, Onkar & Gursheen
Music :- Double G
Lyrics & Composer :- Onkar
Mix & Master :- Tanuj Jaitly
D.O.P :- Jorawar Singh
Camera :- Shankar Deva
Makeup :- R Deep
Editor :- Dev D
Executive Producer :- Gaurav Bawa
Asst Director :- Jasveer Singh / Lovejeet Singh
Drone :- Raman Kumar
Co. Producer :- Harpreet Singh / Jagdish Sheemar
Production Manager Pardeep Singh
Presentation :- Rai Balihar
Director :- Honey Hardeep
Label :- H1Y Entertainment

#JaiRajeDi #RajaBaliKarBhali #SadaWarisRajaSahib

Follow Us On FB :-
https://www.facebook.com/h1yentertainmentcompany/

Twitter :-
https://twitter.com/H1Yentertainmen

Instagram :-
https://www.instagram.com/iamhoneyhardeep/

Subscribe Us For More Entertainment :-
https://www.youtube.com/channel/UC0PtOl8lU9q1DZKiWnywglQ?sub_confirmation=1

Видео Sada Waris Raja Sahib : Gurshaan, Onkar & Gursheen | Raja Sahib Da Mazara | Raja Bali Kar Bhali канала H1Y Entertainment
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
17 августа 2020 г. 22:34:13
00:04:24
Яндекс.Метрика