Загрузка страницы

Pelly Mittran Di - Kamal Heer

Pelly Mittran Di
Artist: Kamal Heer
Music: Sangtar
Lyrics: Sukhpal Aujla
Video: Gurjit Binng & Bunti Dugg
DOP & Editor: Bunti Dugg

Watch and Share. Thanks for your inspirations.
#ManmohanWaris #KamalHeer #PunjabiVirsa

ਰੱਖੇਂ ਜਿੱਥੇ ਜਿੱਥੇ ਪੈਰ,
rakhen jithe jithe per
ਹੋਈ ਜਾਵੇ ਲਹਿਰ ਬਹਿਰ
hoee jave lehar behar
ਸਾਡੇ ਬੰਜਰ ਦੀ ਕਾਇਆ ਪਲਟਾ ਕੇ ਰੱਖਤੀ
sade banjar di kaia palta ke rakhti
ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ, ਨੀ ਪੈਲ਼ੀ ਮਿੱਤਰਾਂ ਦੀ
Pelly Mitran Di sari nashia ke rakhti,
ni pelly mottran di
ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ,
ਨੀ ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ
Pelly Mitran Di sari nashia ke rakhti,
Ni, Pelly Mitran Di sari nashia ke rakhti,

[music]

ਕਿੱਦਾਂ ਦੀ ਅਦਾ ਆ ਪਾਣੀ ਪੀਤਾ ਵੀ ਨਹੀਂ ਐਵੇਂ ਭਰ ਲਿਆ ਬੁੱਕ ਨੂੰ
kidan di ada a pani pita vi nahi aiven bhar lia buk nu
ਹੁਣ ਪਤਾ ਲੱਗਾ ਜੂਠੇ ਕੀਤੇ ਬਿਨਾਂ ਵਿੱਚੋਂ ਦੇਖਣਾ ਸੀ ਮੁੱਖ ਨੂੰ
hun pata lagga juthe kite bina vichon dekhna si mukh nu
ਓਏ ਹੁਣ ਪਤਾ ਲੱਗਾ ਜੂਠੇ ਕੀਤੇ ਬਿਨਾਂ ਵਿੱਚੋਂ ਦੇਖਣਾ ਸੀ ਮੁੱਖ ਨੂੰ
Oe hun pata lagga juthe kite bina vichon dekhna si mukh nu
ਲੱਗੀ ਨਿੱਕ-ਸੁੱਕ ਚਿਹਰੇ ਤੋਂ ਮਿਟਾ ਕੇ ਰੱਖਤੀ
laggi nik-suk chehre ton mita ke raਕhti
ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ, ਨੀ ਪੈਲ਼ੀ ਮਿੱਤਰਾਂ ਦੀ
Pelly Mitran Di sari nashia ke rakhti,
ni pelly mottran di
ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ,
ਨੀ ਪੈਲ਼ੀ ਮਿੱਤਰਾਂ ਦੀ ਸਾਰੀ ਨਸ਼ਿਆ ਕੇ ਰੱਖਤੀ
Pelly Mitran Di sari nashia ke rakhti,
Ni, Pelly Mitran Di sari nashia ke rakhti,

https://www.youtube.com/PlasmaRecords

Visit us :
https://www.PlasmaRecords.com

Facebook:
Plasma Records: https://fb.com/PlasmaRec
Manmohan Wars: https://fb.com/iamManmohanWaris
Kamal Heer: https://fb.com/iamKamalHeer
Sangtar: https://fb.com/Sangtar

Twitter:
Plasma Records @plasmarecords (http://bit.ly/PlasmaT)
Manmohan Waris @ManmohanWaris (http://bit.ly/WarisT)
Kamal Heer @iamKamalHeer (http://bit.ly/iamKamalHeer)
Sangtar @sangtar (http://bit.ly/SangtarT)

Instagram
Plasma Records : https://www.instagram.com/PlasmaRec/
Manmohan Waris: https://www.instagram.com/ManmohanWaris/
Kamal Heer: https://www.instagram.com/iamkamalheer/
Sangtar: Instagram: https://www.instagram.com/sangtar/

© Copyright 2022 Plasma Records. All rights reserved.

Видео Pelly Mittran Di - Kamal Heer канала Plasma Records
Показать
Комментарии отсутствуют
Введите заголовок:

Введите адрес ссылки:

Введите адрес видео с YouTube:

Зарегистрируйтесь или войдите с
Информация о видео
1 февраля 2023 г. 9:32:33
00:03:00
Яндекс.Метрика